Tuesday, December 1, 2020
Home > News > ਪੁਲਿਸ ਨੇ ਸੜਕ ਤੋ ਚੱਕੀ ਕੁੜੀ ਅੱਗਿਓ ਕੁੜੀ ਨੇ ਵੀ ਦਿੱਤੀ ਪ੍ਰਧਾਨ ਮੰਤਰੀ ਦੀ ਧਮਕੀ !

ਪੁਲਿਸ ਨੇ ਸੜਕ ਤੋ ਚੱਕੀ ਕੁੜੀ ਅੱਗਿਓ ਕੁੜੀ ਨੇ ਵੀ ਦਿੱਤੀ ਪ੍ਰਧਾਨ ਮੰਤਰੀ ਦੀ ਧਮਕੀ !

ਹੈਲੋ ਦੋਸਤੋ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ, ਇੱਕ ਔਰਤ ਦੀ ਜਿਸ ਨੇ ਪੰ ਜਾ ਬ ਪੁਲਿਸ ਦੇ ਇੱਕ ਅਫਸਰ ਤੇ ਬਲਾਤਕਾਰ ਦੇ ਇਲਜ਼ਾਮ ਲਾਏ ਹਨ। ਪੀੜਤ ਔਰਤ ਨੇ ਦੱਸਿਆ ਹੈ ਕਿ ਇਹ ਘ ਟ ਨਾ 2010 ਵਿੱਚ ਵਾਪਰੀ ਸੀ ਤੇ ਅੱਜ ਤੱਕ ਉਸ ਨੂੰ ਇਨਸਾਫ ਨਹੀ ਮਿਲਿਆ। ਜਦਕਿ ਪੀ ੜ ਤ ਔਰਤ ਦਾ ਦਾਅਵਾ ਹੈ

ਕਿ ਉਸ ਦੀ ਹਰ ਪੁਲਿਸ ਇੰਸਪੈਕਟਰ ਛੋਟੇ ਤੋਲੈ ਕੇ ਵੱਡੀਆਂ-ਵੱਡੀਆਂ ਅ ਫ ਸ ਰਾਂ ਨਾਲ ਗੱਲਬਾਤ ਹੋ ਚੁੱਕੀ ਹੈ। ਉਸ ਮਹਿਲਾ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਹੁਣ ਤੱਕ ਕਈ ਵਾਰ ਥਾ ਣੇ ਲੈ ਕੇ ਗੲ ਹਨ ਤੇ ਉਸ ਦੀ ਕੁੱਟ ਮਾਰ ਕੀਤੀ ਜਾਂਦੀ ਹੈ। ਹੁਣ ਵੀ ਉਸ ਦਾ ਇੱਕ ਹੱਥ ਫਰੈਕਚਰ ਹੈ। ਪੀ ੜ ਤ ਔਰਤ ਇਹ ਵੀ ਦੱਸਦੀ ਹੈ ਕਿ ਉਸ ਦੀ ਗੱਲ ਬਾਦਲ ਸਰਕਾਰ ਨਾ ਲ ਹੋ ਚੁੱਕੀ ਹੈ

ਅਤੇ ਫਿਰ ਵੀ ਉਸ ਨਾਲ ਕੋਈ ਇਨਸਾਫ ਨਹੀ ਹੋ ਰਿਹਾ। ਪੀੜਤ ਔ ਰ ਤ ਨੇ ਆਪਣੇ ਗਲ ਵਿੱਚ ਦੋਸ਼ੀ ਇੰਪੈਕਟਰ ਦੀ ਫੋਟੋ ਵੀ ਪਾਈ ਸੀ ਜਿਸ ਵਿੱਚ ਉਹ ਇਨਸਾਫ ਮੰਗ ਰਹੀ ਸੀ। ਪੀ ੜ ਤ ਔਰਤ ਦਾ ਇਹ ਵੀ ਦਾਅਵਾ ਸੀ ਕਿ ਜੇਕਰ ਉਸ ਦੇ ਮਰਨ ਤੋ ਬਾਅਦ ਉਸ ਨੂੰ ਇਨਸਾਫ ਮਿਲ ਸ ਕ ਦਾ ਹੈ ਤਾਂ ਉਹ ਮਰਨ ਲਈ ਵੀ ਤਿਆਰ ਹੈ।

Leave a Reply

Your email address will not be published. Required fields are marked *