Tuesday, December 1, 2020
Home > Special News > ਦੇਖੋ ਗੋਡਿਆਂ ਦਾ ਦਰਦ ਕਿੰਝ ਹੋਵੇਗਾ ਗਾਇਬ ਤੇ ਪੂਰੀ ਹੋਵੇਗੀ ਮੁੱਕੀ ਗਰੀਸ !

ਦੇਖੋ ਗੋਡਿਆਂ ਦਾ ਦਰਦ ਕਿੰਝ ਹੋਵੇਗਾ ਗਾਇਬ ਤੇ ਪੂਰੀ ਹੋਵੇਗੀ ਮੁੱਕੀ ਗਰੀਸ !

ਬਜ਼ੁਰਗਾਂ ਵਿੱਚ ਗੋਡਿਆਂ ਦੀ ਬਿਮਾਰੀ ਆਮ ਹੀ ਪਾਈ ਜਾਂਦੀ ਹੈ।ਇਸ ਬਿ ਮਾ ਰੀ ਦੇ ਕਈ ਕਾਰਨ ਹੋ ਸਕਦੇ ਹਨ।ਜਿਵੇਂ ਕਿ ਲੋੜ ਤੋਂ ਵੱਧ ਮੋਟਾਪਾ,ਗੋਡਿਆਂ ਤੋਂ ਕੰਮ ਨਾ ਲੈਣਾ ਆਦਿ।ਇਹ ਬਿ ਮਾ ਰੀ ਆਂ ਕਈ ਪ੍ਕਾਰ ਦੀਆਂ ਹੋ ਸਕਦੀਆਂ ਹਨ।ਹਰ ਮਰੀਜ਼ ਨੂੰ ਵੱਖ ਵੱਖ ਤਰ੍ਹਾਂ ਦੀਆਂ ਗੋਡਿਆਂ ਦੀ ਆਂ ਬਿਮਾਰੀਆਂ ਹੋ ਸਕਦੀਆਂ ਹਨ।

ਜਿਸ ਤਰ੍ਹਾਂ ਆਮ ਗੋਡਿਆਂ ਵਿੱਚ ਦਰਦ,ਗਰੀਸ ਦਾ ਮੁੱਕ ਜਾਣਾ,ਗ ਠੀ ਆ ਜਾ ਫਿਰ ਜਦੋਂ ਬਿਲਕੁਲ ਹੀ ਗੋਡੇ ਸਾਥ ਨਾ ਦੇਣ।ਉਸ ਸਮੇਂ ਵਿਅਕਤੀ ਜਦੋਂ ਡਾਕਟਰ ਕੋਲ ਜਾਂਦਾ ਹੈ ਤਾਂ ਉਸਨੂੰ ਜਾ ਤਾਂ ਦ ਰ ਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜਾ ਫਿਰ ਗੋਡੇ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ।ਇਸ ਬਾ ਬ ਤ ਡਾਕਟਰ ਗੁਰਮੇਲ ਸਿੰਘ ਜੋ

ਕਿ ਨੇਚਰ ਉਪੈਥੀ ਨੂੰ ਚਲਾਉਂਦੇ ਹਨਦਾ ਕਹਿਣਾ ਹੈ ਗੋਡਿਆਂ ਦਾ ਇਲਾਜ ਕੁਦਰਤੀ ਤਰੀਕੇ ਨਾਲ ਵੀ ਕੀਤਾ ਜਾ ਸ ਕ ਦਾ ਹੈ। ਜਿਵੇਂ ਗੋਡਿਆਂ ਵਿੱਚ ਗਰੀਸ ਜੰਮ ਜਾਂਦੀ ਹੈ ਤਾਂ ਉਸਦੇ ਲਈ ਗਰਮ ਪਾਣੀ ਵਿੱਚ ਅਜਵੈਣ ਦੇ ਚਾਰ ਚ ਮ ਚੇ ਅਤੇ ਪਾਕਿਸਤਾਨੀ ਨਮਕ ਨੂੰ ਮਿਲਾਕੇ ਵਿੱਚ ਤੋਲੀਆਂ ਸੁੱਟ ਦਵੋ।ਉਸ ਤੋਲੀਆਂ ਨੂੰ ਨਿਚੋੜ ਕੇ ਆਪਣੇ ਗੋ ਡਿ ਆਂ ਦੇ ਦੁਆਲੇ ਲਪੇਟ ਲਵੋ।ਇਸ ਤਰ੍ਹਾਂ ਚਾਰ ਕੁ ਵਾਰ ਕਰੋ ਅ ਤੇ ਕਾਫੀ ਫਾਇਦਾ ਮਿਲੇਗਾ।

ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਨੇਚਰਉਪੈਥੀ ਵਿੱਚ ਪਹਿਲਾਂ ਮ ਰੀ ਜ਼ ਨੂੰ ਦੇਖਿਆ ਜਾਂਦਾ ਹੈ ਅਤੇ ਉਸਦੀ ਬਿਮਾਰੀ ਦੇ ਅਨੁਸਾਰ ਯੋਗ ਅਤੇ ਕਸਰਤਾਂ ਦੱ ਸੀ ਆਂ ਜਾਂਦੀਆਂ ਹਨ। ਇਸ ਤ ਰ੍ਹਾਂ ਨੇਚਰਉਪੈਥੀ ਵਿੱਚ ਲੋਕਾਂ ਦਾ ਇਲਾਜ ਕੁਦਰਤੀ ਤਰੀਕੇ ਨਾਲ ਕੀਤਾ ਜਾਂਦਾ ਹੈ।ਡਾਕਟਰ ਦੁਆਰਾ ਗੋਡਿਆਂ ਦੀਆਂ ਬਿਮਾਰੀਆਂ ਦੇ ਉੱਤੇ ਬਹੁਤ ਫਾਇਦੇਮੰਦ ਸੁ ਝਾ ਅ ਦਿੱਤੇ।

Leave a Reply

Your email address will not be published. Required fields are marked *