Tuesday, December 1, 2020
Home > Special News > ਪੀਜੀ ਵਿੱਚ ਰਹਿੰਦੀ ਕੁੜੀ ਨਾਲ ਵਾਪਰਿਆ ਭਾਣਾ ਨਰਸਿੰਗ ਦਾ ਕਰਦੀ ਸੀ ਕੋਰਸ !

ਪੀਜੀ ਵਿੱਚ ਰਹਿੰਦੀ ਕੁੜੀ ਨਾਲ ਵਾਪਰਿਆ ਭਾਣਾ ਨਰਸਿੰਗ ਦਾ ਕਰਦੀ ਸੀ ਕੋਰਸ !

ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਨਾਲ ਲੱ ਗ ਦੇ ਪਿੰਡ ਤੋਂ ਜਿੱਥੇ ਇੱਕ 18 ਸਾਲ ਦੀ ਨੌਜਵਾਨ ਲੜਕੀ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ।ਦੱਸਿਆ ਜਾ ਰਿ ਹਾ ਹੈ ਕਿ ਉਹ ਲੜਕੀ ਇੱਕ ਸਾਲ ਤੋਂ ਇੱਥੇ ਕੋਰਸ ਕਰਦੀ ਸੀ ਅਤੇ ਨਾਲ ਹੀ ਡਿਊਟੀ ਦਿੰਦੀ ਸੀ।

ਬੀ ਤੀ ਰਾਤ ਉਸਦੇ ਪਰਿਵਾਰ ਨੂੰ ਫੋਨ ਆਇਆ ਅਤੇ ਲ ੜ ਕੀ ਦੀ ਹਾਲਤ ਬਾਰੇ ਸੂਚਿਤ ਕੀਤਾ। ਸਟਾਫ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਨੇ ਖੁਦ ਨੂੰ ਟੀਕਾ ਲਗਾ ਲਿਆ ਸੀ ਜਿਸ ਕਾ ਰ ਨ ਉਸਦੀ ਮੌਤ ਹੋ ਗਈ।ਲੜਕੀ ਦੇ,ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨਾਲ ਇੱਕ ਹੋਰ ਲ ੜ ਕੀ ਰਹਿੰਦੀ ਸੀ ਜੋ ਉਨ੍ਹਾਂ ਨੂੰ ਦੇਖ ਕੇ ਮੌਕੇ ਤੇ ਭੱਜਣ ਲੱਗੀ ਸੀ।

ਪਰਿਵਾਰ ਵੱਲੋਂ ਉਸਨੂੰ ਰੋਕਿਆ ਗਿਆ ਅਤੇ ਪੁੱ ਛ ਗਿੱ ਛ ਕੀਤੀ ਗਈ।ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਨਹੀਂ ਸ ਗੋਂ ਕਤਲ ਕੀਤਾ ਗਿਆ ਹੈ।ਉਨ੍ਹਾਂ ਨੇ ਸਟਾਫ ਮੈਂਬਰਾਂ ਉੱਤੇ ਕਤਲ ਦੇ ਦੋਸ਼ ਲ ਗਾ ਏ ਹਨ।ਉਥੇ ਹੀ ਪੁਲਿਸ ਨੇ ਆਪਣੀ ਡਿਊਟੀ ਸੰ ਭਾ ਲ ਦੇ ਹੋਏ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਇਸਦੀ ਗੰਭੀਰਤਾ ਨਾਲ ਜਾਂ ਚ ਜਾਰੀ ਕਰ ਦਿੱਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੀ ਕੋਈ ਫੈ ਸ ਲਾ ਲਿਆ ਜਾਵੇਗਾ।ਪਰਿਵਾਰ ਦੁਆਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕਾ ਰ ਵਾ ਈ ਦੀ ਬੇਨਤੀ ਕੀਤੀ ਜਾ ਰਹੀ ਹੈ। ਪੁਲਿਸ ਦੁਆਰਾ ਜ ਲ ਦ ਹੀ ਦੋਸ਼ੀ ਨੂੰ ਹਿਰਾਸਤ ਵਿੱਚ ਲੈਣ ਦਾ ਦਾ ਅ ਵਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *