Saturday, October 31, 2020
Home > Special News > ਇਸ ਰਾਸ਼ੀ ਵਾਲਿਆਂ ਦਾ ਸਮਾਜਿਕ ਮਾਣ ਸਨਮਾਨ ਵਧੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਸਮਾਜਿਕ ਮਾਣ ਸਨਮਾਨ ਵਧੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਆਰਥਿਕ ਤਣਾਅ ਤੇ ਮਾਨਿਸਕ ਦੁੱਖ ਤੋਂ ਬਚਣ ਲਈ ਲਾਲ ਵਸਤੂਆਂ ਦਾ ਦਾਨ ਕਰੋ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਯਾਤਰਾ ਵੀ ਸੰਭਵ।ਬ੍ਰਿਖ : ਹੇਠਲੇ ਮੁਲਾਜ਼ਮ ਮਿੱਤਰ ਜਾਂ ਭਰਾ ਕਰਨ ਤਣਾਅ ਮਿਲ ਸਕਦਾ ਹੈ। ਕਾਰੋਬਾਰੀ ਮਾਮਲਿਆਂ ‘ਚ ਸੁਚੇਤ ਰਹੋ। ਸਿਹਤ ਦੇ ਪ੍ਰਤੀ ਸੁਚੇਤ ਰਹੋ।

ਮਿਥੁਨ : ਗੁਆਂਢੀ ਜਾਂ ਨਾਲ ਵਾਲੇ ਮੁਲਾਜ਼ਮ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੱਜ ਦੌੜ ਰਹੇਗੀ।ਕਰਕ : ਭਾਵੁਕਤਾ ‘ਤੇ ਕੰਟਰੋਲ ਰੱਖੋ। ਸੰਤਾਨ ਦੀ ਜ਼ਿੰੇਮੇਵਾਰੀ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਤੋਂ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਉਪਹਾਰ ਤੇ ਸਨਮਾਨ ‘ਚ ਵਾਧਾ ਹੋਵੇਗਾ।

ਸਿੰਘ : ਦੇਸ਼ ਵਿਦੇਸ਼ ਦੀ ਯਾਤਰਾ ‘ਚ ਅਗਵਾਈ ਕਰੋਗੇ। ਝਗੜਾ ਵਿਵਾਦ ਤੇ ਸਿਹਤ ਦੇ ਪ੍ਰਤੀ ਸੁਚੇਤ ਰਹੋ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਘਰੇਲੂ ਵਸਤੂਆਂ ‘ਚ ਵਾਧਾ ਹੋਵੇਗਾ।ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ‘ਚ ਮਧੁਰਤਾ ਆਵੇਗੀ। ਕਾਰੋਬਾਰੀ ਕੋਸ਼ਿਸ਼ ਵਧੇ ਫੁੱਲੇਗੀ। ਸ਼ਾਸਨ ਸੱਤਾ ਦਾ ਭਰਪੂਰ ਸਹਿਯੋਗ ਮਿਲ ਸਕਦਾ ਹੈ।

ਤੁਲਾ : ਰਚਨਾਤਮਕ ਤੇ ਕਾਰੋਬਾਰੀ ਕੋਸ਼ਿਸ਼ ਵਧੇ ਫੁੱਲੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ‘ਚ ਵਾਧਾ ਹੋਵੇਗਾ।ਬ੍ਰਿਸ਼ਚਕ : ਸਮਾਜਿਕ ਮਾਣ ਸਨਮਾਨ ਵਧੇਗਾ। ਮਿੱਤਰ ਤੇ ਕਿਸੇ ਰਿਸ਼ਤੇਦਾਰ ਦਾ ਸਹਿਯੋਗ ਮਿਲੇਗਾ। ਪਰਿਵਾਰਕ ਕੰਮ ‘ਚ ਰੁਝੇ ਹੋ ਸਕਦੇ ਹੋ। ਸਿਹਤ ਦੇ ਪ੍ਰਤੀ ਸੁਚੇਤ ਰਹੋ।

ਧਨੁ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਯਾਤਰਾ ਵੀ ਸੰਭਵ। ਉਪਹਾਰ ਤੇ ਸਨਮਾਨ ‘ਚ ਵਾਧਾ ਹੋਵੇਗਾ।ਮਕਰ : ਕਿਸੇ ਰਿਸ਼ਤੇਦਾਰ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰਚਨਾਤਮਕ ਕੰਮਾਂ ‘ਚ ਸਫ਼ਲਤਾ ਮਿਲੇਗੀ।

ਕੁੰਭ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤੂਆਂ ‘ਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।ਮੀਨ : ਰਚਨਾਤਮਕ ਕੋਸ਼ਿਸ਼ ਵਧੇ ਫੁੱਲੇਗੀ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੇਸ਼ ਵਿਦੇਸ਼ ਦੀ ਸਥਿਤੀ ਸੁਖਦ ਹੋਵੇਗੀ।

Leave a Reply

Your email address will not be published. Required fields are marked *