Wednesday, December 2, 2020
Home > Special News > ਸਾਵਧਾਨ ਸੌਣ ਤੋ ਪਹਿਲਾਂ ਔਰਤਾਂ ਨੂੰ ਕਰਨਾ ਚਾਹੀਦਾ ਹੈ ਇਹ ਜਰੂਰੀ ਕੰਮ !

ਸਾਵਧਾਨ ਸੌਣ ਤੋ ਪਹਿਲਾਂ ਔਰਤਾਂ ਨੂੰ ਕਰਨਾ ਚਾਹੀਦਾ ਹੈ ਇਹ ਜਰੂਰੀ ਕੰਮ !

ਦੋਸਤੋ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਸਾਨੂੰ ਆਪਣੀ ਤਵਚਾ ਅਤੇ ਸ ਰੀ ਰ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਸੌਣ ਤੋਂ ਪਹਿਲਾਂ ਮਹਿਲਾਵਾਂ ਨੂੰ ਆਪਣਾ ਮੇਕਅੱਪ ਉਤਾਰ ਕੇ ਸੌਣਾਂ ਚਾਹੀਦਾ ਹੈ। ਦਿ ਨ ਭਰ ਦੀ ਗੰਦਗੀ ਨੂੰ ਚਿਹਰੇ ਤੋਂ ਉਤਾਰ ਲੈਣਾ ਚਾਹੀਦਾ ਹੈ।ਇਸਤੋ ਬਾ ਅ ਦ ਆਪਣੇ ਦੰਦ ਸਾਫ਼ ਕਰਨੇ ਚਾਹੀਦੇ ਹਨ।

ਗਰਮੀਆਂ ਦੇ ਮੌਸਮ ਵਿੱਚ ਬਹੁਤ ਜਿਆਦਾ ਪਸੀਨਾ ਆ ਜਾਂਦਾ ਹੈ ਇਸ ਲਈ ਨ ਹਾ ਕੇ ਸੌਣਾਂ ਚਾਹੀਦਾ ਹੈ।ਨਹਾਉਣ ਤੋਂ ਬਾਅਦ ਆਪਣੇ ਪੂਰੇ ਸਰੀਰ ਤੇ ਕਰੀਮ ਮਲ ਲੈਣੀ ਚਾਹੀਦੀ ਹੈ ਜਿਸ ਨਾਲ ਖੁ ਸ਼ ਕੀ ਨਹੀਂ ਹੁੰਦੀ।ਇਸਤੋ ਬਾਅਦ ਆਪਣੇ ਚਹਿਰੇ ਤੇ ਵੀ ਕੋਈ ਕ ਰੀ ਮ ਲਗਾ ਲਵੋ।

ਆਪਣੇ ਵਾਲਾਂ ਨੂੰ ਸੁਲਝਾ ਕੇ ਸੌਣਾ ਚਾਹੀਦਾ ਹੈ।ਆਪਣੇ ਬੁੱਲ੍ਹਾਂ ਨੂੰ ਮੁ ਲਾ ਇ ਮ ਰੱਖਣ ਲਈ ਉਸਤੇ ਔਲੋਵੇਰਾ ਜੈੱਲ ਦਾ ਇਸਤੇਮਾਲ ਕਰੋ।ਇਹ ਗੱਲਾਂ ਅ ਣਾ ਕੇ ਤੁਹਾਡੀ ਖੂਬਸੂਰਤੀ ਬਣੀ ਰ ਹੇਂ ਗੀ।ਇਸ ਤਰ੍ਹਾਂ ਸੌਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।ਇਨ੍ਹਾਂ ਨੂੰ ਅਪਣਾ ਕੇ ਸਰੀਰ ਖੂਬਸੂਰਤ ਅਤੇ ਨਿਰੋਗ ਰਹਿੰਦਾ ਹੈ।

Leave a Reply

Your email address will not be published. Required fields are marked *