Saturday, December 5, 2020
Home > Special News > ਸਿਰਫ ਪੰਜ ਵਿੱਚ ਰੰਗ ਗੋਰਾ ਤੇ ਚਿਪਚਿਪਾਹਟ ਤੋ ਛੁਟਕਾਰਾ ਇਸ ਦੇਸੀ ਤਰੀਕੇ ਨਾਲ !

ਸਿਰਫ ਪੰਜ ਵਿੱਚ ਰੰਗ ਗੋਰਾ ਤੇ ਚਿਪਚਿਪਾਹਟ ਤੋ ਛੁਟਕਾਰਾ ਇਸ ਦੇਸੀ ਤਰੀਕੇ ਨਾਲ !

ਹੈਲੋ ਦੌਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕਿੰਨੀ ਗਰਮੀ ਪੈ ਰਹੀ ਹੈ ਜਿਸ ਕਾ ਰ ਨ ਜੇਕਰ ਅਸੀ ਆਪਣਾ ਫੇਸ ਵਾਸ਼ ਕਰਦੇ ਹਾਂ ਤਾਂ ਪੰਜ ਮਿੰਟ ਬਾਅਦ ਫਿਰ ਫੇਸ ਉਇਲੀ ਹੋ ਜਾਂਦਾ ਅੱਜ ਅਸੀ ਤੁ ਹਾ ਨੂੰ ਇੱਕ ਅਜਿਹਾ ਨੁਸਖਾ ਪੇਸ਼ ਕਰਨ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਚੇ ਹ ਰਾ ਉਇਲ ਫਰੀ ਵੀ ਰਹੇਗਾ

ਤੇ ਰੰਗ ਵੀ ਗੋਰਾ ਕਰੇਗਾ ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋ ਪਹਿਲਾ ਇੱਕ ਖਾਲੀ ਬਾ ਉ ਲ ਲੈਣਾ ਹੈ ਤੇ ਉਸ ਵਿੱਚ ਅੱਧਾ ਚੰਮਚ 100% ਹਰਬਲ ਪਟੈਟੋ ਪਾਉਡਰ ਲੈਣਾ ਹੈ ਉਸ ਵਿੱਚ ਅੱਧਾ ਚੰ ਮ ਚ ਮੁਲਤਾਨੀ ਮਿੱਟੀ ਦਾ ਮਿਲਾਉਣਾ ਹੈ ਅਤੇ ਫਿਰ ਉਸ ਵਿੱਚ 3-4 ਟੀ ਟ੍ਈ ਦੀਆ ਬੂੰਦਾ ਮਿ ਲਾ ਇ ਆ ਹਨ ਫਿਰ ਲੌੜ ਅਨੁਸਾਰ ਗੁਲਾਬ ਜ ਲ ਮਿਲਾਉਣਾ ਹੈ

ਜਦੋ ਇਸ ਦਾ ਸਮੂਥ ਪੇਸਟ ਬਣ ਜਾਂਦਾ ਹੈ ਤਾਂ ਇਸ ਨੂੰ ਆਪਣੇ ਫੇਸ ਤੇ ਲ ਗਾ ਕੇ ਚੰਗੀ ਤਰ੍ਹਾਂ 5 ਮਿੰਟ ਤੱਕ ਮਸਾਜ ਕਰੋ ਫਿਰ ਇਸ ਨੂੰ ਗੁਲਾਬ ਜਲ ਨਾਲ ਧੌ ਦਿਉ ਇਸ ਨਾਲ ਤੁਹਾਡਾ ਫੇਸ ਚੰ ਗੀ ਤਰ੍ਹਾਂ ਸਾਫ ਹੋ ਜਾਵੇਗਾ ਤੇ ਫੇਸ ਹਮੇਸ਼ਾਂ ਉਇਲ ਫਰੀ ਰਹੇਗਾ ਅਤੇ ਕੋਈ ਦਾਗ ਧੱਬਾ ਨਹੀ ਰ ਹੇ ਗਾ। ਇਹ ਤਰੀਕਾ ਅਪਣਾਉਣ ਤੋ ਪਹਿਲਾਂ ਡਾਕਟਰ ਦੀ ਸਲਾਹ ਜ ਰੂ ਰ ਲੈ ਲਵੋ ਜੀ।

Leave a Reply

Your email address will not be published. Required fields are marked *