Friday, October 23, 2020
Home > News > ਸੜਕ ਤੇ ਕਿੰਝ ਤੜਫਦੀ ਔਰਤ 4 ਫੁੱਟ ਦੀ ਜਗਾ ਜਦ ਵੇਖਿਆਂ ਤਾਂ ਕੰਬੇ ਸਰੀਰ !

ਸੜਕ ਤੇ ਕਿੰਝ ਤੜਫਦੀ ਔਰਤ 4 ਫੁੱਟ ਦੀ ਜਗਾ ਜਦ ਵੇਖਿਆਂ ਤਾਂ ਕੰਬੇ ਸਰੀਰ !

ਮੁਕਤਸਰ ਸਾਹਿਬ ਤੋਂ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾ ਹ ਮ ਣੇ ਆ ਰਿਹਾ ਹੈ।ਉਥੇ ਸੜਕ ਕਿਨਾਰੇ ਇੱਕ 82 ਸਾਲ ਦੀ ਬਜ਼ੁਰਗ ਮਾਂ ਇਸ ਹਾਲਤਾਂ ਵਿੱਚ ਰਹਿ ਰਹੀ ਸੀ ਜਿ ਸ ਨੂੰ ਦੇਖ ਤੁਸੀਂ ਹੈਰਾਨ ਹੋ ਜਾਵੋਂਗੇ।ਦੋ ਛੋਟੀਆਂ ਕੰਧਾਂ ਉੱਤੇ ਇੱਕ ਟੀਨ ਜਹੀ ਰੱਖੀ ਹੋਈ ਹੈ ਜਿ ਸ ਦੇ ਹੇਠਾਂ ਉਹ ਬਜ਼ੁਰਗ ਮਾਂ ਰਹਿ ਰਹੀ ਸੀ।

ਮੀਂਹ ਹੋਵੇ ਜਾਂ ਝੱਖੜ ਮਾਂ ਉਥੇ ਰਹਿਣ ਲਈ ਮਜ਼ਬੂਰ ਸੀ।ਸੜਕ ਤੇ ਜਾਂਦੇ ਹੋਏ ਬ ਹੁ ਤ ਸਾਰੇ ਲੋਕਾਂ ਨੇ ਉਸ ਬੇਸਹਾਰਾ ਮਾਂ ਨੂੰ ਦੇਖਿਆ ਹੋਵੇਂਗਾ ਪਰ ਉਸਦੀ ਮਦਦ ਕਿਸੇ ਨੇ ਨਹੀਂ ਕੀਤੀ।ਫਿਰ ਇੱਕ ਸ ਮਾ ਜ ਸੇਵਾ ਪਾਰਟੀ ਵੱਲੋਂ ਉਸ ਬਜ਼ੁਰਗ ਮਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਹ ਸ ਪ ਤਾ ਲ ਲਿਜਾਇਆ ਗਿਆ।ਉਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਸਦੀ ਹਾ ਲ ਤ ਬਹੁਤ ਖਰਾਬ ਸੀ ਅਤੇ ਸਿਰ ਦੇ ਪਿਛਲੇ ਪਾਸੇ ਕੀੜੇ ਪਏ ਹੋਏ ਸਨ।ਹੁਣ ਉਸ ਮਾਂ ਨੂੰ ਫਰੀਦਕੋਟ ਵਿੱਖੇ ਭੇਜ ਦਿੱ ਤਾ ਗਿਆ ਹੈ।ਉਸਦੇ ਘਰਵਾਲਿਆਂ ਨੂੰ ਬੁਲਾ ਲਿਆ ਗਿਆ ਹੈ।ਪੁਲਿਸ ਦੁਆਰਾ ਵੀ ਆਪਣੀ ਕਾ ਰ ਵਾ ਈ ਕੀਤੀ ਜਾ ਰਹੀ ਹੈ।ਉਸ ਬਜ਼ੁਰਗ ਦੀ ਇਹ ਹਾਲਤ ਦਿ ਲ ਦਹਿਲਾਉਣ ਵਾਲੀ ਹੈ।ਫਿਲਹਾਲ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿ ਹਾ ਹੈ।

Leave a Reply

Your email address will not be published. Required fields are marked *