Monday, October 19, 2020
Home > News > ਸੁੰਨੀ ਸੜਕ ਤੇ ਕਾਰ ਚ ਪਿਉ ਨੇ ਧੀ ਨਾਲ ਕੀਤਾ ਗੰਦਾ ਕੰਮ !

ਸੁੰਨੀ ਸੜਕ ਤੇ ਕਾਰ ਚ ਪਿਉ ਨੇ ਧੀ ਨਾਲ ਕੀਤਾ ਗੰਦਾ ਕੰਮ !

ਅੱਜ ਕੱਲ੍ਹ ਸਮਾਜ ਵਿੱਚ ਹਰ ਇੱਕ ਰਿਸ਼ਤਾ ਤਾੜ ਤਾੜ ਹੁੰਦਾ ਨਜ਼ਰ ਆ ਰਿਹਾ ਹੈ। ਸ ਮਾ ਜ ਵਿੱਚ ਕੁਰੀਤੀਆਂ ਵਧਦੀਆਂ ਜਾ ਰਹੀਆਂ ਹਨ।ਅਜਿਹੀ ਹੀ ਇੱਕ ਘਟਨਾ ਅਬੋਹਰ ਸਬ ਡਵੀਜ਼ਨ ਤੋਂ ਸਾ ਹ ਮ ਣੇ ਆ ਰਹੀ ਹੈ ਜਿੱਥੇ ਇੱਕ ਮਤਰੇਏ ਪਿਤਾ ਵੱਲੋਂ ਧੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬ ਣਾ ਲਿਆ।

ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਦਾ ਕਹਿਣਾ ਕਿ ਉਸਦਾ ਪਿਤਾ ਉਸਨੂੰ ਕਾਰ ਵਿੱਚ ਬਿ ਠਾ ਕੇ ਲੈ ਗਿਆ ਸੀ ਅਤੇ ਸੁੰਨੀ ਸੜਕ ਤੇ ਉਸਨੇ ਕਾਰ ਲੌਕ ਕਰ ਦਿੱਤੀ ਅਤੇ ਉਸਨੇ ਦੁਸ਼ਕਰਮ ਕਰ ਦਿੱਤਾ।ਜਦੋਂ ਉ ਸ ਦੀ ਮਾਂ ਉਨ੍ਹਾਂ ਨੂੰ ਪੁੱਛ ਰਹੀ ਸੀ ਤਾਂ ਉਸਨੇ ਕਾਰ ਸਿਖਾਉਣ ਦਾ ਬਹਾਨਾ ਬਣਾ ਦਿੱਤਾ।

ਉਸਦੇ ਪਿਤਾ ਨੇ ਉਸ ਨਾਲ ਕੁੱ ਟ ਮਾ ਰ ਅਤੇ ਧਮਕੀਆਂ ਦਿੱਤੀਆਂ ਕਿ ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ।ਪਰ ਲੜਕੀ ਨੇ ਸਾਰੀ ਗੱਲ ਸ ਰ ਪੰ ਚ ਨੂੰ ਦੱਸੀ ਅਤੇ ਇਨਸਾਫ ਦੀ ਮੰਗ ਕੀਤੀ।ਮੌਕੇ ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰ ਧਾਰਾ ਲਗਾ ਦਿੱਤੀ ਗਈ।

ਪੀ ਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਉਸ ਆਰੋਪੀ ਪਿਤਾ ਨੂੰ ਹਿ ਰਾ ਸ ਤ ਵਿੱਚ ਲੈ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗ ਈ ਹੈ।ਜੇੇਕਰ ਸਮਾਜ ਵਿੱਚ ਇਹ ਸਭ ਚਲਦਾ ਰਿਹਾ ਤਾਂ ਧੀਆਂ ਲਈ ਸੁ ਰੱ ਖਿ ਅ ਤ ਜਗ੍ਹਾ ਕੋਈ ਨਹੀਂ ਹੈ।ਮਤਰੇਈਆਂ ਧੀਆਂ ਦੇ ਦਿਲ ਵਿੱਚ ਇਸ ਮਾਮਲੇ ਤੋਂ ਬਾਅਦ ਡਰ ਦਾ ਮਾ ਹੌ ਲ ਪੈਦਾ ਹੋ ਗਿਆ ਹੈ।

Leave a Reply

Your email address will not be published. Required fields are marked *