Tuesday, October 27, 2020
Home > Special News > ਸਕੂਲ ਵਿੱਚ ਹੋਇਆ ਇਹ ਸਭ ਦੇਖਕੇ ਤਾਂ !

ਸਕੂਲ ਵਿੱਚ ਹੋਇਆ ਇਹ ਸਭ ਦੇਖਕੇ ਤਾਂ !

ਮੈ ਬਹੁਤ ਸਮੇ ਤੋਂ ਮਾਸੂਮ ਜਿਹੇ ਚਹਿਰੇ ਵਾਲੀ ਛੇ ਕੁ ਸਾਲਾਂ ਦੀ ਲੜਕੀ ਨੂੰ ਦੇ ਦਾ ਆ ਰਿਹਾ ਸੀ ਕਿ ਉਸਨੂੰ ਬਾਕੀ ਬੱਚਿਆਂ ਦੀ ਤਰ੍ਹਾਂ ਸਕੂਲ ਵਿੱਚੋਂ ਛੁੱਟੀ ਹੋਣ ਦਾ ਕੋਈ ਚਾਅ ਨਹੀਂ ਸੀ ਹੁੰਦਾ।ਜਿਥੇ ਬਾ ਕੀ ਬੱਚੇ ਛੁੱਟੀ ਹੋਣ ਤੇ ਬਹੁਤ ਖੁਸ਼ ਹੁੰਦੇ ਸੀ ਅਤੇ ਘਰ ਨੂੰ ਭੱਜਦੇ ਜਾਂ ਦੇ ਸੀ ਉਥੇ ਹੀ ਇਹ ਕੁੜੀ ਘਰ ਜਾਣ ਦੇ ਨਾਮ ਤੋਂ ਘ ਬ ਰਾ ਜਾਂਦੀ ਸੀ।

ਜੇਕਰ ਕਦੇ ਅਚਾਨਕ ਸਕੂਲ ਵਿੱਚ ਛੁੱਟੀ ਹੋ ਜਾਂਦੀ ਸੀ ਤਾਂ ਵੀ ਇਹ ਲ ੜ ਕੀ ਉਦਾਸ ਹੋ ਜਾਂਦੀ ਸੀ।ਇੱਕ ਵਾਰ ਸਕੂਲ ਵਿੱਚ ਕਿਸੇ ਕਾਰਣ ਅਚਾਨਕ ਛੁੱਟੀ ਦਾ ਐਲਾਨ ਕਰ ਦਿੱ ਤਾ ਗਿਆ।ਇਹ ਸੁਣ ਬੱਚੇ ਬਹੁਤ ਖੁਸ਼ ਹੋਏ ਅਤੇ ਬਸ ਵੱਲ ਨੂੰ ਭੱਜਣ ਲੱਗ ਪਏ।ਪਰ ਉਹ ਲ ੜ ਕੀ ਉਥੇ ਹੀ ਬੈਠੀ ਸੀ।

ਮੈ ਉਸਨੂੰ ਕਿਹਾ ਕਿ ਬੱਚੇ ਤੁਸੀਂ ਵੀ ਆਪਣੇ ਘਰ ਵਾਪਸ ਜਾਉ ਤਾਂ ਉਹ ਲੜਕੀ ਕੁਝ ਸੋ ਚ  ਣ ਲੱਗ ਜਾਂਦੀ ਹੈ। ਮੈ ਉਸਨੂੰ ਫਿਰ ਦੁਬਾਰਾ ਜਾਣ ਲਈ ਕਿਹਾ ਤਾਂ ਉਹ ਰੋਣ ਲੱਗ ਪਈ। ਇ ਸ ਤੇ ਉਸਦੇ ਗੁਆਂਢੀ ਬੱਚੇ ਨੇ ਦੱਸਿਆ ਕਿ ਇਹ ਬੱਚੀ ਮਤਰੇਈ ਮਾਂ ਦੁਆਰਾ ਪਾਲੀ ਜਾ ਰਹੀ ਹੈ

ਜੋ ਇਸਨੂੰ ਬ ਹੁ ਤ ਕੁੱਟਦੀ ਹੈ ਅਤੇ ਕਈ ਵਾਰ ਖਾਣ ਨੂੰ ਰੋਟੀ ਵੀ ਨਹੀਂ ਦਿੰਦੀ।ਇਹ ਸੁਣ ਉਹ ਕੁੜੀ ਹੋਰ ਰੌ ਣ ਲੱਗ ਪਈ ਅਤੇ ਘਰ ਜਾਣ ਤੋਂ ਇਨਕਾਰ ਕਰਨ ਲੱਗ ਪਈ।ਇਹ ਸੁਣ ਮੇ ਰੇ ਕੋਲ ਕੋਈ ਜਵਾਬ ਨਾ ਆਇਆ।ਇਸ ਲਈ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿ ਉਂ ਕਿ ਇੱਕ ਵਾ ਰ ਇਹ ਤੁਰ ਜਾਣ ਤਾਂ ਵਾਪਸ ਨਹੀਂ ਮਿਲਦੇ।

Leave a Reply

Your email address will not be published. Required fields are marked *