Saturday, October 31, 2020
Home > News > ਵੱਡੀ ਖਬਰ 16 ਮਈ ਨੂੰ ਆਸਮਾਨ ਵਿੱਚ ਹੋਵੇਗਾ ਕੁਦਰਤ ਦਾ ਅਜੀਬ ਕਿ੍ਸਮਾ ਵੇਖਕੇ ਦੰਗ ਰਹਿਜੋਗੇ !

ਵੱਡੀ ਖਬਰ 16 ਮਈ ਨੂੰ ਆਸਮਾਨ ਵਿੱਚ ਹੋਵੇਗਾ ਕੁਦਰਤ ਦਾ ਅਜੀਬ ਕਿ੍ਸਮਾ ਵੇਖਕੇ ਦੰਗ ਰਹਿਜੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦੋਸਤੋ ਸਾਲ 2020 ਵਿੱਚ ਸਾਡੇ ਨਾਲ ਬਹੁਤ ਕੁਝ ਵਾਪਰਿਆ ਹੈ ਅਤੇ ਬਹੁਤ ਸਾਰੇ ਦੁੱਖਾਂ ਦਾ ਸਾਹਮਣੇ ਸਾਨੂੰ ਕਰਨਾ ਪੈ ਰਿਹਾ ਹੈ।ਇਸ ਸਾਲ ਵਿੱਚ ਫੈਲੀ ਮਹਾਂਮਾਰੀ ਨੇ ਸਭ ਤੋਂ ਜਿਉਣ ਦੀ ਉਮੀਦ ਖੋਹ ਲਈ ਹੈ।ਦਿਨੋਂ ਦਿਨ ਲੋਕਾਂ ਵਿੱਚ ਖੁਸ਼ੀ ਮੁਕਦੀ ਜਾ ਰਹੀ ਹੈ ਅਤੇ ਦੁੱਖ ਨੇ ਘੇਰਾ ਪਾ ਲਿਆ ਹੈ।ਪਰ ਇਸ ਸਾਲ 16 ਮਈ ਨੂੰ ਇੱਕ ਅਜਿਹੀ ਘਟਨਾ ਵਾਪਰੇਗੀ ਜਿਸ ਨਾਲ ਇਹ ਸਾਲ ਯਾਦਗਾਰ ਬਣ ਜਾਵੇਗਾ।

ਪਹਿਲਾਂ ਵੀ ਇਸ ਦੁਨੀਆਂ ਤੇ ਕਾਫੀ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਬਹੁਤ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ।ਇਸੇ ਤਰ੍ਹਾਂ 16 ਮਈ ਨੂੰ ਵੀ ਅਜਿਹੀ ਘਟਨਾ ਵਾਪਰੇਗੀ ਜਿਸ ਨਾਲ ਅਸੀਂ ਦੁੱਖਾਂ ਨੂੰ ਭੁੱਲ ਜਾਵਾਂਗੇ ਅਤੇ ਮੁੜ ਤੋਂ ਖੁਸ਼ੀ ਵਾਲੇ ਰਾਹ ਤੁਰਨ ਲੱਗ ਪਵਾਗੇ।ਸ਼ਾਇਦ ਉਸ ਦਿਨ ਅਸੀਂ ਫੈਲੀ ਹੋਈ ਮਹਾਂਮਾਰੀ ਨੂੰ ਵੀ ਭੁੱਲ ਜਾਵਾਂਗੇ।

16 ਮਈ ਨੂੰ ਆਕਾਸ਼ ਵਿੱਚ ਵੀਨਸ ਚੰਨ ਅਤੇ ਜੂਪੀਟਰ ਗ੍ਰਹਿ ਮਿਲਕੇ ਇੱਕ Smiley ਬਣਾਉਣਗੇ।ਜੋ ਕਿ ਇੱਕ ਹੈਰਾਨੀ ਵਾਲੀ ਗੱਲ ਹੈ।ਇਸ ਨਜ਼ਾਰੇ ਨੂੰ ਦੇਖਣ ਵਾਲੇ ਦਾ ਮਨ ਖੁਸ਼ ਹੋ ਜਾਵੇਗਾ।ਲੋਕਾਂ ਦੇ ਦਿਲਾਂ ਵਿੱਚ ਖੁਸ਼ੀ ਭਰ ਜਾਵੇਗੀ ਅਤੇ ਜਿਉਣ ਦੀ ਉਮੀਦ ਜਾਗ ਜਾਵੇਗੀ।ਜਿਸ ਨੂੰ ਵੀ ਇਸ ਗੱਲ ਦਾ ਪਤਾ ਲੱਗ ਰਿਹਾ ਹੈ ਉਹ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਕਰ ਰਿਹਾ ਹੈ।

Leave a Reply

Your email address will not be published. Required fields are marked *