Saturday, October 31, 2020
Home > Special News > ਕਈ ਸਾਲਾਂ ਤੱਕ ਪਤੀ ਘਰਵਾਲੀ ਦੇ ਅੱਗੇ ਰਿਹਾ ਅੰਨਾ ਬਣਕੇ ਸੱਚਾਈ ਸਾਹਮਣੇ ਆਈ ਤਾਂ !

ਕਈ ਸਾਲਾਂ ਤੱਕ ਪਤੀ ਘਰਵਾਲੀ ਦੇ ਅੱਗੇ ਰਿਹਾ ਅੰਨਾ ਬਣਕੇ ਸੱਚਾਈ ਸਾਹਮਣੇ ਆਈ ਤਾਂ !

ਦੋਸਤੋ ਬੈਂਗਲੂਰੂ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪ ਤੀ ਆਪਣੀ ਪਤਨੀ ਦੇ ਨਾਲ ਅੰਨ੍ਹਾ ਬਣ ਕੇ ਰਹਿ ਰਿਹਾ ਸੀ।ਪਰ ਇਸਦੇ ਪਿੱਛੇ ਦੀ ਵਜ੍ਹਾ ਕਾਫੀ ਭਾ ਵੁ ਕ ਹੈ। ਦਰਅਸਲ ਕੁਝ ਸਮੇਂ ਪਹਿਲਾਂ ਸ਼ਿਵਮ ਨੂੰ ਕਿਸਾਨ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ ਕਿ ਉਂ ਕਿ ਉਹ ਬਹੁਤ ਖੂਬਸੂਰਤ ਸੀ।
ਸ਼ਿਵਮ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਰ ਲੜਕੀ ਗਰੀਬ ਸੀ।

ਸ਼ਿ ਵ ਮ ਨੇ ਉਸ ਲੜਕੀ ਦੇ ਘਰਵਾਲਿਆਂ ਨਾਲ ਵਿਆਹ ਦੀ ਗੱਲ ਕਰ ਲਈ ਅਤੇ ਉਨ੍ਹਾਂ ਦਾ ਵਿਆਹ ਹੋ ਗਿਆ।ਸ ਮਾ ਬਹੁਤ ਵਧੀਆ ਨਿਕਲ ਰਿਹਾ ਸੀ।ਪਰ ਸਮਾ ਬੀਤਣ ਨਾਲ ਉਸ ਲੜਕੀ ਨੂੰ ਇਹ ਗੱਲ ਸ ਤਾ ਉ ਣ ਲੱਗ ਪਈ ਕਿ ਉਸਦੀ ਖੂਬਸੂਰਤੀ ਘੱਟ ਰਹੀ ਹੈ ਅਤੇ ਉਸਦਾ ਪਤੀ ਉਸ ਨੂੰ ਛੱਡ ਦੇਵੇਗਾ।ਇਸ ਦੌਰਾਨ ਸ਼ਿਵਮ ਦਾ ਐਐ ਕ ਸੀ ਡੈਂ ਟ ਹੋ ਜਾਂਦਾ ਹੈ ਜਿਸ ਵਿੱਚ ਉਸਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਹਨ।

ਇਸਤੇ ਪਤਨੀ ਸੋ ਚ ਦੀ ਹੈ ਕਿ ਇੱਕ ਗੱਲੋਂ ਤਾਂ ਚੰਗਾ ਹੀ ਹੈ ਕਿ ਹੁਣ ਇਸਨੂੰ ਮੇਰੀ ਘੱਟਦੀ ਖੂਬਸੂਰਤੀ ਨਹੀਂ ਦਿਖੇਗੀ।ਉੱਮਰ ਬੀਤਣ ਨਾਲ ਸ਼ਿ ਵ ਮ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਜਿਸ ਕਾਰਨ ਊਹ ਉਦਾਸ ਹੋ ਜਾਂਦਾ ਹੈ ਅਤੇ ਪਿੰਡ ਛੱਡਣ ਦਾ ਫੈਸਲਾ ਕਰਦਾ ਹੈ।

ਪਰ ਪਿੰ ਡ ਵਾਲਿਆਂ ਦੇ ਕਹਿਣ ਤੇ ਕਿ ਉਹ ਬਿਨਾਂ ਅੱਖਾਂ ਤੋਂ ਕਿੱਧਰ ਧੱਕੇ ਖਾਂਦਾ ਰਹੇਂਗਾ ਤਾਂ ਉਸਨੇ ਦੱਸਿਆ ਕਿ ਉਹ ਅੰ ਨ੍ਹਾ ਨਹੀਂ ਹੈ।ਕਿਉਂਕਿ ਉਸਦੀ ਪਤਨੀ ਨੂੰ ਡਰ ਸੀ ਕਿ ਮੈਂ ਉਸਨੂੰ ਛੱਡ ਦੇਵਾਂਗਾ,ਇਸ ਲਈ ਮੈਂ ਇੰਨਾ ਸ ਮਾ ਅੰਨ੍ਹਾ ਬਣ ਕੇ ਰਿਹਾ।ਇਸਤੋ ਪਤਾ ਚਲਦਾ ਸੀ ਕਿ ਊਹ ਸੱਚਾ ਪਿਆਰ ਕਰਦਾ ਸੀ।ਜੋ ਪਿ ਆ ਰ ਸੀਰਤ ਨਾਲ ਕੀਤਾ ਜਾਵੇ ਉਹ ਸੱਚਾ ਹੁੰਦਾ ਹੈ।

Leave a Reply

Your email address will not be published. Required fields are marked *