Wednesday, December 2, 2020
Home > Special News > ਵੇਖੋ ਇੱਕ ਨਸੇ ਦੀ ਆਦੀ ਡਾਂਸਰ ਕੁੜੀ ਨੇ ਸੁਣਾਈ ਆਪਣੀ ਦਾਸਤਾਂ ਕਈ ਕੀ ਗਲਤ ਕੰਮ ਕੀਤੇ ਉਸਨੇ !

ਵੇਖੋ ਇੱਕ ਨਸੇ ਦੀ ਆਦੀ ਡਾਂਸਰ ਕੁੜੀ ਨੇ ਸੁਣਾਈ ਆਪਣੀ ਦਾਸਤਾਂ ਕਈ ਕੀ ਗਲਤ ਕੰਮ ਕੀਤੇ ਉਸਨੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਨਸ਼ੇ ਦੇ ਕਾਰਨ ਹਰ ਰੋਜ ਕਈ ਜਿੰਦਗੀਆਂ ਤਬਾਹ ਹੋ ਰਹੀਆਂ ਹਨ ਨਸ਼ਾ ਦੀ ਦਲਦਲ ਸਾਡੇ ਸਮਾਜ ਨੂੰ ਖਾ ਰਹੀ ਹੈ ਘਟਣ ਦੀ ਬਜਾਏ ਹਰ ਦਿਨ ਇਸ ਦੀ ਤਦਾਦ ਵਧ ਰਹੀ ਹੈ। ਅਕਸਰ ਹੀ ਅਸੀ ਸੁਣਦੇ ਹਾਂ ਕਿ ਨਸ਼ੇ ਵਿੱਚ ਨੌਜਵਾਨ ਮੁੰਡੇ ਫਸ ਜਾਂਦੇ ਹਨ ਪਰ ਅੱਜ ਕੱਲ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਜੋ ਕਿ ਨਸ਼ੇ ਦੀ ਪੂਰਤੀ ਲਈ ਕੁ੨ਵੀ ਕਰ ਜਾਂਦੀਆਂ ਹਨ ਜਾਣਕਾਰੀ ਅਨੁਸਾਰ ਇੱਕ ਡਾਂਸਰ ਕੁੜੀ ਜਿਸਨੇ ਕੈਮਰੇ ਸਾਹਮਣੇ ਆਕੇ ਆਪਣੀ ਜਿੰਦਗੀ ਦੇ ਸਾਰੇ ਰਾਜ ਖੋਲੇਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ ਉਸਦਾ ਵਿਆਹ ਗੁਰਦਾਸਪੁਰ ਵਿੱਚ ਹੋਇਆ ਸੀ।

ਉਸਦੇ ਦੋ ਬੇਟੇ ਸਨ ਤੇ ਕਿਸੇ ਕਾਰਨ ਕਰਕੇ ਉਹਨਾਂ ਦਾ ਤਲਾਕ ਹੋ ਗਿਆ ਤੇ ਉਹ ਆਪਣੇ ਘਰਵਾਲੇ ਤੇ ਪਰਿਵਾਰ ਤੋ ਅਲੱਗ ਰਹਿਣ ਲੱਗੀ ਉਹ ਕਾਫੀ ਡਿਪ੍ਰੈਸ਼ਨ ਵਿੱਚ ਰਹਿੰਦੀ ਸੀ। ਜਾਣਕਾਰੀ ਅਨੁਸਾਰ ਉਸ ਕੁੜੀ ਨੇ ਦੱਸਿਆ ਕਿ ਉਸਨੇ ਡਾਂਸਰ ਦਾ ਕੰਮ ਕਰਨਾ ਸੁਰੂ ਕਰ ਦਿੱਤਾ ਤੇ ਉਸਦੀਆਂ ਸਾਥੀ ਕੁੜੀਆਂ ਨਸ਼ੇ ਦੀਆਂ ਆਦੀ ਸਨ ਤੇ ਉਹਨਾਂ ਦੇ ਵਾਰ ਵਾਰ ਕਹਿਣ ਤੇ ਉਸਨੇ ਇੱਕ ਦੋ ਵਾਰ ਇਹ ਨਸ਼ੇ ਦਾ ਸੇਵਨ ਕੀਤਾ। ਤੇ ਉਸਨੂੰ ਇਸਦੀ ਆਦਤ ਲੱਗ ਗਈ ਤੇ ਹਰ ਰੋਜ ਇਸਦਾ ਸੇਵਨ ਕਰਨ ਲੱਗੀ ਤੇ ਜੇ ਤਾਂ ਉਸਨੂੰ ਨਸ਼ਾ ਮਿਲਦਾ ਤਾਂ ਉਹ ਕੰਮ ਤੇ ਜਾਂਦੀ ਨਹੀ ਤਾਂ ਘਰ ਪਈ ਰਹਿੰਦੀ ਸੀ ਪਰ ਲਾਕਡਾਊਨ ਕਰਕੇ ਉਸਨੂੰ ਨਸ਼ਾ ਮਿਲਣਾ ਬੰਦ ਹੋ ਗਿਆ।

ਤਾਂ ਉਸ ਨੂੰ ਨਸ਼ੇ ਦੀ ਤੋੜ ਪਰੇਸ਼ਾਨ ਕਰ ਰਹੀ ਸੀ ਜਿਸ ਕਰਕੇ ਉਹ ਬਟਾਲਾ ਦੇ ਰੈਡ ਕਰਾਸ ਨਸਾ ਛੁਡਾਊ ਵਿੱਚ ਪਹੁੰਚੀ ਤੇ ਉੱਥੇ ਆਪਣਾ ਇਲਾਜ ਕਰਵਾਉਣ ਲੱਗੀ ਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ ਹੁਣ ਉਸਦੀ ਹਾਲਤ ਵਿੱਚ ਬਹੁਤ ਸੁਧਾਰ ਹੈ ਤੇ ਉਹ ਨਸ਼ੇ ਨੂੰ ਛੱਡ ਹੋਰ ਕੰਮਾਂ ਵਿੱਚ ਧਿਆਨ ਲਗਾ ਰਹੀ ਹੈ ਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ ਕੁੜੀਆਂ ਜਿਆਦਾਤਰ ਨਸ਼ੇ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *