Sunday, October 25, 2020
Home > Special News > ਇਸ ਪਿੰਡ ਵਿੱਚ ਮੱਚੀ ਹਾਹਾਕਾਰ ਬੱਦਲ ਆਏ ਜਮੀਨ ਤੇ ਵੀਡੀਓ ਹੋਈ ਵਾਇਰਲ !

ਇਸ ਪਿੰਡ ਵਿੱਚ ਮੱਚੀ ਹਾਹਾਕਾਰ ਬੱਦਲ ਆਏ ਜਮੀਨ ਤੇ ਵੀਡੀਓ ਹੋਈ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਲੋਕਾਂ ਦੁਆਰਾ ਕੀਤੇ ਜਾਂਦੇ ਹਰ ਕੰਮ ਉਪਰ ਪਰਮਾਤਮਾ ਨਜ਼ਰ ਰੱਖਦਾ ਹੈ ਅਤੇ ਕੀਤੇ ਬੁਰੇ ਕੰਮਾਂ ਦਾ ਸਾਨੂੰ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਹੈ।ਅੱਜ ਕੱਲ੍ਹ ਇਨਸਾਨ ਊਹ ਕੰਮ ਕਰ ਰਿਹਾ ਹੈ ਜੋ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੈ।ਜਿਸ ਕਾਰਨ ਪਰਮਾਤਮਾ ਸਾਡੇ ਤੋ ਬਹੁਤ ਨਰਾਜ਼ ਹੋ ਗਿਆ ਹੈ।ਅਾਪਣੀ ਨਾਰਾਜ਼ਗੀ ਦਾ ਸਬੂਤ ਪਰਮਾਤਮਾ ਦਿੰਦਾ ਅਾਇਅਾ ਹੈ।ਗੱਲ ਕਰਦੇ ਹਾਂ ਸਾਊਥ ਅਫਰੀਕਾ ਦੀ ਉਥੋ ਦੇ ਲੋਕ ਬਹੁਤ ਜਿਅਾਦਾ ਮਤਲਬੀ ਬਣ ਗਏ ਹਨ।ਉਥੋ ਦੇ ਲੋਕਾਂ ਦੁਆਰਾ ਰੁੱਖਾਂ ਅਤੇ ਬੇਜ਼ੁਬਾਨ ਜਾਨਵਰਾਂ ਨੂੰ ਕੱਟਿਆਂ ਵੱਡਿਆਂ ਜਾ ਰਿਹਾ ਹੈ।

ਅਾਪਣੇ ਮਤਲਬ ਲਈ ਉਥੇ ਦੇ ਲੋਕ ਕੁਦਰਤ ਦੇ ਖਿਲਾਫ ਕੰਮ ਕਰ ਰਹੇ ਹਨ।ਉਹ ਲੋਕ ਇੱਕ ਤਰ੍ਹਾਂ ਨਾਲ ਪਰਮਾਤਮਾ ਨੂੰ ਭੁਲਾ ਚੁੱਕੇ ਹਨ ਅਤੇ ਅਾਪਣੇ ਮਤਲਬ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ।ਪਰ ਕਹਿੰਦੇ ਹਨ ਕਿ ਜਦੋਂ ਬੁਰੇ ਕੰਮਾਂ ਦਾ ਘੜਾ ਭਰ ਜਾਂਦਾ ਹੈ ਤਾਂ ਪਰਮਾਤਮਾ ਚੁਣ ਚੁਣ ਕੇ ਬਦਲੇ ਲੈਂਦਾ ਹੈ।ਸਾਊਥ ਅਫਰੀਕਾ ਦੇ ਇੱਕ ਨਿੱਕੇ ਜਿਹੇ ਪਿੰਡ ਅੈਲਗਜੈੱਨਡਰੀਅਾ ਵਿੱਚ ਇੱਕ ਅਜ਼ੀਬ ਘਟਨਾ ਵਾਪਰੀ ਜਿਸ ਕਾਰਨ ਲੋਕਾਂ ਵਿੱਚ ਡਰ ਪੈਦਾ ਹੋ ਗਿਆ।ਇੱਕ ਦਿਨ ਪਿੰਡ ਦੇ ਲੋਕ ਰੋਜ਼ਾਨਾ ਦੀ ਤਰ੍ਹਾਂ ਅਾਪਣੇ ਕੰਮਾਂ ਕਾਰਾਂ ਵਿੱਚ ਲੱਗੇ ਹੋਏ ਸਨ ਕਿ

ਅਚਾਨਕ ਅਸਮਾਨ ਦੇ ਬੱਦਲ ਨੀਚੇ ਨੂੰ ਝੁਕ ਗਏ ਅਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਹੁੰਚ ਗਏ।ਲੋਕ ਇਹ ਦੇਖ ਕੇ ਬਹੁਤ ਡਰ ਗਏ।ਫਿਰ ਉਸ ਪਿੰਡ ਵਿਚ ਰਹਿੰਦੇ ਇੱਕ ਬਜੁਰਗ ਨੇ ਦੱਸਿਆ ਕਿ ਤੁਸੀਂ ਹੁਣ ਕਦੇ ਰੱਬ ਨੂੰ ਯਾਦ ਹੀ ਨਹੀਂ ਕੀਤਾ ਸਗੋਂ ਕੁਦਰਤ ਦੇ ਖਿਲਾਫ ਕੰਮ ਕੀਤੇ ਹਨ।ਇਸਤੋਂ ਬਾਅਦ ਉਸ ਪਿੰਡ ਦੇ ਲੋਕਾਂ ਨੇ ਬੁਰੇ ਕੰਮ ਛੱਡ ਕੇ ਪਰਮਾਤਮਾ ਵੱਲ ਧਿਆਨ ਲਗਾਇਆ।ਉਸਤੋਂ ਬਾਅਦ ਸਭ ਪਹਿਲਾਂ ਦੀ ਤਰ੍ਹਾਂ ਹੋ ਗਿਆ।ਇਸ ਲਈ ਸਾਨੂੰ ਕਦੇ ਵੀ ਕੁਦਰਤ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਕਿਉਂਕਿ ਪਰਮਾਤਮਾ ਸਭ ਦੇਖਦਾ ਹੈ।

Leave a Reply

Your email address will not be published. Required fields are marked *