Tuesday, October 20, 2020
Home > News > ਦੇਖੋ ਸਿੱਖ ਨੌਜਵਾਨ ਨੂੰ ਕੁੱਟਣ ਵਾਲੇ ਸਾਧ ਦਾ ਕੀ ਹੋਇਆ ਹਾਲ ਮੰਗ ਰਹੇ ਆ ਮਾਫੀਆਂ !

ਦੇਖੋ ਸਿੱਖ ਨੌਜਵਾਨ ਨੂੰ ਕੁੱਟਣ ਵਾਲੇ ਸਾਧ ਦਾ ਕੀ ਹੋਇਆ ਹਾਲ ਮੰਗ ਰਹੇ ਆ ਮਾਫੀਆਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਬੰ ਆਂ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟ ਮਾਰ ਕੀਤੀ ਜਾ ਰਹੀ ਸੀ। ਦਰਅਸਲ ਉਹ ਨੌ ਜ ਵਾ ਨ ਹੈਲਥ ਡਿਪਾਰਟਮੈਂਟ ਵਿੱਚੋ ਸੀ ਤੇ ਡਾਕਟਰਜ ਵੱਲੋ ਉ ਸ ਦੀ ਡਿਊਟੀ ਲਗਾਈ ਗਈ ਸੀ

ਪਿੰਡ ਦੇ ਇੱਕ ਡੇਰੇ ਵਿੱਚ ਮੌਜੂਦ ਇੱਕ ਸਾਧ ਤੇ ਉਸਦੇ ਕੁਝ ਸਾ ਥੀ ਆਂ ਤੇ ਕੋਰੋਨਾਵਾਇਰਸ ਦਾ ਸ਼ੱਕ ਸੀ ਤੇ ਜਾਣਕਾਰੀ ਮਿਲਣ ਤੇ ਡਾਕਟਰ ਨੇ ਉਸ ਨੌਜਵਾਨ ਨੂੰ ਪੁੱਛ ਪੜਤਾਲ ਲਈ ਭੇ ਜਿ ਆ ਸੀ। ਪਰ ਉੱਥੇ ਮੌਜੂਦ ਇੱਕ ਸਾਧ ਤੇ ਉਸਦੇ ਸਾਥੀਆਂ ਨੇ ਉਸ ਸਿੱਖ ਨੌਜਵਾਨ ਦੀ ਦਸਤਾਰ ਲਾਹ ਦਿੱ ਤੀ ਤੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਤੇ ਨਾਲ ਹੀ ਉ ਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ।

ਤੇ ਇਸ ਸੰਬੰਧੀ ਵੀਡੀਓ ਵੀ ਬਣਾਈ ਗਈ ਇਸ ਦੀ ਜਾਣਕਾਰੀ ਜਦ ਡਾ ਕ ਟ ਰ ਨੂੰ ਮਿਲੀ ਤਾਂ ਉਹਨਾਂ ਨੇ ਪੁਲਸ ਤੇ ਆਪਣੇ ਮੁਲਾਜ਼ਮਾਂ ਦੀ ਟੀਮ ਭੇਜੀ ਤੇ ਉਸ ਨੌਜਵਾਨ ਨੂੰ ਬਚਾਇਆ ਜਾਣਕਾਰੀ ਅ ਨੁ ਸਾ ਰ ਦੋਸ਼ੀ ਫਰਾਰ ਹੋ ਗਏ ਸਨ। ਪਰ ਪੁਲਸ ਨੇ ਉਹਨਾਂ ਨੂੰ ਲੱਭ ਆਪਣੀ ਗਿਰਫ ਵਿੱਚ ਲੈ ਲਿ ਆ ਹੈ ਤੇ ਦੋਸ਼ੀ ਕੈਮਰੇ ਸਾਹਮਣੇ ਆਪਣਾ ਜੁਰਮ ਕ ਬੂ ਲ ਕਰ ਰਹੇ ਹਨ ਤੇ ਇਸ ਸੰਬੰਧੀ ਮਾਫੀ ਵੀ ਮੰਗ ਰਹੇ ਹਨ ਪੁਲਸ ਨੇ ਇਸ ਸੰਬੰਧੀ ਐਕਸਨ ਲੈਂਦੇ ਮਾ ਮ ਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *