Wednesday, October 21, 2020
Home > News > ਦੇਖੋ ਇਸ ਜਨਾਨੀ ਦੀ ਗੰਦੀ ਕਰਤੂਤ ਆਪਣੀ ਹੀ ਧੀ ਨਾਲ ਕਰ ਰਹੀ ਸੀ ਗਲਤ !

ਦੇਖੋ ਇਸ ਜਨਾਨੀ ਦੀ ਗੰਦੀ ਕਰਤੂਤ ਆਪਣੀ ਹੀ ਧੀ ਨਾਲ ਕਰ ਰਹੀ ਸੀ ਗਲਤ !

ਨਵਾਂ ਸ਼ਹਿਰ ਵਿੱਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਉਥੋ ਦੀ ਇੱਕ ਮਾਂ ਬਣੀ ਹੈ ਵਾ ਨ ਅਤੇ ਆਪਣੀ ਹੀ ਬੱਚੀ ਨੂੰ ਕੀਤਾ ਪਰੇਸ਼ਾਨ।ਡੰਡਿਆਂ ਅਤੇ ਸਰੀਏ ਨਾਲ ਕੀ ਤੀ ਕੁੱਟ ਮਾਰ ਅਤੇ ਦਿੱਤੇ ਤਸੀਹੇ। ਦਰਅਸਲ ਉਥੋ ਦੀ ਰਹਿਣ ਵਾਲੀ ਇੱਕ ਔਰਤ ਦੁਆਰਾ ਆਪਣੀ ਬੱਚੀ ਨਾ ਲ ਜਬਰਦਸਤੀ ਕੀਤੀ
ਜਾਂਦੀ ਸੀ ਅਤੇ ਉਸਤੋਂ ਘਰ ਦਾ ਕੰਮ ਕਰਵਾਇਆ ਜਾਂਦਾ ਸੀ।

ਜਦੋਂ ਲ ੜ ਕੀ ਕੰਮ ਤੋਂ ਮਨਾ ਕਰ ਦਿੰਦੀ ਸੀ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ।ਲੜਕੀ ਨੇ ਦੱਸਿਆ ਕਾ ਉਸਨੂੰ ਉਸਦੀ ਮਾਂ ਬਹੁਤ ਬੇ ਰ ਹਿ ਮੀ ਨਾਲ ਕੁੱਟਦੀ ਸੀ ਅਤੇ ਤਸੀਹੇ ਦਿੰਦੀ ਸੀ।ਬੀਤੇ ਦਿਨ ਜਦੋਂ ਉਸਦੀ ਮਾਂ ਉਸ ਨਾਲ ਕੁੱ ਟ ਮਾ ਰ ਕਰ ਰਹੀ ਸੀ ਤਾਂ ਲੜਕੀ ਦੇ ਮਾਮੇ ਨੇ ਉਸਨੂੰ ਆ ਕੇ ਬਚਾਇਆ ਅਤੇ ਮਾਂ ਖਿਲਾਫ ਦਰਖਾਸਤ ਦੇ ਦਿੱ ਤੀ।

ਪੁਲਿਸ ਦੁਆਰਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦੁਆਰਾ ਆਰੋਪੀ ਮਾਂ ਨੂੰ ਲ ੜ ਕੀ ਅਤੇ ਬਾਕੀ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਣਦੀ ਕਾ ਰ ਵਾ ਈ ਸ਼ੁਰੂ ਕਰ ਦਿੱਤੀ ਗਈ ਹੈ।ਲੜਕੀ ਦੁਆਰਾ ਇਨਸਾਫ ਦੀ ਮੰ ਗ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜ ਲ ਦ ਹੀ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

Leave a Reply

Your email address will not be published. Required fields are marked *