Wednesday, December 2, 2020
Home > Special News > ਪੈਸਿਆਂ ਦੇ ਲਾਲਚ ਵਿੱਚ ਕੁੜੀ ਨੇ ਘਰਦਿਆਂ ਦੀ ਮਰਜੀ ਨਾਲ ਬਜੁਰਗ ਨਾਲ ਕੀਤਾ !

ਪੈਸਿਆਂ ਦੇ ਲਾਲਚ ਵਿੱਚ ਕੁੜੀ ਨੇ ਘਰਦਿਆਂ ਦੀ ਮਰਜੀ ਨਾਲ ਬਜੁਰਗ ਨਾਲ ਕੀਤਾ !

ਅਸੀਂ ਕਈ ਵਾਰ ਸੁਣਿਆਂ ਹੈ ਕਿ ਵਿਆਹ ਦੇ ਨਾਮ ਤੇ ਐਨ ਆਰ ਆਈ ਮੁੰਡੇ ਨੇ ਲ ੜ ਕੀ ਨੂੰ ਧੋਖਾ ਦਿੱਤਾ। ਪਰ ਇੱਥੇ ਗੱਲ ਕਿਸੇ ਨੌਜਵਾਨ ਦੀ ਨਹੀਂ ਸਗੋਂ ਇੱਕ 65 ਸਾਲ ਦੇ ਬਜ਼ੁਰਗ ਦੀ ਹੈ। ਇੱਕ ਵਿ ਆ ਹ ਸਮਾਗਮ ਦੌਰਾਨ ਇੱਕ ਬਜ਼ੁਰਗ ਬਹੁਤ ਟੌਹਰ ਕੱਢ ਕੇ ਘੁੰਮ ਰਿਹਾ ਸੀ ਅਤੇ ਇਸਦੇ ਚ ਲ ਦਿ ਆਂ ਉਸਨੂੰ ਵਿਆਹ ਵਿੱਚ ਇੱਕ ਕੁੜੀ ਵੀ ਪਸੰਦ ਆ ਜਾਂਦੀ ਹੈ।ਉਸਨੇ ਕੁੜੀ ਦਾ ਪਿੱਛਾ ਕਰਕੇ ਉਸਦੇ ਘਰਵਾਲਿਆਂ ਦਾ ਪਤਾ ਕਰ ਲਿਆ।

ਉਹ ਉਨ੍ਹਾਂ ਕੋਲ ਜਾ ਕੇ ਬੈ ਠ ਜਾਂਦਾ ਹੈ ਅਤੇ ਬਹੁਤ ਪ੍ਰਭਾਵ ਪਾਉਣ ਵਾਲੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਮੋਹ ਲੈਂਦਾ ਹੈ।ਘ ਰ ਵਾ ਲਿ ਆਂ ਨੇ ਉਸਨੂੰ ਆਪਣੇ ਘਰ ਕੌਫੀ ਤੇ ਬੁਲਾ ਲਿਆ।ਉਹ ਐਤਵਾਰ ਵਾਲੇ ਦਿਨ ਉਨ੍ਹਾਂ ਦੇ ਘਰ ਜਾਂਦਾ ਹੈ ਕਿ ਉਂ ਕਿ ਉਹ ਚਾਹੁੰਦਾ ਸੀ ਕਿ ਕੁੜੀ ਵੀ ਘਰ ਹੀ ਹੋਵੇ।

ਉਸ ਸਮੇਂ ਉਹ ਆਪਣੀ ਚਾਲ ਚਲਦਾ ਹੈ ਅਤੇ ਉਸਦੇ ਘਰਵਾਲਿਆਂ ਨੂੰ ਕ ਹਿੰ ਦਾ ਹੈ ਕਿ ਉਸਨੂੰ ਕੈਨੇਡਾ ਵਿੱਚ ਪੀ ਆਰ ਪ੍ਰਾਪਤ ਹੈ ਅਤੇ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ।ਫਿਰ ਉਸਨੇ ਕਿਹਾ ਕਿ ਉ ਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਕੋਈ ਵਾਰਿਸ਼ ਵੀ ਨਹੀਂ ਹੈ।ਉਸਨੇ ਦੱਸਿਆ ਕਿ ਉਹ ਵਿ ਆ ਹ ਕਰਵਾਉਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਪਤਨੀ ਦੇ ਨਾਮ ਸਾਰੀ ਜਾਇਦਾਦ ਕਰਵਾ ਸਕੇ।

ਲ ੜ ਕੀ ਦੇ ਘਰ ਵਾਲੇ ਉਸਦੀਆਂ ਗੱਲਾਂ ਵਿੱਚ ਆ ਜਾਂਦੇ ਹਨ ਅਤੇ ਬਿਨਾਂ ਪੁੱਛ ਪੜਤਾਲ ਦੇ ਆਪਣੀ 22 ਸਾਲਾਂ ਦੀ ਲ ੜ ਕੀ ਦਾ ਵਿਆਹ 65 ਸਾਲ ਦੇ ਬਾਪੂ ਨਾਲ ਕਰ ਦਿੰਦੇ ਹਨ।ਪਰ ਵਿਆਹ ਤੋਂ ਕੁਝ ਦਿਨ ਬਾਅਦ ਅ ਜਿ ਹਾ ਸੱਚ ਸਾਹਮਣੇ ਆਉਂਦਾ ਹੈ ਜਿਸਨੂੰ ਸੁਣ ਸਭ ਕੰਬ ਜਾਣਗੇ।ਦਰਅਸਲ ਉਸਨੂੰ ਪੀ ਆਰ ਤਾਂ ਕੀ ਉਹ ਕਦੇ ਕੈ ਨੇ ਡਾ ਗਿਆ ਹੀ ਨਹੀਂ ਸੀ।

ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਉਹ ਬਜ਼ੁਰਗ ਧੋਖੇ ਨਾਲ ਵਿਆਹ ਕ ਰ ਵਾ ਉ ਣ ਵਿੱਚ ਸਫਲ ਹੋ ਗਿਆ ਸੀ।ਅਜਿਹੀਆਂ ਕਈਆਂ ਹੀ ਧੀਆਂ ਦੀ ਜ਼ਿੰਦਗੀ ਬ ਰ ਬਾ ਦ ਹੋ ਚੁੱਕੀ ਹੈ।ਮਾਪਿਆਂ ਨੂੰ ਅਜਿਹਾ ਲਾਲਚ ਕਰਕੇ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕ ਰ ਨੀ ਚਾਹੀਦੀ।ਪੁੱਛ ਪੜਤਾਲ ਕਰਕੇ ਹੀ ਆਪਣੀ ਧੀ ਦਾ ਵਿਆਹ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *