Wednesday, October 21, 2020
Home > Special News > ਤਿਹਾੜ ਜੇਲ ਦੀਆਂ ਗੁਪਤ ਗੱਲਾਂ ਜੋ ਕੋਈ ਵੀ ਨਹੀ ਜਾਣਦਾ ਹੈ ਜਾਣਕੇ ਸ਼ਰਮਸਾਰ ਹੋਜੋਗੇ !

ਤਿਹਾੜ ਜੇਲ ਦੀਆਂ ਗੁਪਤ ਗੱਲਾਂ ਜੋ ਕੋਈ ਵੀ ਨਹੀ ਜਾਣਦਾ ਹੈ ਜਾਣਕੇ ਸ਼ਰਮਸਾਰ ਹੋਜੋਗੇ !

ਦੋਸਤੋ ਉਂਝ ਤਾਂ ਹਰੇਕ ਜੇਲ੍ਹ ਵਿੱਚ ਰਹਿਣਾ ਕੈਦੀਆਂ ਲਈ ਕਾਫੀ ਮੁ ਸ਼ ਕਿ ਲ ਹੁੰਦਾ ਹੈ ਪਰ ਤਿਹਾੜ ਜੇਲ੍ਹ ਬੇਹੱਦ ਹੀ ਖਤਰਨਾਕ ਜੇਲ੍ਹ ਹੈ।ਇੱਥੇ ਕੈਦੀਆਂ ਨਾਲ ਬਹੁਤ ਹੀ ਦੁਰਵਿਵਹਾਰ ਕੀਤਾ ਜਾਂਦਾ।ਸਭਤੋਂ ਪ ਹਿ ਲਾਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿੱਥੇ ਉਨ੍ਹਾਂ ਦੇ ਗੁ ਨਾ ਹ ਦੇਖੇ ਜਾਂਦੇ ਹਨਅਤੇ ਫਿਰ ਤਲਾਸ਼ੀ ਲੈ ਕੇ ਜੇਲ੍ਹ ਲਈ ਭੇਜ ਦਿੱਤੇ ਜਾਂਦੇ ਹਨ।

ਜੇਲ੍ਹ ਵਿੱਚ ਪ ਹੁੰ ਚ ਣ ਤੇ ਨਵੇਂ ਕੈਦੀਆਂ ਨੂੰ ਲਾਈਨ ਵਿੱਚ ਖੜ੍ਹਾ ਕੀਤਾ ਜਾਂਦਾ ਹੈ ਅਤੇ ਕਪੜੇ ਖੋਲ੍ਹ ਕੇ ਤਲਾਸ਼ੀ ਲਈ ਜਾਂਦੀ ਹੈ।ਹੈਰਾਨੀ ਵਾ ਲੀ ਗੱਲ ਇਹ ਹੈ ਕਿ ਤਲਾਸ਼ੀ ਲੈਣ ਵਾਲੇ ਵਿਅਕਤੀ ਪੁਲਿਸ ਕ ਰ ਮੀ ਨਹੀਂ ਸਗੋਂ ਕੈਦੀ ਹੀ ਹੁੰਦੇ ਹਨ।ਸਾਰਿਆਂ ਸਾਹਮਣੇ ਕੈਦੀਆਂ ਨੂੰ ਬੇਇੱਜਤ ਕੀਤਾ ਜਾਂਦਾ ਹੈ।

ਇਸ ਤਰ੍ਹਾਂ ਜੇਲ੍ਹ ਅੰ ਦ ਰ ਨਵੇਂ ਕੈਦੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।ਨਵੇਂ ਕੈਦੀਆਂ ਨਾਲ ਪੁਰਾਣੇ ਕੈਦੀ ਗਲਤ ਕੰਮ ਕ ਰ ਦੇ ਹਨ ਅਤੇ ਉਨ੍ਹਾਂ ਤੋਂ ਕੰਮ ਵੀ ਕਰਵਾਉਂਦੇ ਹਨ।ਕਮਜ਼ੋਰ ਕੈਦੀਆਂ ਤੋਂ ਟਾਈਲਟ ਵੀ ਸਾ ਫ ਕਰਵਾਏ ਜਾਂਦੇ ਹਨ।ਨਵੇਂ ਕੈਦੀਆਂ ਲਈ ਪਹਿਲੀ ਰਾਤ ਉਸ ਜੇਲ੍ਹ ਵਿੱਚ ਕੱਟਣੀ ਬਹੁਤ ਮੁ ਸ਼ ਕਿ ਲ ਹੁੰਦੀ ਹੈ।

ਬਾਅਦ ਵਿੱਚ ਇਸ ਚੀਜ਼ ਦੀ ਆਦਤ ਹੋ ਜਾਂਦੀ ਹੈ।ਕੈਦੀਆਂ ਨਾ ਲ ਜਾਨਵਰਾਂ ਵਾਲਾ ਸ ਲੂ ਕ ਕੀਤਾ ਜਾਂਦਾ ਹੈ।ਜੇਲ੍ਹ ਵਿੱਚ ਮੌਜੂਦ ਕੈਦੀਆਂ ਦੇ ਮਾਨਵਤਾ ਹੱਕ ਵੀ ਖੋਹ ਲਏ ਜਾਂਦੇ ਹਨ।ਇਸ ਤਰ੍ਹਾਂ ਤਿ ਹਾ ੜ ਜੇਲ੍ਹ ਵਿੱਚ ਕੈਦੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Reply

Your email address will not be published. Required fields are marked *