Saturday, October 24, 2020
Home > Special News > ਚਿੱਠੀ ਦੇਣ ਲਈ ਪੋਸਟਮੈਨ ਨੇ ਕੁੜੀ ਦਾ ਦਰਵਾਜ਼ਾ ਖੜਕਾਇਆ ਤਾ ਨਜਾਰਾ ਦੇਖ ਦੰਗ ਰਹਿ ਗਿਆ !

ਚਿੱਠੀ ਦੇਣ ਲਈ ਪੋਸਟਮੈਨ ਨੇ ਕੁੜੀ ਦਾ ਦਰਵਾਜ਼ਾ ਖੜਕਾਇਆ ਤਾ ਨਜਾਰਾ ਦੇਖ ਦੰਗ ਰਹਿ ਗਿਆ !

ਇੱਕ ਪਿੰਡ ਵਿੱਚ ਇੱਕ ਡਾਕੀਆਂ ਰਹਿੰਦਾ ਸੀ ਜੋ ਪੂਰੇ ਪਿੰਡ ਵਿੱਚ ਚਿੱਠੀਆਂ ਵੰ ਡ ਦਾ ਹੁੰਦਾ ਸੀ।ਪੂਰੇ ਪਿੰਡ ਵਾਲੇ ਉਸਦੀ ਬਹੁਤ ਇੱਜ਼ਤ ਕਰਦੇ ਸਨ।ਇੱਕ ਦਿਨ ਉਸ ਕੋਲ ਇੱਕ ਚਿੱਠੀ ਆਈ ਜੋ ਕਿ ਪਿੰਡ ਤੋਂ ਬਾ ਹ ਰ ਇੱਕ ਘਰ ਵਿੱਚ ਪਹੁੰਚਾਉਣੀ ਸੀ।ਉਹ ਸਾਈਕਲ ਤੇ ਉ ਸ ਘਰ ਜਾ ਪੁੱਜਾ।

ਦਰਵਾਜ਼ਾ ਖਟਖਟਾਉਣ ਤੇ ਕੋਈ ਬਾਹਰ ਨਾ ਆਇਆ।ਉਸਨੇ ਆ ਵਾ ਜ਼ ਲਗਾਈ ਕਿ ਤੁਹਾਡੀ ਚਿੱਠੀ ਆਈ ਹੈ।ਇੰਨੇ ਨੂੰ ਇੱਕ ਕੁੜੀ ਕਹਿੰਦੀ ਹੈ ਕਿ ਚਿੱਠੀ ਦਰਵਾਜ਼ੇ ਦੇ ਹੋਠਾਂ ਤੋਂ ਫੜ੍ਹਾ ਦਵੋ।ਇਸਤੇ ਡਾ ਕੀ ਏ ਨੂੰ ਬਹੁਤ ਗੁੱਸਾ ਆਉਂਦਾ ਹੈ ਕਿਉਂਕਿ ਉਹ ਗਰਮੀ ਵਿੱਚ ਇੰਨੀ ਦੂਰ ਆਇਆ ਸੀ ਅਤੇ ਉ ਸ ਨੂੰ ਬਹੁਤ ਦੇਰ ਇੰਤਜ਼ਾਰ ਕਰਨਾ ਪਿਆ ਸੀ।

ਡਾਕੀਏ ਨੇ ਕਿਹਾ ਕਿ ਬਾਹਰ ਆ ਕੇ ਸਾਇਨ ਵੀ ਕਰੋ।ਉਹ ਲੜਕੀ ਬਹੁਤ ਦੇਰ ਬਾ ਦ ਆਉਦੀ ਹੈ।ਜਦੋਂ ਉਹ ਬਾਹਰ ਆਉਂਦੀ ਹੈ ਤਾਂ ਡਾਕੀਆਂ ਸ਼ਰਮਿੰਦਾ ਹੋ ਜਾਂਦਾ ਹੈ।ਕਿਉਂਕਿ ਉਸ ਲੜਕੀ ਦੇ ਦੋ ਵੇ ਪੈਰ ਨਹੀਂ ਸਨ ਅਤੇ ਉਸਨੂੰ ਬਾਹਰ ਆਣ ਵਿੱਚ ਕਾਫੀ ਤਕਲੀਫ ਹੋਈ।ਅ ਗ ਲੀ ਵਾਰ ਫਿਰ ਉਸੇ ਘਰ ਲਈ ਚਿੱਠੀ ਆਉਦੀ ਹੈ।

ਉਹ ਦਰਵਾਜ਼ੇ ਦੇ ਹੇਠਾਂ ਤੋਂ ਚਿੱਠੀ ਫੜਾਉਣ ਲੱਗਦਾ ਹੈ ਪਰ ਲੜਕੀ ਖੁਦ ਆ ਜਾਂ ਦੀ ਹੈ ਅਤੇ ਉਸਨੂੰ ਇੱਕ ਉਪਹਾਰ ਦਿੰਦੀ ਹੈ।ਉਸ ਡੱਬੇ ਵਿੱਚ ਬੂਟ ਸਨ ਕਿ ਉਂ ਕਿ ਡਾਕੀਆਂ ਬਿਨਾਂ ਚੱ ਪ ਲਾਂ ਤੋਂ ਹੀ ਕੰਮ ਕਰਦਾ ਸੀ।ਇਸਤੋ ਸਿੱਧ ਹੁੰਦਾ ਹੈ ਕਿ ਸਾਨੂੰ ਇਨਸਾ ਨੀਅਤ ਵਰਤਣੀ ਚਾਹੀਦੀ ਹੈ ਅਤੇ ਹਰੇਕ ਇ ਨ ਸਾ ਨ ਦੀ ਮਦਦ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *