Saturday, December 5, 2020
Home > News > ਫੌਜਣ ਦੇ ਕਮਰੇ ਵਿੱਚ ਵੜਕੇ ਪੁਲਸੀਏ ਨੇ ਕੀਤਾ ਧੱਕਾ ਬੈਡ ਦੇਖ ਸਭ ਰਹਿ ਗਏ ਦੰਗ !

ਫੌਜਣ ਦੇ ਕਮਰੇ ਵਿੱਚ ਵੜਕੇ ਪੁਲਸੀਏ ਨੇ ਕੀਤਾ ਧੱਕਾ ਬੈਡ ਦੇਖ ਸਭ ਰਹਿ ਗਏ ਦੰਗ !

ਖਾਕੀ ਵਰਦੀ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ।ਇੱਕ ਵਾਰ ਫਿਰ ਤੋਂ ਪੁਲਿਸ ਮਹਿਕਮੇਂ ਤੇ ਸਵਾਲ ਖੜ੍ਹੇ ਹੋ ਰਹੇ ਹਨ।ਦਰਅਸਲ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਸਾਬਕਾ ਫੌਜੀ ਨਾਲ ਧੱਕਾ ਕੀਤਾ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਉਥੋ ਦੇ ਇੱਕ ਸਾਬਕਾ ਫੌਜੀ ਦੀਦਾਰ ਸਿੰਘ ਜੋ ਕਿ ਆਪਣੀ ਸੇਵਾ ਨਿਭਾ ਕੇ ਘਰ ਆਇਆ ਹੈ

ਨਾਲ ਉਸਦਾ ਗੁਆਂਢੀ ਜੋ ਕਿ ਪੁਲਿਸ ਮੁਲਾਜ਼ਮ ਹੈ ਵੱਲੋਂ ਝਗੜਾ ਕੀਤਾ ਜਾਂਦਾ ਹੈ।ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰਜਿੰਸ਼ ਕਾਰਣ ਪੁਲਿਸ ਅਧਿਕਾਰੀ ਦੁਆਰਾ ਫੌਜੀ ਦੇ ਘਰ ਜਾ ਕੇ ਉਸਦੀ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਸਦੀ ਪਤਨੀ ਦਾ ਇਲਾਜ ਚਲ ਰਿਹਾ ਹੈ।ਫੌਜੀ ਦਾ ਕਹਿਣਾ ਹੈ ਕਿ ਇਹ ਝਗੜਾ ਇੱਕ ਗਲੀ ਕਾਰਣ ਸ਼ੁਰੂ ਹੋਇਆ ਸੀ।

ਪਰ ਇਸਤਾ ਫੈਸਲਾ ਪੰਚਾਇਤ ਵਿੱਚ ਹੋ ਚੁੱਕਾ ਸੀ ਪਰ ਉਸ ਵੱਲੋਂ ਰਜਿੰਸ਼ ਰੱਖੀ ਗਈ ਅਤੇ ਫੌਜੀ ਦੇ ਪਰਿਵਾਰ ਨਾਲ ਝਗੜਾ ਕਰਦਾ ਹੈ।ਪੀੜਤਾਂ ਦਾ ਕਹਿਣਾ ਹੈ ਕਿ ਇਸ ਬਾਬਤ ਦਰਖਾਸਤ ਦਿੱਤੀ ਗਈ ਹੈ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਆਰੋਪੀ ਵੱਲੋਂ ਪੀੜਤ ਦੇ ਘਰ ਪੱਥਰ ਵੀ ਮਾਰੇ ਗਏ।ਇਸ ਤਰ੍ਹਾਂ ਦੁੱਖੀ ਹੋ ਕੇ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਸ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *