Wednesday, October 21, 2020
Home > Special News > ਰਾਤ ਨੂੰ ਸੌਣ ਤੋ ਪਹਿਲਾ ਲਗਾਓ ਇਹ ਚੀਜ ਹਮੇਸ਼ਾ ਦਿਖੋਗੇ ਜਵਾਨ !

ਰਾਤ ਨੂੰ ਸੌਣ ਤੋ ਪਹਿਲਾ ਲਗਾਓ ਇਹ ਚੀਜ ਹਮੇਸ਼ਾ ਦਿਖੋਗੇ ਜਵਾਨ !

ਦੋਸਤੋ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹਰ ਵਿਅਕਤੀ ਨੂੰ ਪਰੇਸ਼ਾਨ ਕਰਦੀ ਹੈ।ਇਸ ਨਾ ਲ ਵਿਅਕਤੀ ਆਪਣੀ ਉਮਰ ਤੋਂ ਕਈ ਜਿਆਦਾ ਵੱਡਾ ਲੱਗਦਾ ਹੈ।ਸੋ ਅੱਜ ਅਸੀਂ ਝੁਰੜੀਆਂ ਦੀ ਸਮੱਸਿਆ ਤੋਂ ਰਾ ਹ ਤ ਪਾਉਣ ਲਈ ਇੱਕ ਬੇਹਤਰੀਨ ਫੇਸਮਾਸਕ ਲੈ ਕੇ ਆਏ ਹਾਂ।ਇਸਨੂੰ ਬਣਾਉਣ ਲਈ ਸਭਤੋਂ ਪ ਹਿ ਲਾਂ ਮੁਲਤਾਨੀ ਮਿੱਟੀ ਪਾਊਡਰ ਲਵੋ।

ਇਸ ਵਿੱਚ ਲੋੜ ਅਨੁਸਾਰ ਟਮਾਟਰ ਦਾ ਰਸ ਪਾਓ।ਇਸ ਵਿੱਚ ਵਿ ਟਾ ਮਿ ਨ ਈ ਦਾ ਇੱਕ ਕੈਪਸੂਲ ਪਾਉ।ਜੇੇਕਰ ਤੁਹਾਡੇ ਕੋਲ ਕੈਪਸੂਲ ਨਹੀਂ ਹੈ ਤਾਂ ਇੱਕ ਚਮਚ ਐਲੋਵੇਰਾ ਜੈੱਲ ਵੀ ਪਾ ਸਕਦੇ ਹੋ।ਇ ਸ ਦਾ ਪੇਸਟ ਬਣਾਉਣ ਲਈ ਇਸ ਵਿੱਚ ਗੁਲਾਬ ਜਲ ਪਾਉ ਅਤੇ ਇਸਨੂੰ ਚੰਗੀ ਤ ਰ੍ਹਾਂ ਮਿਕਸ ਕਰ ਲਵੋ।

ਇਸ ਤਰ੍ਹਾਂ ਤਿਆਰ ਫੇਸਮਾਸਕ ਨੂੰਆਪਣੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ।ਲ ਗਾ ਉ ਣ ਤੋਂ ਬਾਅਦ ਪੰਜ ਮਿੰਟ ਲਈ ਆਪਣੇ ਹੱਥਾਂ ਨਾ ਮਾਲਿਸ਼ ਕਰੋ।ਇਸ ਫੇਸਮਾਸਕ ਨੂੰ ਚਿਹਰੇ ਤੇ ਲਗਾ ਰ ਹਿ ਣ ਦਵੋ ਅਤੇ ਸੁੱਕਣ ਤੇ ਇਸਨੂੰ ਠੰਢੇ ਨਾਲ ਧੋ ਲਵੋ।

ਧਿ ਆ ਨ ਦੇਣ ਯੋਗ ਗੱਲ ਇਹ ਹੈ ਕਿ ਫੇਸਮਾਸਕ ਦਾ ਇਸਤੇਮਾਲ ਕਰਨ ਤੋਂ ਬਾਅਦ ਸਾਬਣ ਨਾ ਵ ਰ ਤਿ ਆ ਜਾਵੇ।ਇਸ ਤਰ੍ਹਾਂ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ ਅਤੇ ਚਿਹਰੇ ਤੇ ਚਮਕ ਆ ਜਾਵੇਗੀ। ਕਿ ਰ ਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸ ਲਾ ਹ ਜਰੂਰ ਲਵੋ ਜੀ।

Leave a Reply

Your email address will not be published. Required fields are marked *