Tuesday, December 1, 2020
Home > Special News > 8 ਸਾਲਾਂ ਦੇ ਬੱਚੇ ਨੂੰ ਡੰਗ ਮਾਰਦੇ ਹੀ ਸੱਪ ਦੀ ਹੋਈ ਤੜਫ ਤੜਫ ਕੇ ਮੌਤ ਦੇਖੋ ਪੂਰੀ ਖਬਰ !

8 ਸਾਲਾਂ ਦੇ ਬੱਚੇ ਨੂੰ ਡੰਗ ਮਾਰਦੇ ਹੀ ਸੱਪ ਦੀ ਹੋਈ ਤੜਫ ਤੜਫ ਕੇ ਮੌਤ ਦੇਖੋ ਪੂਰੀ ਖਬਰ !

ਇਹ ਖਬਰ ਸੋਸਲ ਮੀਡੀਆ ਤੋ ਪ੍ਰਾਪਤ ਹੋਈ ਹੈ। ਜਿਸ ਮੁਤਾਬਿਕ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਤੋ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ।ਇਥੇ ਇਕ ਅੱਠ ਸਾਲ ਦੇ ਬੱਚੇ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ।ਪਰ ਹੈਰਾਨੀ ਦੀ ਗੱਲ ਹੈ ਕਿ ਕੁਝ ਸਮੇ ਬਾਅਦ ਸੱਪ ਵੀ ਤਰਫ ਤਰਫ ਕੇ ਮਰ ਗਿਆ। ਹਾਲਾਂਕਿ ਬਾਅਦ ਵਿੱਚ ਬੱਚੇ ਦੀ ਵੀ ਮੋਤ ਗਈ।ਉਸੇ ਸਮੇ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਹਫੜਾ-ਦਫੜੀ ਮੱਚ ਗਈ।

ਇਸ ਦੇ ਨਾਲ ਹੀ ਸੱਪ ਦੀ ਮੌਤ ਦੀ ਖਬਰ ਨੂੰ ਲੈ ਕੇ ਪਿੰਡ ਵਿਚ ਕਾਫੀ ਚਰਚਾ ਹੋ ਰਹੀ ਹੈ ਅਤੇ ਮੀਡੀਆ ਦੀ ਖਬਰ ਅਨੁਸਾਰ ਮਾਮਲਾ ਜੌਨਪੁਰ ਦੇ ਮੁਨਗਰਾਬਾਦ ਸ਼ਾਹਪੁਰ ਥਾਣਾ ਖੇਤਰ ਦੇ ਬੜਗਾਓ ਦਾ ਹੈ।ਇੱਥੇ ਅੱਠ ਸਾਲਾ ਅੰਸ਼ ਮੌਰਿਆ ਦਾ ਬੇਟਾ ਕਮਲੇਸ਼ ਮੌਰਿਆ ਘਰ ਦੇ ਬਾਹਰ ਖੇਡ ਰਿਹਾ ਸੀ।ਇਸ ਦੌਰਾਨ ਇੱਕ ਜ਼ਹਿਰੀਲੇ ਸੱਪ ਨੇ ਉਸ ਨੂੰ ਆਪਣੇ ਪਰਿਵਾਰ ਦੇ ਸਾਹਮਣੇ ਡੰਗ ਮਾਰ ਦਿੱਤਾ।

ਬੱਚੇ ਨੂੰ ਡੰਗ ਮਾਰਨ ਤੋ ਬਾਅਦ ਸੱਪ ਨੂੰ ਵੀ ਤਰਫ ਨਾ ਸ਼ੁਰੂ ਹੋ ਗਿਆ ਅਤੇ ਕੁਝ ਹੀ ਸਮੇ ਬਾਅਦ ਉਸ ਦੀ ਮੌਤ ਹੋ ਗਈ।ਇਥੇ ਅੰਸ਼ ਦੀ ਸਿਹਤ ਵਿਗੜਨ ਤੋ ਬਾਅਦ ਪਰਿਵਾਰ ਪ੍ਰਾਇਮਰੀ ਹੈਲਥ ਸੈਟਰ ਪਹੁੰਚ ਗਿਆ।ਇਲਾਜ ਕਰਨ ਦੇ ਬਾਵਜੂਦ ਹਾਲਤ ਵਿੱਚ ਕੋਈ ਸੁਧਾਰ ਨਹੀ ਹੋਇਆ।ਜਦੋ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾ ਪਰਿਵਾਰ ਵਾਲੇ ਉਸਨੂੰ ਮਛਲੀ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ।

ਜਿਥੇ ਡਾਕਟਰਾ ਨੇ ਅੰਸ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬੱਚੇ ਦੇ ਮਰਨ ਤੋ ਬਾਅਦ ਸੱਪ ਦੇ ਮਰਨ ਦੀ ਖਬਰ ਨੂੰ ਲੈ ਕੇ ਪਿੰਡ ਵਿਚ ਕਾਫੀ ਚਰਚਾ ਹੋ ਰਹੀ ਹੈ। ਉਸੇ ਸਮੇ ਡਾਕਟਰਾ ਦੇ ਅਨੁਸਾਰ ਸੱਪ ਦੇ ਡੰਗ ਮਾਰਨ ਦੇ ਦੌਰਾਨ ਉਹ ਵਧੇਰੇ ਤਰਫ ਵਿੱਚੋ ਲੰਘਦਾ ਹੈ ਅਤੇ ਤਰਫ ਦਾ ਰਹਿੰਦਾ ਹੈ।ਇਸ ਸਮੇ ਦੇ ਦੌਰਾਨ ਜੇ ਉਹ ਕਿਸੇ ਨੂੰ ਡੰਗ ਮਾਰਦਾ ਹੈ ਤਾਂ ਜ਼ਿਆਦਾਤਰ ਜ਼ਹਿਰ ਉਸ ਦੇ ਮੂੰਹ ਵਿੱਚ ਆ ਜਾਦਾ ਹੈ।ਇਸ ਕਾਰਨ ਸੱਪ ਮਰ ਸਕਦਾ ਹੈ।

Leave a Reply

Your email address will not be published. Required fields are marked *