Thursday, December 3, 2020
Home > Special News > ਦੇਖੋ ਵਿਆਹ ਤੋਂ ਬਾਅਦ ਇਸ ਲਈ ਵਧ ਜਾਂਦੇ ਹਨ ਕੁੜੀਆਂ ਦੇ ਇਹ ਅੰਗ ਜਾਣੋ ਕਾਰਣ !

ਦੇਖੋ ਵਿਆਹ ਤੋਂ ਬਾਅਦ ਇਸ ਲਈ ਵਧ ਜਾਂਦੇ ਹਨ ਕੁੜੀਆਂ ਦੇ ਇਹ ਅੰਗ ਜਾਣੋ ਕਾਰਣ !

ਵਿਆਹ ਤੋਂ ਪਹਿਲਾਂ ਹਰ ਲੜਕੀ ਆਪਣੇ ਆਪ ਨੂੰ ਸਲਿਮ ਅਤੇ ਪਤਲਾ ਰੱਖਣ ਲਈ ਹਰ ਤਰ੍ਹਾਂ ਦੇ ਉਪਾਅ ਕਰਦੀ ਹੈ ਜਿਸ ਨਾਲ ਉਸਦਾ ਭਾਰ ਨਾ ਵਧੇ ਪਰ ਅਕਸਰ ਤੁਸੀਂ ਸੁਣਿਆਂ ਹੋਵੇਗਾ ਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਭਾਰ ਵੱਧਣ ਲੱਗਦਾ ਹੈ ਅਤੇ ਲਗਾਤਾਰ ਵੱਧਦੇ ਭਾਰ ਕਾਰਣ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਾਲ ਹੀ ਵਿੱਚ ਇੱਕ ਸ਼ੋਧ ਅਨੁਸਾਰ,ਵਿਆਹ ਦੇ ਪੰਜ ਸਾਲ ਦੇ ਅੰਦਰ ਕਰੀਬ 82% ਜੋੜਿਆਂ ਦਾ ਭਾਰ 5 ਤੋਂ 10 ਕਿਲੋ ਤੱਕ ਵੱਧ ਜਾਂਦਾ ਹੈ।ਮਾਹਿਰਾਂ ਦੇ ਮੁਤਾਬਕ ਇਸ ਲਈ ਵਿਆਹ ਦੇ ਬਾਅਦ ਸਾਡੀ ਲਾਈਫ ਸਟਾਇਲ ਅਤੇ ਸਰੀਰ ਵਿੱਚ ਬਦਲਾਵ ਦੋਨੋਂ ਜਿੰਮੇਵਾਰ ਹੁੰਦੇ ਹਨ।ਆਖਿਰ ਕੀ ਕਾਰਣ ਹੈ ਜਿਸ ਨਾਲ ਵਿਆਹ ਤੋਂ ਬਾਅਦ ਕੁੜੀਆਂ ਦਾ ਭਾਰ ਵੱਧ ਜਾਂਦਾ ਹੈ। ਆਓ ਜਾਣੀਏਂ।

ਅਕਸਰ ਦੇਖਿਆ ਗਿਆ ਹੈ ਕਿ ਮਹਿਲਾਵਾਂ ਵਿੱਚ ਵਿਆਹ ਤੋਂ ਬਾਅਦ ਫਿੱਟ ਰਹਿਣ ਦਾ ਖਿਆਲ ਮਨ ਤੋਂ ਨਿਕਲ ਜਾਂਦਾ ਹੈ। ਡਾਈਟ ਚਾਰਟ ਜੋ ਉਹ ਵਿਆਹ ਤੋਂ ਪਹਿਲਾਂ ਫੋਲੋ ਕਰਦੀ ਸੀ,ਵਿਆਹ ਤੋਂ ਬਾਅਦ ਨਹੀਂ ਕਰਦੀ।ਉਹ ਕੁਝ ਵੀ ਖਾਣਾ ਸ਼ੁਰੂ ਕਰ ਦਿੰਦੀ ਹੈ। ਵਿਆਹ ਤੋਂ ਬਾਅਦ ਇਹ ਦੇਖਿਆ ਗਿਆ ਹੈ ਕਿ ਉਨ੍ਹਾਂ ਵਿੱਚ ਆਲਸੀਪਣ ਬਹੁਤ ਤੇਜ਼ੀ ਨਾਲ ਵੱਧਣ ਲੱਗਦਾ ਹੈ।

ਖੁਦ ਨੂੰ ਫਿੱਟ ਰੱਖਣ ਲਈ ਜੋ ਰੂਚੀ ਉਹ ਵਿਆਹ ਤੋਂ ਪਹਿਲਾਂ ਰੱਖਦੀ ਸੀ,ਵਿਆਹ ਤੋਂ ਬਾਅਦ ਉਹ ਸਭ ਭੁੱਲ ਜਾਂਦੀ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਜੋੜੇ ਫੈਮਿਲੀ ਪਲੈਨਿੰਗ ਬਾਰੇ ਸੋਚ ਲੈਂਦੇ ਹਨ।ਮਾਂ ਬਣਨ ਤੋਂ ਬਾਅਦ ਲੜਕੀਆਂ ਦਾ ਭਾਰ ਵੱਧ ਜਾਂਦਾ ਹੈ।ਬਾਅਦ ਵਿੱਚ ਲੜਕੀਆਂ ਆਪਣੇ ਸਰੀਰ ਵੱਲ ਜਿਆਦਾ ਧਿਆਨ ਨਹੀਂ ਦਿੰਦੀਆਂ।

ਘਰ ਦੇ ਨਾਲ ਨਾਲ ਬੱਚਿਆਂ ਦੀ ਜਿੰਮੇਵਾਰੀ ਵੀ ਆ ਜਾਂਦੀ ਹੈ ਜਿਸ ਨਾਲ ਖਾਣ ਦਾ ਕੋਈ ਨਿਸ਼ਚਿਤ ਸਮਾ ਨਹੀਂ ਹੁੰਦਾ।ਜਿਸ ਕਾਰਨ ਜਿਆਦਾ ਭੁੱਖ ਲੱਗਦੀ ਹੈ। ਵਿਆਹ ਤੋਂ ਬਾਅਦ ਕੁੜੀਆਂ ਦੇ ਜੀਵਨ ਵਿੱਚ ਬਹੁਤ ਬਦਲਾਵ ਆ ਜਾਂਦੇ ਹਨ।ਉਨ੍ਹਾਂ ਤੇ ਕਈ ਜਿੰਮੇਵਾਰੀਆਂ ਆ ਜਾਂਦੀਆਂ ਹਨ ਜਿਸ ਨਾਲ ਤਣਾਓ ਵੱਧਦਾ ਹੈ।ਤਣਾਓ ਵੱਧਣ ਨਾਲ ਭੁੱਖ ਜਿਆਦਾ ਲੱਗਦੀ ਹੈ ਜਿਸ ਨਾਲ ਭਾਰ ਵੱਧ ਜਾਂਦਾ ਹੈ।

Leave a Reply

Your email address will not be published. Required fields are marked *