Tuesday, October 27, 2020
Home > Special News > ਦੁਨੀਆਂ ਦੇ 10 ਅਜੀਬੋ ਗਰੀਬ ਰੈਸਟੋਰੈਂਟ ਜਿਹਨਾਂ ਨੂੰ ਦੇਖ ਵਿਸ਼ਵਾਸ ਨਹੀ ਕਰੋਗੇ !

ਦੁਨੀਆਂ ਦੇ 10 ਅਜੀਬੋ ਗਰੀਬ ਰੈਸਟੋਰੈਂਟ ਜਿਹਨਾਂ ਨੂੰ ਦੇਖ ਵਿਸ਼ਵਾਸ ਨਹੀ ਕਰੋਗੇ !

ਦੁਨੀਆਂ ਵਿੱਚ ਕਈ ਤਰ੍ਹਾਂ ਦੇ ਰੈਸਟੋਰੈਂਟ ਮੌਜੂਦ ਹਨ ਜਿਨ੍ਹਾਂ ਵਿੱਚ ਲੋਕ ਆਪਣੇ ਪਸੰਦੀਦਾ ਦਾ ਭੋਜਨ ਕਰਦੇ ਹਨ।ਪਰ ਦੋਸਤੋ ਕਈ ਰੈਸਟੋਰੈਂਟ ਆਪਣੀ ਅੱਲਗ ਪਹਿਚਾਣ ਕਾਰਣ ਕਾਫੀ ਮਸ਼ਹੂਰ ਹਨ।ਇਨ੍ਹਾਂ ਰੈਸਟੋਰੈਂਟਾਂ ਵਿੱਚ ਜਾ ਕੇ ਲੋਕ ਆਪਣਾ ਮਨੋਰੰਜਨ ਕਰਦੇ ਹਨ।ਸਭਤੋਂ ਪਹਿਲਾਂ ਗੱਲ ਕਰਦੇ ਹਾਂ Fish Café ਦੀ ਤਾਂ ਦੋਸਤੋ ਇਹ ਰੈਸਟੋਰੈਂਟ ਤਿੰਨ ਮੰਜ਼ਲੀ ਹੈ ਅਤੇ ਦੂਜੀ ਅਤੇ ਤੀਜ਼ੀ ਮੰਜ਼ਿਲ ਤੇ ਕੌਫੀ ਪੀਣ ਦਾ ਅੰਦਾਜ਼ ਹੀ ਅੱਲਗ ਹੈ।

ਕਿਉਂਕਿ ਉਸ ਫਰਸ਼ ਤੇ ਪਾਣੀ ਭਰ ਕੇ ਵਿੱਚ ਰੰਗ ਬਿਰੰਗੀਆਂ ਮਛਲੀਆਂ ਰੱਖੀਆਂ ਹੋਈਆਂ ਹਨ।ਇਹ ਰੈਸਟੋਰੈਂਟ ਕਾਫੀ ਜਿਆਦਾ ਮਸ਼ਹੂਰ ਹੈ।ਭੂਤ ਰੈਸਟੋਰੈਂਟ,ਇਸ ਰੈਸਟੋਰੈਂਟ ਵਿੱਚ ਸਜਾਵਟ ਹੀ ਭੂਤ ਬੰਗਲੇ ਦੀ ਤਰ੍ਹਾਂ ਕੀਤੀ ਗਈ ਹੈ।ਇਸ ਰੈਸਟੋਰੈਂਟ ਵਿੱਚ ਪਹਿਲੀ ਵਾਰ ਜਾਣ ਵਾਲੇ ਲੋਕ ਕਾਫੀ ਡਰ ਜਾਂਦੇ ਹਨ। ਪਰ ਇਸ ਰੈਸਟੋਰੈਂਟ ਦਾ ਖਾਣਾ ਬਹੁਤ ਹੀ ਸੁਆਦਿਸ਼ਟ ਹੁੰਦਾ ਹੈ।ਟਾਈਲਟ ਰੈਸਟੋਰੈਂਟ,ਇਸ ਰੈਸਟੋਰੈਂਟ ਵਿੱਚ ਬਾਥਰੂਮ ਵਰਗੀ ਸਜਾਵਟ ਕੀਤੀ ਗਈ ਹੈ।

ਇਸ ਵਿੱਚ ਬੈਠਣ ਵਾਲੀਆਂ ਕੁਰਸੀਆਂ ਤੋਂ ਲੈ ਕੇ ਬਰਤਨ ਵੀ ਟਾਈਲਟ ਸੀਟਾਂ ਦੀ ਸ਼ੇਪ ਵਿੱਚ ਬਣਾਏ ਗਏ ਹਨ।ਇਸ ਵਿੱਚ ਜਾਣ ਵਾਲੇ ਲੋਕ ਕਾਫੀ ਵੱਖਰਾ ਮਹਿਸੂਸ ਕਰਨਗੇ।ਪਰ ਇਸ ਵਿੱਚ ਮਿਲਣ ਵਾਲਾ ਖਾਣਾ ਬਹੁਤ ਹੀ ਸਵਾਦ ਹੁੰਦਾ ਹੈ।ਅਜਿਹੇ ਹੀ ਹੋਰ ਬਹੁਤ ਸਾਰੇ ਰੈਸਟੋਰੈਂਟ ਹਨ ਜਿਹੜੇ ਆਪਣੇ ਅੱਲਗ ਸਟਾਈਲ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ।ਇਸ ਤਰ੍ਹਾਂ ਲੋਕ ਇਹਨਾਂ ਰੈਸਟੋਰੈਂਟਾਂ ਵਿੱਚ ਜਾ ਕੇ ਆਪਣਾ ਮਨੋਰੰਜਨ ਕਰਦੇ ਹਨ।

Leave a Reply

Your email address will not be published. Required fields are marked *