Thursday, October 22, 2020
Home > News > ਔਰਤ ਨੇ ਖੋਲੀ ਪੋਲ ਨੇਤਾ ਦੀ ਕਹਿੰਦੀ ਸੰਬੰਧ ਬਣਾਉਣ ਨੂੰ ਕਹਿ ਰਿਹਾ ਸੁਣੋ ਆਡੀਓ !

ਔਰਤ ਨੇ ਖੋਲੀ ਪੋਲ ਨੇਤਾ ਦੀ ਕਹਿੰਦੀ ਸੰਬੰਧ ਬਣਾਉਣ ਨੂੰ ਕਹਿ ਰਿਹਾ ਸੁਣੋ ਆਡੀਓ !

ਬਟਾਲਾ ਵਿੱਖੇ ਮਹਿਲਾ ਭਾਜਪਾ ਵਰਕਰ ਵੱਲੋਂ ਜਿਲ੍ਹਾ ਭਾਜਪਾ ਪ੍ਧਾਨ ਰਾਕੇਸ਼ ਭਾਟੀਆਂ ਤੇ ਦੋਸ਼ ਲ ਗਾ ਏ ਗਏ ਕਿ ਉਹ ਉਸ ਨਾਲ ਜਬਰਦਸਤੀ ਸੰਬੰਧ ਬਣਾਉਣ ਦੀ ਗੱਲ ਆਖਦਾ ਹੈ।ਮਹਿਲਾ ਨੇ ਭਾਜਪਾਈ ਕ ਮਾ ਨ ਨੂੰ ਇਸ ਬਾਰੇ ਦੱਸਿਆ ਅਤੇ ਕਾਰਵਾਈ ਕਰ ਇਨ ਸਾਫ ਦੀ ਮੰਗ ਕੀਤੀ।ਪਰ ਉਨ੍ਹਾਂ ਵੱਲੋਂ ਮਹਿਲਾ ਨੂੰ ਇਨਸਾਫ ਦੇਣ ਦੀ ਬਜਾਏ ਦੁਰਵਿਵਹਾਰ ਕੀਤਾ ਅਤੇ ਰਾ ਕੇ ਸ਼ ਭਾਟੀਆਂ ਨੂੰ ਬੇਕਸੂਰ ਕਰਾਰ ਦੇ ਦਿੱਤਾ।

ਇਸਤੇ ਮਹਿਲਾ ਨੇ ਇਲਾਕੇ ਦੇ ਐਸ ਐਸ ਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਗੁ ਹਾ ਰ ਲਗਾਈ ਹੈ।ਜਾਂਚ ਅਧਿਕਾਰੀਆਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਸ ਮਹਿਲਾ ਨਾਲ ਭਾਜਪਾ ਵਰਕਰ ਦੇ ਹੋਰ ਮੈਂਬਰ ਵੀ ਮੌ ਜੂ ਦ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ।ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਹੀ ਕਾ ਰ ਵਾ ਈ ਕਰਕੇ ਫੈਸਲਾ ਲਿਆ ਜਾਵੇਗਾ।

ਪੁਲਿਸ ਦਾ ਕਹਿਣਾ ਹੈ ਕਿ ਰਾਕੇਸ਼ ਭਾਟੀਆਂ ਤੇ ਕਾਰਵਾਈ ਕਰ ਦੋਨਾਂ ਧਿਰਾਂ ਦੇ ਬਿਆਨ ਲਏ ਜਾਣਗੇ ਅਤੇ ਅ ਗ ਲੀ ਕਾਰਵਾਈ ਕੀਤੀ ਜਾਵੇਗੀ।ਮਹਿਲਾ ਪ੍ਰਸ਼ਾਸਨ ਪਾ ਸੋਂ ਇਨਸਾਫ ਦੀ ਮੰਗ ਕਰ ਰਹੀ ਹੈਅਤੇ ਆਰੋਪੀ ਖਿਲਾਫ ਸਖਤ ਕਾਰਵਾਈ ਦੀ ਬੇਨਤੀ ਕਰ ਰਹੀ ਹੈ।

Leave a Reply

Your email address will not be published. Required fields are marked *