Saturday, December 5, 2020
Home > Special News > ਦੇਖੋ 10 ਬੇਹੱਦ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦੇਖੋ ਵੀਡੀਓ !

ਦੇਖੋ 10 ਬੇਹੱਦ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦੇਖੋ ਵੀਡੀਓ !

ਦੋਸਤੋ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਾਫੀ ਰਹੱਸਮਈ ਅਤੇ ਅ ਨੋ ਖੀ ਆਂ ਹੁੰਦੀਆਂ ਹਨ।ਜਦੋਂ ਵੀ ਅਸੀਂ ਅਜਿਹੀ ਕੋਈ ਘਟਨਾ ਦੇਖਦੇ ਹਾਂ ਅਸੀਂ ਉਸਨੂੰ ਕੈਮਰੇ ਵਿੱਚ ਰਿਕੋਡ ਕ ਰ ਲੈਂਦੇ ਹਾਂ।ਅੱਜ ਅਸੀਂ ਅਜਿਹੀਆਂ ਹੀ ਕੁਝ ਘਟਨਾਵਾਂ ਵਾਰੇ ਗੱਲਬਾਤ ਕਰਾਂਗੇ।ਪੈਰਿਸ ਵਿੱਚ ਇੱਕ ਦ ਰ ਖੱ ਤ ਜੋ ਕਿ ਇੱਕ ਕਾਰ ਨੂੰ ਚੀਰਦਾ ਹੋਇਆ ਖੜਾ ਹੈ।

ਹਾਲਾਂਕਿ ਦਰਖੱਤ ਬਿਲਕੁਲ ਸਹੀ ਸਲਾਮਤ ਹੈ ਅਤੇ ਕਾਰ ਵੀ ਨਵੀਂ ਹੀ ਹੈ।ਅਜਿਹਾ ਕਿਵੇਂ ਹੋ ਸ ਕ ਦਾ ਹੈ।ਉਥੋ ਦੇ ਲੋਕ ਇਹ ਸਭ ਦੇਖ ਕਾਫੀ ਹੈਰਾਨ ਹੋਏ।ਇੱਕ ਵੀਡੀਓ ਵਿੱਚ ਇੱਕ ਵਿਅਕਤੀ ਭੱਜਦਾ ਹੋਇਆ ਆ ਉ ਦਾ ਹੈ ਪਰ ਇੱਕ ਚੀਜ਼ ਨਾਲ ਟਕਰਾ ਕੇ ਥੱਲੇ ਡਿੱਗ ਜਾਂਦਾ ਹੈ।ਪਰ ਵੀਡੀਓ ਵਿੱਚ ਉਥੇ ਕੋਈ ਵੀ ਚੀਜ਼ ਨਹੀਂ ਸੀ।ਅਤੇ ਨਾ ਹੀ ਉਹ ਫਿਸਲਦਾ ਦਿ ਖਾ ਈ ਦਿੱਤਾ।

ਇੱਕ ਵਿਅਕਤੀ ਰਾਤ ਨੂੰ ਆਪਣੀ ਕਾਰ ਸਹੀ ਸਲਾਮਤ ਖੜ੍ਹੀ ਕਰਦਾ ਹੈ ਪਰ ਸਵੇਰੇ ਉਸਦੀ ਕਾਰ ਕ ਚ ਰਾ ਬਣ ਜਾਂਦੀ ਹੈ।ਉਸਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਤਾਂ ਪਤਾ ਲੱਗਾ ਕਿ ਕਾਰ ਦੀ ਅਜਿਹੀ ਹਾਲਤ ਕੁੱ ਤਿ ਆਂ ਨੇ ਕੀਤੀ ਸੀ।ਉਹ ਵਿਅਕਤੀ ਕਾਫੀ ਹੈਰਾਨ ਹੋਇਆ।ਦੋਸਤੋ ਆਸਮਾਨੀ ਬਿ ਜ ਲੀ ਜਦੋਂ ਵੀ ਡਿਗਦੀ ਹੈ ਤਾਂ ਕਾ ਫੀ ਤਬਾਹੀ ਮਚਾ ਦਿੰਦੀ ਹੈ।

ਇਸਦੀ ਗਰਜਣ ਵੀ ਕਾਫੀ ਡਰਾਵਣੀ ਹੁੰਦੀ ਹੈ।ਇੱਕ ਵੀ ਡੀ ਓ ਵਿੱਚ ਇੱਕ ਦਰੱਖਤ ਤੇ ਬਿਜਲੀ ਡਿੱਗਦੀ ਹੈ ਅਤੇ ਦਰਖੱਤ ਪੂਰਾ ਹੀ ਤਹਿਸ-ਨਹਿਸ ਹੋ ਜਾਂਦਾ ਹੈ।ਸੋ ਦੋ ਸ ਤੋ ਅਜਿਹੀਆਂ ਕਈ ਅਨੋਖੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕੈਮਰੇ ਵਿੱਚ ਰਿਕੋਡ ਨਾ ਕੀਤੀਆਂ ਜਾਣ ਤਾਂ ਵਿਸ਼ਵਾਸ ਕਰਨਾ ਮੁ ਸ਼ ਕਿ ਲ ਹੈ।

Leave a Reply

Your email address will not be published. Required fields are marked *