Friday, October 23, 2020
Home > Special News > ਲਾੜੇ ਨੂੰ ਦੇਖਦੇ ਹੀ ਕੁੜੀ ਹੋ ਗਈ ਬੇਹੋਸ਼ ਕਾਰਨ ਜਾਣ ਦੰਗ ਰਹਿਜੋਗੇ !

ਲਾੜੇ ਨੂੰ ਦੇਖਦੇ ਹੀ ਕੁੜੀ ਹੋ ਗਈ ਬੇਹੋਸ਼ ਕਾਰਨ ਜਾਣ ਦੰਗ ਰਹਿਜੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਵੇਲੇ ਇੱਕ ਵੱਡੀ ਜਾਣਕਾਰੀ ਤਰਨਤਾਰਨ ਤੋ ਮਿਲੀ ਹੈ ਜਿੱਥੇ ਇੱਕ ਕੁੜੀ ਨੇ ਵਿ ਆ ਹ ਵਾਲੇ ਦਿਨ ਲਾਵਾਂ ਲੈਣ ਸਮੇ ਵਿਆਹ ਕਰਵਾਉਣ ਤੋ ਇਨਕਾਰ ਕ ਰ ਦਿੱਤਾ। ਜਾਣਕਾਰੀ ਅਨੁਸਾਰ ਕੁੜੀ ਨੂੰ ਜਦ ਲਾਵਾਂ ਲਈ ਉਠਾਇਆ ਗਿਆ ਤਾਂ ਉਸਨੇ ਮੁੰਡੇ ਵੱਲ ਦੇਖਦੇ ਹੀ ਬੇ ਹੋ ਸ਼ ਹੋ ਗਈ ਤੇ ਵਿਆਹ ਤੋ ਇਨਕਾਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਘਰਿਆਲ ਦਾ ਵਿ ਆ ਹ ਸੁਖਚੈਨ ਸਿੰਘ ਵਾਸੀ ਜੋਧਪੁਰ ਨਾਲ ਤੈਅ ਹੋਇਆ ਸੀ ਵਿਚੋਲੇ ਨੇ ਠਾਕਾ ਕਰਵਾ ਜਲਦੀ ਹੀ ਵਿਆਹ ਕ ਰ ਨ ਦੀ ਗੱਲ ਕਹੀ। ਤੇ ਸਾਰਾ ਖਰਚ ਵੀ ਮੁੰਡੇ ਵਾਲਿਆਂ ਨੇ ਕਰਨ ਦੀ ਕਹੀ ਵਿਚੋਲੇ ਨੇ ਪਹਿਲਾ ਹੀ ਮੁੰ ਡੇ ਨੂੰ ਬਿਠਾਇਆ ਹੋਇਆ ਸੀ ਇਸ ਕਰਕੇ ਰਿਸਤਾ ਕਰਨ ਸਮੇ ਕੁੜੀ ਵਾਲਿਆਂ ਨੂੰ ਨਹੀ ਪਤਾ ਲੱਗਿਆ ਕਿ ਮੁੰਡੇ ਦੀ ਆਂ ਲੱਤਾਂ ਖਰਾਬ ਹਨ ਤੇ ਉਹ ਸਹੀ ਨਹੀ ਤੁਰ ਸਕਦਾ ਸੀ।

ਜਦ ਲਾਵਾਂ ਲੈਣ ਸਮੇ ਇਸ ਗੱਲ ਦਾ ਪਤਾ ਲੱ ਗਿ ਆ ਤਾਂ ਕੁੜੀ ਇਹ ਦੇਖ ਦੰਗ ਰਹਿ ਗਈ ਤੇ ਉਸਨੇ ਵਿਆਹ ਤੋ ਇਨਕਾਰ ਕਰ ਦਿੱਤਾ ਜਾਣਕਾਰੀ ਅ ਨੁ ਸਾ ਰ ਲੜਕੀ ਦੀ ਵੱਡੀ ਭੈਣ ਨੇ ਵੀ ਇਹ ਇਲਜਾਮ ਲਗਾਇਆ ਕਿ ਵਿਚੋਲੇ ਨੇ ਸਾਡੇ ਕੋਲੋ ਪਰਦਾ ਰੱਖਿਆ।

ਤੇ ਕੁੜੀ ਤੇ ਉ ਸ ਦੇ ਮਾਂ ਪਿਉ ਨੂੰ ਵਰਗਲਾਕੇ ਇਕੱਲਿਆਂ ਨੂੰ ਨਾਲ ਲੈ ਗਿਆ ਤੇ ਰਿਸਤਾ ਕਰਵਾ ਦਿੱਤਾ ਤੇ ਜਲਦੀ ਵਿ ਆ ਹ ਦਾ ਦਿਨ ਬੰਨ ਲਿਆ ਤੇ ਉੱਧਰ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੂੰ ਸਭ ਪਤਾ ਸੀ ਤੇ ਹੁਣ ਉਹ ਜਾ ਣ ਬੁੱ ਝ ਕੇ ਰੌਲਾ ਪਾ ਰਹੇ ਹਨ।

Leave a Reply

Your email address will not be published. Required fields are marked *