Thursday, October 29, 2020
Home > Special News > ਪਹਿਲਾਂ ਲੋਕ ਇਹ ਘਟੀਆ ਕੰਮ ਵੀ ਕਰਦੇ ਸੀ ਕਮਜੋਰ ਦਿਲ ਵਾਲੇ ਨਾ ਦੇਖਣ !

ਪਹਿਲਾਂ ਲੋਕ ਇਹ ਘਟੀਆ ਕੰਮ ਵੀ ਕਰਦੇ ਸੀ ਕਮਜੋਰ ਦਿਲ ਵਾਲੇ ਨਾ ਦੇਖਣ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਿਵੇ ਕਿ ਪਹਿਲਾਂ ਪੁਰਾਣੇ ਸਮੇਂ ਵਿੱਚ ਇ ਨ ਸਾ ਨਾਂ ਲਈ ਬਹੁਤ ਭੈੜੀਆਂ ਤੋ ਭੈੜੀਆਂ ਸਜਾਵਾਂ ਹੁੰਦੀਆਂ ਸਨ ਜਿਹਨਾਂ ਨੂੰ ਸੁਣਕੇ ਹੀ ਰੂਹ ਕੰਬ ਜਾਂਦੀ ਹੈ। ਇਹ ਜਾਣਕਾਰੀ ਅ ਨੁ ਸਾ ਰ ਸੋਸ਼ਲ ਮੀਡੀਆ ਤੋ ਲਈ ਗਈ ਸੀ ਜਾਣਕਾਰੀ ਅਨੁਸਾਰ ਇਹ ਸਜਾਵਾਂ ਮਤਯੁਗ ਵਿੱਚ ਦਿੱਤੀਆਂ ਜਾਂਦੀਆਂ ਸਨ ਇਹਨਾਂ ਚੀਜਾਂ ਬਾਰੇ ਸੋਚਕੇ ਹੀ ਬਹੁਤ ਡਰ ਲੱ ਗ ਦਾ ਤੇ ਜਿਹਨਾਂ ਨੂੰ ਇਹ ਮਿਲਦੀਆਂ ਸਨ ਉਹਨਾਂ ਨਾਲ ਤਾਂ ਪਤਾ ਨਹੀ ਕੀ ਬੀਤਦੀ ਹੋਵੇਗੀ।

ਜਾਣਕਾਰੀ ਅਨੁਸਾਰ ਇੱਕ ਅਜਿਹੀ ਸਜਾ ਭੱਠੀ ਉੱਪਰ ਬਿਠਾਉਣਾ ਜੋ ਕਿ ਨੀਚੇ ਅੱਗ ਬਾਲ ਤੇ ਉੱ ਪ ਰ ਕਿਸੇ ਨੂੰ ਬਿਠਾ ਦੇਣਾ ਸੋਚਕੇ ਹੀ ਕਿੰਨਾ ਦਰਦਨਾਕ ਲੱਗਦਾ ਹੈ ਕਿਉਂਕਿ ਇਸ ਤਰੀਕੇ ਨਾਲ ਤੜਫ ਤੜਫ ਕੇ ਜਾ ਣ ਜਾਂਦੀ ਹੈ ਤੇ ਇਹ ਦਰਦ ਨਾ ਸਹਿਣਯੋਗ ਹੁੰਦਾ ਹੈ। ਤੇ ਉੱਪਰੋ ਕਈ ਵਾਰ ਗਰਮ ਰੇਤ ਜਾਂ ਪੱਥਰ ਤੇ ਉੱਬਲਦਾ ਪਾਣੀ ਪਾਇਆ ਜਾਂਦਾ ਸੀ ਜੋ ਕਿ ਬ ਹੁ ਤ ਹੀ ਦਰਦ ਨਾਕ ਸਜਾ ਸੀਤੇ ਅਗਲੀ ਗੱਲ ਕਰੀਏ ਤਾਂ ਹਾਥੀ ਦੇ ਪੈਰਾਂ ਹੇਠਾਂ ਕੁਚਲਵਾ ਦੇਣਾ।

ਅੰ ਗ ਰੇ ਜਾਂ ਦੇ ਸਮੇ ਵਿੱਚ ਇਹ ਸਜਾ ਭਾਰਤ ਵਿੱਚ ਵੀ ਦਿੱਤੀ ਜਾਂਦੀ ਸੀ ਜਾਣਕਾਰੀ ਅਨੁਸਾਰ ਇਨਸਾਨ ਦੇ ਹੱਥ ਪੈਰ ਬੰਨਕੇ ਉਸਨੂੰ ਹਾ ਥੀ ਆਂ ਦੇ ਝੁੰਡ ਵਿੱਚ ਸੁੱਟ ਦਿੱਤਾ ਜਾਂਦਾ ਸੀ ਤੇ ਜਾਂ ਇਨਸਾਨ ਦਾ ਸਿਰ ਰੱਖ ਉੱਪਰ ਹਾਥੀ ਦਾ ਪੈਰ ਰਖਵਾ ਦਿੱਤਾ ਜਾਂਦਾ ਸੀ ਜਾਣਕਾਰੀ ਅਨੁਸਾਰ ਅਗਲੀ ਗੱਲ ਕਰੀਏ ਡੈਥ ਕਾ ਫਿ ਨ ਦੀ ਇਹ ਸਜਾ ਇੱਕ ਬਕਸੇ ਵਿੱਚ ਦਿੱਤੀ ਜਾਂਦੀ ਸੀ ਜਾਣਕਾਰੀ ਅਨੁਸਾਰ ਇਸ ਬਖਸ਼ੇ ਵਿੱਚ ਇਨਸਾਨ ਤੋ ਪਿਆ ਬੈਠਿਆ ਜਾ ਹਿੱ ਲਿ ਆ ਵੀ ਨਹੀ ਜਾਂਦਾ ਸੀ।

ਇਸ ਵਿੱਚ ਇੱਕ ਛੋਟਾ ਜਿਹਾ ਸੁਰਾਖ ਰੱਖਿਆ ਜਾਂਦਾ ਸੀ ਤੇ ਜਿਸ ਰਾਹੀ ਉਸਨੂੰ ਖਾਣਾ ਦਿੱਤਾ ਜਾਂਦਾ ਸੀ ਤੇ ਉਹ ਇ ਨ ਸਾ ਨ ਮਲ ਮੂਤਰ ਵੀ ਉਸੇ ਬਾਕਸ ਵਿੱਚ ਕਰਦਾ ਸੀ ਤੇ ਨਾ ਹੀ ਉਸਨੂੰ ਕਦੇ ਸਾਫ ਕੀਤਾ ਜਾਂਦਾ ਸੀ। ਤੇ ਜਿਸ ਕਰਕੇ ਹੌਲੀ-ਹੌਲੀ ਉਸਨੂੰ ਮੌਤ ਮਿ ਲ ਦੀ ਸੀ ਸਜਾ ਪਾਉਣ ਵਾਲਾ ਉਸ ਬਕਸੇ ਨੂੰ ਆਪਣੀ ਮਰਜੀ ਨਾਲ ਬਾਹਰ ਅਸਮਾਨ ਥੱਲੇ ਕੜਾਕੇ ਦਾਰ ਠੰਡ ਵਿੱਚ ਵੀ ਰਖਵਾ ਸਕਦਾ ਸੀ।ਤਾਂ ਕਿ ਠੰਡ ਉਸਦੀ ਜਾਨ ਜਲਦੀ ਚਲੀ ਜਾਵੇ ਜਾਣਕਾਰੀ ਅਨੁਸਾਰ ਅ ਗ ਲੀ ਗੱਲ ਕਰੀਏ ਤਾਂ ਇਸ ਸਜਾ ਨੂੰ ਬਲੱਡ ਈਗਲ ਕਿਹਾ ਜਾਂਦਾ ਸੀ ਇਹ ਸਜਾ 17-18 ਵੀ ਸਦੀ ਵਿੱਚ ਚੱਲਦੀ ਸੀ ਇਹ ਸਜਾ ਇੰ ਗ ਲੈਂ ਡ ਦੇ ਰਾਜੇ ਆਈਬਰ ਨੇ ਬਣਾਈ ਸੀ।

ਆਈਬਰ ਦੀ ਇਹ ਸਜਾ ਤੋ ਵੱਡੇ ਵੱਡੇ ਰਾਜੇ ਡਰਦੇ ਸਨ। ਕਿਉਂਕਿ ਇਹ ਸਜਾ ਬਹੁਤ ਹੀ ਭਿਆਨਕ ਸੀ ਜਾਣਕਾਰੀ ਅ ਨੁ ਸਾ ਰ ਇਹ ਸਜਾ ਵਿੱਚ ਵਿਅਕਤੀ ਦੀਆਂ ਲੱਤਾਂ ਬਾਹਾਂ ਬੰਨਕੇ ਉਸਦੇ ਸਰੀਰ ਦੇ ਪਿ ਛ ਲੇ ਹਿੱਸੇ ਤੇ ਤੇਜ ਹਥਿਆਰ ਨਾਲ ਟੱਕ ਲਗਾ ਦਿੱਤੇ ਜਾਂਦੇ ਸਨ। ਤੇ ਫਿਰ ਉਸਦੀ ਰੀਡ ਦੀ ਹੱਡੀ ਨੂੰ ਛਾਤੀ ਨਾਲੋ ਅਲੱਗ ਕਰ ਦਿੱਤਾ ਜਾਂਦਾ ਸੀ। ਤੇ ਉਸਦੇ ਸ ਰੀ ਰ ਦੇ ਪਿਛਲੇ ਅੰਗ ਬਾਹਰ ਕੱਢ ਦਿੱਤੇ ਜਾਂਦੇ ਸੀ ਤਾਂ ਜੋ ਉਹ ਇੱਕ ਪੰਛੀ ਦੀ ਤਰਾ ਦਿਸੇ ਤੇ ਬਾਅਦ ਵਿੱਚ ਉ ਸ ਦੇ ਦਿੱਤੇ ਜਖਮਾਂ ਤੇ ਲੂਣ ਵਾਲਾ ਪਾਣੀ ਪਾਇਆ ਜਾਂਦਾ ਸੀ ਤਾਂ ਕਿ ਉਹ ਬੇਹੋਸ਼ ਨਾ ਹੋਵੇ ਤੇ ਦਰਦ ਦਾ ਅਹਿਸਾਸ ਹੋਵੇ।

Leave a Reply

Your email address will not be published. Required fields are marked *