Saturday, October 24, 2020
Home > News > ਉਡਦੇ ਜਹਾਜ ਚ ਹੋਸਟੈੱਸ ਨਾਲ ਕੀਤਾ ਇਹ ਕੰਮ ਸਾਰੀ ਦੁਨੀਆਂ ਤੇ ਹੋ ਗਈ ਥੂ ਥੂ

ਉਡਦੇ ਜਹਾਜ ਚ ਹੋਸਟੈੱਸ ਨਾਲ ਕੀਤਾ ਇਹ ਕੰਮ ਸਾਰੀ ਦੁਨੀਆਂ ਤੇ ਹੋ ਗਈ ਥੂ ਥੂ

ਬੈਂਕਾਕ – ਕੋਰੋਨਾਵਾਇਰਸ ਜਾਂ ਕੋਵਿਡ-19 ਦੇ ਮਾਮਲੇ ਹਰ ਦਿਨ ਦੁਨੀਆ ਵਿਚ ਵਧਦੇ ਹੀ ਜਾ ਰਹੇ ਹਨ ਅਤੇ ਇਹ ਹਵਾਈ ਯਾਤਰਾਵਾਂ ਨਾਲ ਸਭ ਤੋਂ ਜ਼ਿਆਦਾ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਫੈਲ ਰਿਹਾ ਹੈ। ਇਟਲੀ ਵਿਚ ਤਾਂ ਇਸ ਦੇ ਮਾਮਲੇ ਵਧਣ ‘ਤੇ ਹੁਣ ਇੰਟਰਨੈਸ਼ਨਲ ਅਤੇ ਡੋਮੋਸਟਿਕ ਫਲਾਈਟਸ ‘ਤੇ ਹੀ ਫਿਲਹਾਲ ਪਾ ਬੰ ਦੀ ਲਾ ਦਿੱਤੀ ਗਈ ਹੈ।

ਅਜਿਹੇ ਸਮੇਂ ਵਿਚ ਇਕ ਮਹਿਲਾ ਯਾਤਰੀ ਦਾ ਏਅਰ ਹੋਸਟੈੱਸ ‘ਤੇ ਖੰਘਣਾ ਭਾਰੀ ਪੈ ਗਿਆ। ਥਾਈ ਏਅਰਵੇਜ਼ ਦੇ ਇਸ ਪਲੇਨ ਵਿਚ ਇਸ ਘ ਟ ਨਾ ਤੋਂ ਬਾਅਦ ਚੰਗਾ-ਖਾਸਾ ਹੰ ਗਾ ਮਾ ਹੋ ਗਿਆ।ਕੀ ਹੀ ਮਾਮਲਾ ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਬੈਂਕਾਕ ਤੋਂ ਸ਼ੰਘਾਈ ਆ ਰਹੀ ਇਸ ਯਾਤਰੀ ਦੀ ਕਿਸੇ ਗੱਲ ‘ਤੇ ਏਅਰ ਹੋਸਟੈੱਸ ਨਾਲ ਗ ਲ ਤ ਬੋਲਚਾਲ ਹੋ ਗਈ ਸੀ।

ਇਸ ਤੋਂ ਬਾਅਦ ਇਸ ਮਹਿਲਾ ਹੰ ਗਾ ਮਾ ਮਚ ਗਿਆ ਅਤੇ ਪਲੇਨ ਵਿਚ ਮੌਜੂਦ ਕਿ੍ਰਊ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਇਸ ਔਰਤ ਨੂੰ ਸਭ ਤੋਂ ਅਲੱਗ ਬੈਠਾਇਆ ਗਿਆ। ਪਲੇਨ ਜਿਵੇਂ ਹੀ ਸ਼ੰਘਾਈ ਪਹੁੰਚਿਆ ਇਸ ਮਹਿਲਾ ਨੂੰ ਗਿਰਫਤ ਵਿਚ ਲੈ ਕੇ ਟੈਸਟ ਲਈ ਭੇਜ ਦਿੱਤਾ ਗਿਆ। ਨਾਲ ਹੀ ਏਅਰ ਹੋਸਟੈੱਸ ਨੂੰ ਵੀ ਰਿਜ਼ਲਟ ਆਉਣ ਤੱਕ ਕੰਮ ‘ਤੇ ਨਾ ਆਉਣ ਦਾ ਫਰਮਾਨ ਸੁਣਾ ਦਿੱਤਾ ਗਿਆ ਹੈ।

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਵਿਚ ਕਾਫੀ ਹੰ ਗਾ ਮਾ ਹੋਇਆ ਅਤੇ ਮਹਿਲਾ ਨੇ ਸਭ ਤੋਂ ਅਲੱਗ ਬੈਠਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਸ ਖ ਤ ਦੀ ਇਸਤੇਮਾਲ ਕਰਦੇ ਹੋਏ ਇਸ ਮਹਿਲਾ ਨੂੰ ਉਸ ਦੀ ਸੀਟ ਤੋਂ ਹ ਟਾ ਇ ਆ ਗਿਆ। ਇਹ ਵੀਡੀਓ ਵੀ ਚੀਨ ਦੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਸ ਹੈ ਅਤੇ ਲੋਕ ਇਸ ਮਹਿਲਾ ਦੀ ਹਰਕਤ ਦੀ ਖਾਸੀ ਨਿੰ ਦਾ ਕਰ ਰਹੇ ਹਨ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿੱਖਿਆ ਕਿ ਇਸ ਨੇ ਸਾਡੇ ਦੇਸ਼ ਦੀ ਬੇ ਇੱ ਜ਼ ਤੀ ਕੀਤੀ ਹੈ, ਇਸ ਦੇ ਜਹਾਜ਼ ਰਾਹੀਂ ਕਰਨ ‘ਤੇ ਪਾ ਬੰ ਦੀ ਲਾ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *