Saturday, October 24, 2020
Home > Special News > ਆਪਣੀ ਮਰਜੀ ਨਾਲ ਬਣਾਇਆ ਨਾਜਾਇਜ਼ ਸੰਬੰਧ !

ਆਪਣੀ ਮਰਜੀ ਨਾਲ ਬਣਾਇਆ ਨਾਜਾਇਜ਼ ਸੰਬੰਧ !

ਇੱਕ ਗਰੀਬ ਪਰਿਵਾਰ ਵਿੱਚ ਇੱਕ ਲੜਕੀ ਨੇ ਜਨਮ ਲਿਆ।ਜਨਮ ਦੇਣ ਵੇਲੇ ਉ ਸ ਦੀ ਮਾਂ ਦੀ ਮੌਤ ਹੋ ਗਈ।ਉਸਦੇ ਪਿਤਾ ਨੂੰ ਆਪਣੀ ਪਤਨੀ ਦੀ ਮੌਤ ਦਾ ਦੁੱਖ ਸੀ ਅਤੇ ਨਾਲ ਹੀ ਆਪਣੀ ਧੀ ਦੀ ਪਾਲਣ ਪੋ ਸ਼ ਣ ਦੀ ਜਿੰਮੇਵਾਰੀ।ਪਰ ਇੱਕ ਗਰੀਬ ਪਿਤਾ ਹੋਣ ਦੇ ਬਾਵਜੂਦ ਵੀ ਉਸਨੇ ਕੁੜੀ ਨੂੰ ਬਹੁਤ ਲਾ ਡਾਂ ਨਾਲ ਪਾਲ਼ਿਆ।

ਕੁਝ ਸਮੇਂ ਬਾਅਦ ਉਹ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਕਾਲਜ ਵਿੱਚ ਚਲੀ ਗ ਈ। ਉਥੇ ਉਸਨੂੰ ਬਹੁਤ ਸਾਰੀਆਂ ਸਹੇਲੀਆਂ ਮਿਲੀਆਂ।ਉਸਨੂੰ ਇੱਕ ਮੁੰਡੇ ਨਾਲ ਪਿਆਰ ਵੀ ਹੋ ਗਿਆ। ਇੰਦਾ ਹੀ ਸਮਾ ਲੰਘਦਾ ਗਿਆ।ਇੱਕ ਦਿਨ ਮੁੰਡੇ ਨੇ ਕੁੜੀ ਨੂੰ ਗੁਪਤ ਜਗ੍ਹਾ ਤੇ ਮਿ ਲ ਣ ਲਈ ਬੁਲਾਇਆ।ਲੜਕੀ ਦੇ ਮਨਾ ਕਰਨ ਤੇ ਉਹ ਰੁੱਸਣ ਲੱ ਗ ਪਿਆ

Grace & Ross engagement – Les Walas photography, Manchester wedding photographer

ਅਤੇ ਗੱਲ ਭੱਜਣ ਤੇ ਜਾ ਪਹੁੰਚੀ।ਲੜਕੀ ਨੇ ਪਿਤਾ ਅਤੇ ਮੁੰਡੇ ਦੀ ਪਰਖ ਕਰਨ ਬਾਰੇ ਸੋ ਚਿ ਆ।ਲੜਕੀ ਮੁੰਡੇ ਕੋਲ ਗਈ ਅਤੇ ਕਹਿਣ ਲੱਗੀ ਕਿ ਮੇਰੇ ਪਿਤਾ ਨੂੰ ਇੱਕ ਕਿਡਨੀ ਦੀ ਲੋੜ ਹੈ।ਪਰ ਮੁੰਡਾ ਕੰਬਦੀ ਜ਼ੁ ਬਾ ਨ ਨਾਲ ਟਾਲ-ਮਟੋਲ ਕਰਨ ਲੱਗ ਪਿਆ।ਫਿਰ ਕੁੜੀ ਆਪਣੇ ਪਿਤਾ ਕੋ ਲ ਜਾਂਦੀ ਹੈ ਅਤੇ ਕਹਿੰਦੀ ਹੈ

ਕਿ ਜੇਕਰ ਉਸਨੂੰ ਕਦੇ ਕਿਡਨੀ ਦੀ ਲੋੜ ਪੈ ਜਾਵੇ ਤਾਂ ਕੀ ਕਰੋਂਗੇ।ਪਿਤਾ ਨੇ ਕਿ ਹਾ ਕਿ ਆਪਣੀ ਧੀ ਲਈ ਜਾਨ ਵੀ ਦੇ ਸਕਦਾ ਹੈ।ਕੁੜੀ ਪਿਤਾ ਦੇ ਗਲ ਲੱਗ ਰੋਣ ਲੱਗ ਪਈ ਅਤੇ ਮਨ ਹੀ ਮਨ ਮਾ ਫੀ ਆਂ ਮੰਗ ਰਹੀ ਸੀ।ਇਸ ਕਹਾਣੀ ਤੋਂ ਇਹ ਸਮਝਾਉਣ ਦੀ ਕੋ ਸ਼ਿ ਸ਼ ਕੀਤੀ ਗਈ ਹੈਕਿ ਮਾਪੇ ਹਰ ਮੋੜ ਤੇ ਆਪਣੇ ਬੱਚਿਆਂ ਦੇ ਨਾਲ ਹੁੰਦੇ ਹਨ।ਪਰ ਇਨਸਾਨ ਦੁ ਆ ਰਾ ਖੁਦ ਬਣਾਏ ਗਏ ਰਿਸ਼ਤੇ ਲੋੜ ਪੈਣ ਤੇ ਕਦੇ ਕੰਮ ਨਹੀਂ ਆਉਂਦੇ।

Leave a Reply

Your email address will not be published. Required fields are marked *