Tuesday, October 27, 2020
Home > Special News > ਲਾੜੇ ਨੇ ਦੋ ਕੁੜੀਆਂ ਨਾਲ ਕੀਤਾ ਅਨੁੱਖਾ ਵਿਆਹ ਦੇਖੋ ਸਾਰੀ ਵੀਡੀਓ

ਲਾੜੇ ਨੇ ਦੋ ਕੁੜੀਆਂ ਨਾਲ ਕੀਤਾ ਅਨੁੱਖਾ ਵਿਆਹ ਦੇਖੋ ਸਾਰੀ ਵੀਡੀਓ

ਦੁਨੀਆਂ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਅਕਸਰ ਹੀ ਆਪਣੀ ਜ਼ਿੰਦਗੀ ਵਿਚ ਦੋ ਵਿਆਹ ਕਰਵੋਨਦੇ ਹਨ ਪਰ ਲੋਕ ਦੇ ਅਜਿਹੇ ਕਦਮ ਪਿੱਛੇ ਬਹੁਤ ਵੱਡੀ ਮਜਬੂਰੀ ਛਿਪੀ ਹੁੰਦੀ ਹੈ ਸਾਡੀ ਅੱਜ ਦੀ ਏਹੇ ਵੀਡੀਓ ਅਜਿਹੀ ਹੀ ਇਕ ਸੱਚੀ ਅਤੇ ਅਨੋਖੀ ਘਟਨਾ ਤੇ ਨਿਰਧਾਰਤ ਹੈ ਚੱਲੋ ਗੱਲ ਕਰਦੇ ਆ ਅੱਜ ਦੀ ਇਸ ਵੀਡੀਓ ਦੇ ਬਾਰੇ ਚ ਮਾਲੇਰਕੋਟਲਾ ਦੇ ਨੇੜੇ ਪੈਂਦੇ ਇਕ ਪਿੰਡ ਵਿਚ ਰਹਿੰਦਾ ਇਕ ਨੌਜਵਾਨ ਜਿਸ ਦਾ ਨਾਮ ਸੁਖਬੀਰ ਸਿੰਘ ਸੀ ਉਸ ਲੜਕੇ ਦੀ ਉਮਰ ਲੱਗਭਗ 25 ਸਾਲ ਦੀ ਸੀ ਅਤੇ ਬਹੁਤ ਹੀ ਸੋਖੇ ਪਰਿਵਾਰ ਤੋਂ ਸੀ ਜਦੋ ਉਹ ਪੜ੍ਹਦਾ ਸੀ ਤਾਂ ਉਸ ਦੀ ਆਪਣੀ ਜਮਾਤ ਵਿਚ ਪੜਦੀ ਇਕ ਲੜਕੀ ਜਿਸ ਦਾ ਨਾਮ ਸੁਖਮਨਪ੍ਰੀਤ ਕੌਰ ਸੀ

ਉਸ ਨਾਲ ਦੋਸਤੀ ਹੋ ਗਈ ਅਤੇ ਦਿਨੋ ਦਿਨ ਉਹਨਾਂ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਗੂੜ੍ਹਾ ਹੁੰਦਾ ਗਿਆ ਉਹ ਲੜਕਾ ਸੁਖਮਨ ਦਾ ਬਹੁਤ ਖਿਆਲ ਰੱਖਦਾ ਸੀ ਇੰਜ਼ ਲੱਗਦਾ ਸੀ ਕਿ ਜਿਵੇ ਓਹੋ ਦੋਵੇ ਇਕ ਦੂਸਰੇ ਦੇ ਲਈ ਹੀ ਬਣੇ ਹੋਣ ਪਰ ਜਦੋ ਓਹੋ ਉਸ ਨੂੰ ਵਿਆਹ ਦੇ ਲਈ ਕਹਿੰਦਾ ਸੀ ਤਾਂ ਸੁਖਮਨਪ੍ਰੀਤ ਹਮੇਸ਼ਾ ਉਸਨੂੰ ਕਹਿੰਦੀ ਸੀ ਕਿ ਮੈ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਜਦੋ ਸੁਖਬੀਰ ਵਿਆਹ ਨਾ ਕਰਵਾਓਣ ਦਾ ਉਸ ਕੋਲੋਂ ਕਾਰਨ ਪੁੱਛਦਾ ਸੀ ਤਾਂ ਓਹੋ ਉਸ ਨੂੰ ਕੁਝ ਨਹੀਂ ਸੀ ਦੱਸਦੀ ਬਸ ਕਹਿੰਦੀ ਸੀ ਕਿ ਮੈ ਵਿਆਹ ਨਹੀਂ ਕਰਵਾ ਸਕਦੀ ਇਕ ਦਿਨ ਸੁਖਬੀਰ ਨੇ ਸੁਖਮਨ ਤੋਂ ਚੋਰੀ ਆਪਣੇ ਮਾਤਾ ਪਿਤਾ ਨੂੰ ਉਸ ਦੇ ਮਾਪਿਆਂ ਦੇ ਨਾਲ ਵਿਆਹ ਬਾਰੇ ਗੱਲ ਕਰਨ ਦੇ ਲਈ ਭੇਜ ਦਿੱਤਾ

ਪਰ ਜਦੋ ਉਸਦੇ ਮਾਤਾ ਪਿਤਾ ਰਿਸਤੇ ਦੀ ਗੱਲ ਕਰਨ ਲਈ ਗਏ ਤਾਂ ਉਹਨਾਂ ਦੇ ਸਾਮਣੇ ਸੁਖਮਨ ਦਾ ਬਹੁਤ ਵੱਡਾ ਰਾਜ ਆਇਆ ਦਰਅਸਲ ਸੁਖਮਨ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਡੀ ਬੇਟੀ ਨੂੰ ਜਨਮ ਤੋਂ ਹੀ ਇਕ ਪ੍ਰੋਬਲਮ ਹੈ ਕਿ ਓਹੋ ਕਦੀ ਮਾਂ ਨਹੀਂ ਬਣ ਸਕਦੀ ਏਹੇ ਸੁਣ ਕੇ ਸੁਖਬੀਰ ਦੇ ਮਾਤਾ ਪਿਤਾ ਬਹੁਤ ਨਿਰਾਸ਼ ਹੋਏ ਜਦੋ ਇਹ ਗੱਲ ਜਾਕੇ ਉਹਨਾਂ ਨੇ ਆਪਣੇ ਬੇਟੇ ਨੂੰ ਦੱਸੀ ਤਾਂ ਉਸਨੇ ਕਿਹਾ ਕਿ ਫਿਰ ਕੀ ਹੋਇਆ ਜੇ ਸੁਖਮਨ ਮਾਂ ਨਹੀਂ ਬਣ ਸਕਦੀ ਮੈ ਉਸਨੂੰ ਪਿਆਰ ਕਰਦਾ ਹਾਂ ਉਸਦੇ ਬਿਨਾ ਇਕ ਪਲ ਵੀ ਨਹੀਂ ਰਹਿ ਸਕਦਾ ਮਈ ਓਸੇ ਨਾਲ ਹੀ ਵਿਆਹ ਕਰਵਾਵਾਂਗਾ ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ ਹੁਣ ਓਹੋ ਦੋਵੇ ਬਹੁਤ ਖੁਸ਼ ਸਨ ਅਤੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤਾ ਰਹੇ ਸਨ ਜਦੋ ਵਿਆਹ ਨੂੰ ਲੱਗਭਗ 5 ਸਾਲ ਬੀਤ ਗਏ ਤਾਂ ਸੁਖਬੀਰ ਦੇ ਪਰਿਵਾਰ ਨੂੰ ਆਪਣੇ ਪੋਤੇ ਤੇ ਪੋਤੀ ਦੀ ਕਮੀ ਮਹਿਸੂਸ ਹੋਣ ਲੱਗ ਗਈ

ਉਹ ਸੋਚਦੇ ਰਹਿੰਦੇ ਕੀ ਕਾਸ਼ ਸਾਡਾ ਕੋਈ ਪੋਤਾ ਪੋਤੀ ਹੁੰਦੇ ਤਾਂ ਅਸੀਂ ਉਸਨੂੰ ਨੂੰ ਖਿਡੌਂਦੇ ਉਹਨਾਂ ਨੇ ਜਦੋ ਏਨੀ ਗੱਲ ਆਪਣੇ ਬੇਟੇ ਨਾਲ ਸਾਂਜੀ ਕੀਤੀ ਤਾਂ ਉਸਨੂੰ ਵੀ ਬਹੁਤ ਦੁੱਖ ਹੋਇਆ ਕਿਉਕਿ ਉਹ ਆਪਣੇ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਅਤੇ ਓਹੋ ਵੀ ਉਹਨਾਂ ਨੂੰ ਏਹੇ ਖੁਸ਼ੀ ਨਹੀਂ ਸੀ ਦੇ ਸਕਦਾ ਹੁਣ ਤਾ ਉਹ ਵੀ ਸੋਚਣ ਲੱਗ ਪਿਆ ਸੀ ਕਿ ਮੇਰੀ ਏਨੀ ਜਾਇਦਾਤ ਹੈ ਇਸ ਦਾ ਕੋਈ ਤਾ ਵੰਸ਼ ਹੋਣਾ ਚਾਹੀਦਾ ਹੈ ਉਹਨਾਂ ਨੇ ਬੜਾ ਸੋਚਿਆ ਕਿ ਹੁਣ ਇਸ ਕਮੀ ਨੂੰ ਪੂਰੀ ਕਿਵੇਂ ਕੀਤਾ ਜਾਵੇ ਜਦੋ ਓਹੋ ਬੱਚਾ ਗੋਦ ਲੈਣ ਦੀ ਗੱਲ ਕਰਦੇ ਸਨ ਤਾਂ ਸਾਰੇ ਉਦਾਸ ਹੋ ਜਾਂਦੇ ਸਨ ਕਿਉਕਿ ਉਹਨਾਂ ਨੂੰ ਆਪਣਾ ਖੂਨ ਚਾਹੀਦਾ ਸੀ ਇਸ ਤੋਂ ਬਾਅਦ ਜਦੋ ਸੁਖਬੀਰ ਨੇ ਆਪਣੀ ਪਤਨੀ ਦੇ ਨਾਲ ਏਨੀ ਗੱਲ ਕੀਤੀ।

Leave a Reply

Your email address will not be published. Required fields are marked *