Saturday, December 5, 2020
Home > Special News > ਘਰ ਵਿੱਚ ਸੀ ਜਵਾਨ ਕੁੜੀਆਂ ਮੁੰਡਿਆ ਨੇ ਆਕੇ ਕਰਤਾ ਕਾਂਡ ਕੁੜੀਆਂ ਨੇ ਮਾਰੀਆਂ ਚੀਕਾਂ !

ਘਰ ਵਿੱਚ ਸੀ ਜਵਾਨ ਕੁੜੀਆਂ ਮੁੰਡਿਆ ਨੇ ਆਕੇ ਕਰਤਾ ਕਾਂਡ ਕੁੜੀਆਂ ਨੇ ਮਾਰੀਆਂ ਚੀਕਾਂ !

ਪਠਾਨਕੋਟ ਵਿੱਖੇ ਜਮੀਨ ਨੂੰ ਲੈ ਕੇ ਹੋਇਆ ਝਗੜਾ ਅਤੇ ਦੋ ਧਿਰਾਂ ਵਿੱਚ ਹੋਈ ਹੱਥੋਪਾਈ।ਦਰਅਸਲ ਉਥੋ ਦੇ ਇੱਕ ਪਿੰਡ ਵਿੱਚ ਜਮੀਨ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ।ਵਿਰੋਧੀ ਧਿਰ ਵੱਲੋਂ ਦੂਜੀ ਧਿਰ ਨਾਲ ਕੁੱਟਮਾਰ ਕੀਤੀ ਗਈ ਅਤੇ ਪੱਥਰ ਵਰਸਾਏ ਗਏ।

ਪੀੜਤ ਧਿਰ ਦਾ ਕਹਿਣਾ ਹੈ ਕਿ ਉਹ ਜਮੀਨ ਉਨ੍ਹਾਂ ਦੀ ਮਾਲਕੀ ਜਮੀਨ ਹੈ ਅਤੇ ਵਿਰੋਧੀ ਧਿਰ ਤੋਂ ਖਰੀਦੀ ਸੀ।ਉਨ੍ਹਾਂ ਕੋਲ ਬਕਾਇਦਾ ਸਾਰੇ ਸਬੂਤ ਮੌਜੂਦ ਹਨ।ਪਰ ਵਿਰੋਧੀ ਧਿਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਜਮੀਨ ਜਬਰਦਸਤੀ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਿਸਦੇ ਚਲਦਿਆਂ ਵਿਰੋਧੀ ਧਿਰ ਵੱਲੋਂ ਪੀੜਤ ਧਿਰ ਨਾਲ ਝਗੜਾ ਕੀਤਾ ਜਾ ਰਿਹਾ ਹੈ।ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਿਰੋਧੀ ਧਿਰ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜ਼ਮੀਨ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਝਗੜਾ ਹੋ ਰਿਹਾ ਹੈ।ਭਵਿੱਖ ਵਿੱਚ ਅਜਿਹਾ ਝਗੜਾ ਨਾ ਹੋਵੇ ਇਸ ਲਈ ਦੋਨਾਂ ਧਿਰਾਂ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਫਿਲਹਾਲ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *