Tuesday, December 1, 2020
Home > Special News > ਇਸ ਸੱਪਾਂ ਵਾਲੇ ਬਾਬੇ ਦੇ ਅੱਗੇ ਨੇ ਵੱਡੇ ਤੋ ਵੱਡੇ ਸੱਪ ਵੀ ਫੇਲ !

ਇਸ ਸੱਪਾਂ ਵਾਲੇ ਬਾਬੇ ਦੇ ਅੱਗੇ ਨੇ ਵੱਡੇ ਤੋ ਵੱਡੇ ਸੱਪ ਵੀ ਫੇਲ !

ਸੰਗਰੂਰ ਦੇ ਪਿੰਡ ਬੱਡਰੁੱਖਾ ਵਿੱਚ ਵੈਦ ਮਹਿੰਦਰ ਸਿੰਘ ਆਪਣੀ ਵੈਦਗਿਰੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ।ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਵੈਦ ਸੱਪ ਦੇ ਕੱਟਣ ਦਾ ਇਲਾਜ ਕਰਦੇ ਹਨ।ਅੱਜ ਤੱਕ ਕਈ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਸਫਲ ਰਹੇ ਹਨ ਵੈਦ ਮਹਿੰਦਰ।

ਪਿੰਡ ਵਾਸੀ ਵੀ ਉਨ੍ਹਾਂ ਦੀ ਵੈਦਗਿਰੀ ਨੂੰ ਸਹਾਰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਵੈਦ ਕਾਫੀ ਸਮੇਂ ਤੋਂ ਇਸ ਸੇਵਾ ਵਿੱਚ ਲੱਗੇ ਹੋਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੱਕ ਆਪਣੀ ਸੇਵਾ ਦੇ ਬਦਲੇ ਵਿੱਚ ਉਹ ਕਿਸੇ ਤੋਂ ਵੀ ਪੈਸੇ ਨਹੀਂ ਲੈਂਦਾ।

ਸੱਪ ਦੇ ਜ਼ਹਿਰ ਨੂੰ ਖਤਮ ਕਰ ਉਹ ਕੀਮਤੀ ਜਾਨਾਂ ਬਚਾ ਲੈਂਦੇ ਹਨ।ਵੈਦ ਮਹਿੰਦਰ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਸੱਪ ਕੱਟ ਜਾਂਦਾ ਹੈ

ਤਾਂ ਜਲਦੀ ਹੀ ਉਸ ਜਗ੍ਹਾ ਤੇ ਬੰਨ੍ਹ ਮਾਰ ਕੇ ਖੂਨ ਦੇ ਵਹਾਅ ਨੂੰ ਰੋਕ ਦੇਣਾ ਚਾਹੀਦਾ ਹੈ।ਉਹ ਆਪਣੀ ਸੇਵਾ ਸਦਕਾ ਲੋਕਾਂ ਦੀ ਜਾਨ ਬਚਾ ਲੈਂਦੇ ਹਨ।ਇਸ ਤਰ੍ਹਾਂ ਆਪਣੀ ਵੈਦਗਿਰੀ ਕਾਰਨ ਵੈਦ ਮਹਿੰਦਰ ਸਿੰਘ ਇਲਾਕੇ ਦੇ ਮੰਨੇ ਹੋਏ ਵੈਦ ਹਨ।ਆਪਣੀ ਵੈਦਗਿਰੀ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ।ਪਿੰਡ ਵਾਸੀ ਵੀ ਉਨ੍ਹਾਂ ਦੀ ਵੈਦਗਿਰੀ ਨੂੰ ਸਹਾਰਦੇ ਹਨ।

Leave a Reply

Your email address will not be published. Required fields are marked *