Thursday, October 29, 2020
Home > Special News > ਇੱਕ ਅਜਿਹਾ ਦੇਸ ਜਿੱਥੇ ਦੁਨੀਆ ਦੀ ਸਭ ਤੋਂ ਜਿਆਦਾ ਠੰਡ ਪੈਦੀ ਹੈ ਫਰਿੱਜ਼ ਨਾਲੋਂ ਵੀ ਦੁੱਗਣੀ !

ਇੱਕ ਅਜਿਹਾ ਦੇਸ ਜਿੱਥੇ ਦੁਨੀਆ ਦੀ ਸਭ ਤੋਂ ਜਿਆਦਾ ਠੰਡ ਪੈਦੀ ਹੈ ਫਰਿੱਜ਼ ਨਾਲੋਂ ਵੀ ਦੁੱਗਣੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਪੈ ਰਹੀ ਠੰਡ ਤੋ ਹਰ ਕੋਈ ਪ੍ਰੇਸ਼ਾਨ ਹੈ ਕਿਉਂਕਿ ਤਾਪਮਾਨ ਬਹੁਤ ਨੀਚੇ ਜਾ ਚੁੱਕਿਆ ਹੈ। ਪਰ ਸੋਚਕੇ ਵੇਖੋ ਕਿ ਜੇ ਇਸ ਤੋ ਵੀ ਜਿਆਦਾ ਦੁੱਗਣੀ ਠੰਡ ਦਾ ਸਾਹਮਣਾ ਕਰਨਾ ਪੈ ਜਾਵੇ ਜਾਣਕਾਰੀ ਅਨੁਸਾਰ ਤੁਹਾਨੂੰ ਇੱਕ ਅਜਿਹੇ ਸ਼ਹਿਰ ਬਾਰੇ ਦੱਸਾਂਗੇ ਜੋ ਕਿ ਇੱਕ ਫੀ੍ਜਰ ਨਾਲੋ ਵੀ ਜਿਆਦਾ ਠੰਡਾ ਰਹਿੰਦਾ ਹੈਇਹ ਸ਼ਹਿਰ ਰੂਸ ਦੇ ਸਾਇਬੇਰੀਆ ਵਿੱਚ ਹੈ ਤੇ ਇਸਦਾ ਨਾਮ ਨੌਰੈਲਸਕ ਸ਼ਹਿਰ ਹੈ।

ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਦਸੰਬਰ ਤੇ ਜਨਵਰੀ ਮਹੀਨੇ ਵਿੱਚ ਇਸ ਜਗਾ ਸੂਰਜ ਵੇਖਣ ਨੂੰ ਨਹੀਂ ਮਿਲਦਾ ਹੈ ਤੇ ਇਸ ਸ਼ਹਿਰ ਵਿੱਚ ਸਾਲ ਦੇ 270 ਦਿਨ ਤਾ ਬਰਫ ਜੰਮੀ ਰਹਿੰਦੀ ਹੈ ਕੜਾਕੇ ਦੀ ਠੰਡ ਪੈਦੀ ਰਹਿੰਦੀ ਹੈ ਤੇ ਇੱਥੇ ਰਹਿਣ ਵਾਲੇ ਕਈ ਲੋਕ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਦੇ ਹਨ। ਜਾਣਕਾਰੀ ਅਨੁਸਾਰ ਇੱਥੋ ਦੇ ਬਾਜਾਰਾਂ ਵਿੱਚ ਜਿਆਦਾਤਰ ਮਾਸ ਦਾ ਵਪਾਰ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਇੱਥੇ – 55 ਡਿਗਰੀ ਤਾਪਮਾਨ ਵੀ ਹੋ ਜਾਂਦਾ ਹੈ।

Leave a Reply

Your email address will not be published. Required fields are marked *