Tuesday, October 27, 2020
Home > Special News > 65 ਸਾਲਾ ਸਹੁਰੇ ਨੇ ਆਪਣੀ 24 ਸਾਲਾ ਨੂੰਹ ਨਾਲ ਕਰਵਾਇਆ ਵਿਆਹ ਕਾਰਨ ਜਾਣ ਕੇ ਹੈਰਾਨ ਰਹਿ ਜਾਓਗੇ !

65 ਸਾਲਾ ਸਹੁਰੇ ਨੇ ਆਪਣੀ 24 ਸਾਲਾ ਨੂੰਹ ਨਾਲ ਕਰਵਾਇਆ ਵਿਆਹ ਕਾਰਨ ਜਾਣ ਕੇ ਹੈਰਾਨ ਰਹਿ ਜਾਓਗੇ !

ਇ ਸ ਦੁਨੀਆ ਵਿੱਚ ਬਹੁਤ ਸਾਰੀਆ ਅਜੀਬ ਚੀਜ਼ਾ ਵਾਪਰਦੀਆ ਹਨ ਜਿ ਸ ਨੂੰ ਦੇਖ ਤੁਸੀ ਹੈਰਾਨ ਹੋ ਜਾਦੇ ਹੋ। ਅੱਜ ਅਸੀ ਤੁਹਾਨੂੰ ਇੱਕ ਅ ਜਿਹੀ ਅਜੀਬ ਘਟਨਾ ਦੱਸ ਰਹੇ ਹਾ ਜਿਸ ਵਿੱਚ ਇੱਕ 65 ਸਾਲਾ ਸਹੁ ਰੇ ਨੇ ਆਪਣੀ 40 ਸਾਲਾ ਦੀ ਨੂੰਹ ਨੂੰ ਆਪਣੀ ਪਤਨੀ ਬਣਾ ਲਿ ਆ ਤਾ ਉਸਨੇ ਅਜਿਹਾ ਕਿਉ ਕੀਤਾ ਤਾ ਆਓ ਅਸੀ ਤੁਹਾਨੂੰ ਦੱਸਦੇ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਬਿਹਾਰ ਰਾਜ ਦੇ ਸਮਸਤੀਪੁਰ ਜਿਲ੍ਹੇ ਦੀ ਹੈ। ਇਸ ਜਿਲ੍ਹੇ ਦੇ ਵਸਨੀਕ ਰੋਸ਼ਨ ਲਾਲ ਦੀ ਉਮਰ 65

ਸਾਲ ਹੈ। ਜਿਸ ਨੇ ਆਪਣੀ 21 ਸਾਲ ਦੀ ਨੂੰਹ ਸਪਨਾ ਨਾਲ ਵਿਆਹ ਦੇ ਮੰਡਪ ਤੇ ਸੱਤ ਚੱਕਰ ਲਗਾਏ ਸਨ। ਇੰਨਾ ਹੀ ਨਹੀ ਜਦੋਂ ਰੋਸ਼ਨ ਲਾ ਲ ਨੂੰ ਇਸ ਵਿਆਹ ਦੇ ਵਿਸੇ ਬਾਰੇ ਪੁੱਛਿਆ ਗਿਆ ਤਾ ਉਸਨੇ ਇਸ ਵਿਆਹ ਨੂੰ ਇਕ ਮਜਬੂਰੀ ਦੱਸਿਆ ਅਤੇ ਕਿਹਾ ਕਿ ਉਸਨੇ ਇਹ ਵਿ ਆਹ ਆਪਣੇ ਘਰ ਦੀ ਇੱਜਤ ਬਚਾਉਣ ਲਈ ਕੀਤਾ ਹੈ।

ਦਰਅਸਲ ਰੋਸ਼ਨ ਲਾਲ ਨੇ ਸਪਨਾ ਨਾਲ ਆਪਣੇ ਬੇਟੇ ਪੱਪੂ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਪਰ ਜਦੋ ਰੋਸ਼ਨ ਲਾਲ ਆਪਣੇ ਬੇਟੇ ਪੱਪੂ ਦੇ ਵਿਆਹ ਦੇ ਬਰਾਤ ਨਾਲ ਸਪਨਾ ਦੇ ਘਰ ਪਹੁੰਚਿਆ ਤਾ ਪੱਪੂ ਅਚਾਨਕ ਵਿਆਹ ਦੇ ਮੰਡਪ ਤੋ ਗਾਇਬ ਹੋ ਗਿਆ। ਕਿਉਕਿ ਇਹ ਵਿਆਹ ਪੱਪੂ ਦੀ ਸਹਿਮਤੀ ਨਾਲ ਨਹੀ ਹੋਇਆ।ਪਰ ਆਪਣੇ ਪਿਤਾ ਦੇ ਡਰੋ ਪੱਪੂ ਨੇ ਵਿਆਹ ਕਰਵਾ ਲਿਆ। ਪਰ ਉਹ ਇਸ ਵਿਆਹ ਤੋਂ ਖੁਸ਼ ਨਹੀ ਸੀ ਅਤੇ ਆਖਰਕਾਰ ਉਹ ਵਿਆਹ ਛੱਡ ਕੇ ਭੱਜ ਗਿਆ।

Leave a Reply

Your email address will not be published. Required fields are marked *