Thursday, December 3, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸੂਰਜ ਦਾ ਪਰਿਵਰਤਨ ਤੁਹਾਡੇ ਲਈ ਸੁਖਮਈ ਹੋਵੇਗਾ। ਚੱਲੀ ਆ ਰਹੀ ਸਮੱਸਿਆ ‘ਤੇ ਰੋਕ ਲੱਗੇਗੀ। ਭਵਿੱਖ ਲਈ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।ਬ੍ਰਿਖ : ਸੂਰਜ ਦਾ ਪਰਿਵਰਤਨ ਆਤਮਵਿਸ਼ਵਾਸ ਵਿਚ ਵਾਧਾ ਕਰਵਾਏਗਾ। ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ। ਪਰਿਵਾਰਕ ਤੇ ਕਾਰੋਬਾਰੀ ਤਰੱਕੀ ਹੋਵੇਗੀ।

ਮਿਥੁਨ : ਮੁਲਾਜ਼ਮਾਂ, ਮਿੱਤਰ ਜਾਂ ਕਿਸੇ ਰਿਸ਼ਤੇਦਾਰ ਕਾਰਨ ਵਿਅਰਥ ਦਾ ਤਨਾਅ ਮਿਲ ਸਕਦਾ ਹੈ। ਰੁੱਝੇਵਾਂ ਵਧੇਗਾ। ਮਨ ਉਦਾਸ ਹੋ ਸਕਦਾ ਹੈ।ਕਰਕ : ਸੂਰਜ ਦਾ ਪਰਿਵਰਤਨ ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਵਿਚ ਸਹਾਇਕ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਾਰਥਕ ਹੋਣਗੀਆਂ, ਪਰ ਵਾਣੀ ‘ਤੇ ਸੰਜਮ ਰੱਖਣਾ ਹਿਤਕਰ ਹੋਵੇਗਾ।

ਸਿੰਘ : ਸੂਰਜ ਸੁਖਮਈ ਸਮਾਚਾਰ ਦੇਵੇਗਾ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀਏ ਤੋਂ ਸਹਿਯੋਗ ਮਿਲੇਗਾ। ਪ੍ਰਤਿਸ਼ਠਾ ਵਿਚ ਵਾਧਾ ਹੋਵੇਗਾ।ਕੰਨਿਆ : ਸੁਖਮਈ ਸਮਾਚਾਰ ਮਿਲੇਗਾ। ਕੋਈ ਅਜਿਹੀ ਘਟਨਾ ਹੋਵੇਗੀ ਜਿਸ ਨਾਲ ਤੁਹਾਡੀ ਪ੍ਰਤਿਸ਼ਠਾ ਵਿਚ ਵਧੇਗੀ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਤੁਲਾ : ਇੱਛਾ ਸ਼ਕਤੀ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਾਰਥਕ ਹੋਣਗੀਆਂ। ਵਿਰੋਧੀਆਂ ਦੀ ਹਾਰ ਹੋਵੇਗੀ, ਪਰ ਸਿਹਤ ਪ੍ਰਤੀ ਉਦਾਸੀਨ ਨਾ ਹੋਵੋ। ਸੰਜਮ ਬਣਾਈ ਰੱਖੋ।ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਯੋਜਨਾ ਫਲੀਭੂਤ ਹੋਵੇਗੀ। ਸਿਹਤ ਪ੍ਰਤੀ ਜ਼ੋਖਮ ਨਾ ਚੁੱਕੋ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਧਨੁ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਸੂਰਜ ਦਾ ਕੇਤੂ ਨਾਲ ਸ਼ਣਾਸ਼ਟਕ ਯੋਜ ਤਨਾਅ ਦਾ ਕਾਰਨ ਹੋਵੇਗਾ। ਅਸ਼ੁਭ ਸਮਾਚਾਰ ਮਿਲ ਸਕਦਾ ਹੈ।ਮਕਰ : ਸੰਤਾਨ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ। ਚਲੀ ਆ ਰਹੀ ਸਮੱਸਿਆ ਦਾ ਅੰਤ ਹੋਵੇਗਾ। ਕਾਰੋਬਾਰੀ ਚਿੰਤਾ ਰਹੇਗੀ। ਚੌਕੰਨੇ ਰਹਿਣ ਦੀ ਲੋੜ ਹੈ।

ਕੁੰਭ : ਪਰਿਵਾਰਕ ਕਾਰਜ ਵਿਚ ਰੁਝੇ ਰਹੋਗੇ ਤੇ ਪਰਿਵਾਰ ਤੋਂ ਤਨਾਅ ਵੀ ਮਿਲੇਗਾ। ਕੋਈ ਅਜਿਹੀ ਗੱਲ ਹੋ ਸਕਦੀ ਹੈ ਜਿਸ ਨਾਲ ਮਨ ਅਸ਼ਾਂਤ ਹੋਵੇਗਾ। ਹੌਸਲਾ ਬਣਾਈ ਰੱਖੋ।ਮੀਨ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਚਲੀ ਆ ਰਹੀ ਸਮੱਸਿਆ ਦਾ ਹੱਲ ਪਾਉਣ ਵਿਚ ਸਫਲ ਹੋਵੋਗੇ।

Leave a Reply

Your email address will not be published. Required fields are marked *