Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਰਚਨਾਤਮਕ ਕੋਸ਼ਿਸ਼ ਨੇਪਰੇ ਚੜ੍ਹੇਗੀ। ਵਿਰੋਧੀਆਂ ਦੀ ਹਾਰ ਹੋਵੇਗੀ। ਮਿੱਤਰਤਾ ਸੰਬੰਧਾਂ ਵਿਚ ਮਿਠਾਸ ਆਵੇਗੀ। ਆਰਥਿਕ ਤੇ ਕਾਰੋਬਾਰੀ ਮਾਮਲਿਆਂ ਵਿਚ ਚੌਕੰਨੇ ਰਹੋ।ਬ੍ਰਿਖ : ਭਾਵੁਕਤਾ ‘ਤੇ ਕਾਬੂ ਰੱਖੋ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਰਹੀ ਹੈ, ਪਰ ਯਾਤਰਾ ਨੂੰ ਲੈ ਕੇ ਚੌਕੰਨੇ ਰਹੋ। ਸਿਹਤ ਪ੍ਰਤੀ ਚੌਕੰਨੇ ਰਹੋ।

ਮਿਥੁਨ : ਮਨ ਅਣਪਛਾਤੇ ਡਰ ਨਾਲ ਗ੍ਰਸਿਆ ਰਹੇਗਾ। ਸਿਹਤ ਤੇ ਪ੍ਰਤਿਸ਼ਠਾ ਪ੍ਰਤੀ ਚੌਕੰਨੇ ਰਹੋ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਵਿਚ ਰੁਝੇ ਰਹਿ ਸਕਦੇ ਹੋ। ਪਿਤਾ ਦਾ ਸਹਿਯੋਗ ਮਿਲੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਸਿੰਘ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਚੱਲ ਜਾਂ ਅਚੱਲ ਸੰਪਤੀ ‘ਚ ਸਮਝੌਤੇ ਦੀ ਸਥਿਤੀ ਸੁਖਦ ਹੋਵੇਗੀ। ਵਿਵਾਦ ਤੋਂ ਬਚੋ। ਸਬੰਧਾਂ ‘ਚ ਨੇੜਤਾ ਆਵੇਗੀ।ਕੰਨਿਆ : ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ‘ਚ ਸਫ਼ਲ ਹੋਵੋਗੇ। ਸਿਆਸੀ ਇੱਛਾ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਵਿਆਹੁਤਾ ਜ਼ਿੰਮੇਵਾਰੀ ‘ਚ ਜ਼ੋਖ਼ਮ ਨਾ ਚੁੱਕੋ।

ਤੁਲਾ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਧਾਰਮਿਕ ਪ੍ਰਵਿਰਤੀ ‘ਚ ਵਾਧਾ ਹੋਵੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ ‘ਚ ਸਫ਼ਲ ਹੋਵੋਗੇ।ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ ‘ਚ ਨੇੜਤਾ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ : ਉਪਹਾਰ ਤੇ ਸਨਮਾਨ ‘ਚ ਵਾਧਾ ਹੋਵੇਗਾ। ਸਹੁਰੇ ਪੱਖ ‘ਚ ਸਹਿਯੋਗ ਲੈਣ ‘ਚ ਸਫ਼ਲ ਹੋਵੇਗੇ ਪਰ ਸਿਹਤ ਦੇ ਪ੍ਰਤੀ ਸੁਚੇਤ ਰਹੋ। ਵਿਆਹੁਤਾ ਜੀਵਨ ‘ਚ ਜ਼ੋਖ਼ਮ ਨਾ ਚੁੱਕੋ।ਮਕਰ : ਵਿਅਰਥ ਦੀ ਉਲਝਣ ਤੇ ਤਣਾਅ ਮਿਲ ਸਕਦਾ ਹੈ। ਵਿਆਹੁਤਾ ਜੀਵਨ ‘ਚ ਜ਼ੋਖ਼ਮ ਨਾ ਚੁੱਕੋ। ਉਪਹਾਰ ਤੇ ਸਨਮਾਨ ਮਿਲ ਸਕਦਾ ਹੈ। ਬਿਨਾਂ ਕਿਸੇ ਡਰ ਤੋਂ ਗ੍ਰਸਤ ਰਹੋਗੇ।

ਕੁੰਭ : ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕਾਰੋਬਾਰੀ ਵਸਤੂਆਂ ‘ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ ‘ਚ ਜ਼ੋਖ਼ਮ ਨਾ ਚੁੱਕੋ।ਮੀਨ : ਉਪਹਾਰ ਤੇ ਸਨਮਾਨ ‘ਚ ਵਾਧਾ ਹੋਵੇਗਾ। ਕਿਸੇ ਰਿਸ਼ਤੇਦਾਰ ਤੋਂ ਤਣਾਅ ਮਿਲ ਸਕਦਾ ਹੈ। ਕਾਰੋਬਾਰੀ ਮਾਮਲਿਆਂ ‘ਚ ਰੁਝੇਵਾਂ ਵਧੇਗਾ। ਰਿਸ਼ਤਿਆਂ ‘ਚ ਮਧੁਰਤਾ ਆਵੇਗੀ।

Leave a Reply

Your email address will not be published. Required fields are marked *