Wednesday, December 2, 2020
Home > Special News > ਸ਼ੇਸ਼ ਨਾਗ ਨੇ ਦਿਖਾਈ ਆਪਣੀ ਸ਼ਕਤੀ ਹੋਇਆ ਵੱਡਾ ਚਮਤਕਾਰ !

ਸ਼ੇਸ਼ ਨਾਗ ਨੇ ਦਿਖਾਈ ਆਪਣੀ ਸ਼ਕਤੀ ਹੋਇਆ ਵੱਡਾ ਚਮਤਕਾਰ !

ਰਾਜਸਥਾਨ ਦੇ ਮਹਿੰਦੀਪੁਰ ਪਿੰਡ ਵਿੱਚ ਇੱਕ ਸ਼ੇਸ਼ਨਾਗ ਦੀ ਜਗ੍ਹਾ ਹੈ ਜਿਸ ਨੂੰ ਲੋਕ ਬਹੁਤ ਸ਼ ਰ ਧਾ ਨਾਲ ਮੰਨਦੇ ਹਨ।ਉਸ ਸਥਾਨ ਤੇ ਜਿਹੜਾ ਵੀ ਵਿਅਕਤੀ ਆਉਂਦਾ ਹੈ ਉਸ ਦੀ ਜਿੰਦਗੀ ਹੀ ਬਦਲ ਜਾਂਦੀ ਹੈ।ਲੋਕ ਉਸ ਜਗ੍ਹਾ ਤੇ ਪਰਮਾਤਮਾ ਦੇ ਦ ਰ ਸ਼ ਨ ਕਰਨ ਆਉਂਦੇ ਸਨ।ਉਥੋ ਦਾ ਪੁਜਾਰੀ ਉਸ ਜਗ੍ਹਾ ਦੀ ਦਸ ਸਾਲ ਤੋਂ ਸੇਵਾ ਕਰਦਾ ਆ ਰਿਹਾ ਹੈ।

ਉਹ ਪੂਰੇ ਮਨ ਨਾਲ ਉਸ ਜਗ੍ਹਾ ਦੀ ਸੇਵਾ ਕਰਦਾ ਆ ਰਿਹਾ ਹੈ।ਪਰ ਇੰਨੇ ਸਮੇਂ ਵਿੱਚ ਅੱਜ ਤੱਕ ਉ ਸ ਨੂੰ ਸ਼ੇਸ਼ਨਾਗ ਦੇ ਦਰਸ਼ਨ ਨਹੀਂ ਹੋਏ ਸਨ।ਉਹ ਪਰਮਾਤਮਾ ਅੱਗੇ ਅਰਦਾਸ ਕਰਦਾ ਸੀ ਕਿ ਮੈਨੂੰ ਦਰਸ਼ਨ ਦੇ ਕੇ ਮੈਨੂੰ ਨਿਹਾਲ ਕਰ ਦਵੋ।ਕੁਝ ਸਮੇਂ ਬਾ ਅ ਦ ਉਸਨੂੰ ਸ਼ੇਸ਼ਨਾਗ ਦੇ ਦਰਸ਼ਨ ਹੋ ਗਏ।ਉਹ ਬਹੁਤ ਖੁਸ਼ ਹੋ ਗਿਆ।

ਕੁਝ ਸਮੇਂ ਬਾਅਦ ਸ਼ੇਸ਼ਨਾਗ ਆਪਣੇ ਆਪ ਅਲੋਪ ਹੋ ਗਏ।ਇਸਤੋ ਬਾ ਅ ਦ ਸ਼ੇਸ਼ਨਾਗ ਨੇ ਪਿੰਡ ਦੇ ਸਾਰੇ ਘਰਾਂ ਵਿੱਚ ਜਾ ਕੇ ਦਰਸ਼ਨ ਦਿੱਤੇ।ਪਿੰਡ ਦੇ ਲੋਕਾਂ ਨੇ ਲੱਸੀ ਅਤੇ ਦੁੱਧ ਸ਼ੇਸ਼ਨਾਗ ਨੂੰ ਪਿਲਾਇਆ।ਸਾਰੇ ਲੋਕ ਦਰਸ਼ਨ ਕਰਕੇ ਨਿ ਹਾ ਲ ਹੋ ਇਸਤੋ ਪਤਾ ਚਲਦਾ ਹੈ ਕਿ ਸੱਚੇ ਭਗਤਾਂ ਨੂੰ ਭਗਵਾਨ ਦਰਸ਼ਨ ਜ਼ਰੂਰ ਦਿੰਦੇ ਹਨ।ਆਪਣੇ ਭਗਤਾਂ ਨੂੰ ਪਰਮਾਤਮਾ ਹ ਮੇ ਸ਼ਾ ਖੁਸ਼ ਰੱਖਦੇ ਹਨ।

Leave a Reply

Your email address will not be published. Required fields are marked *