Monday, September 21, 2020
Home > News > ਭੂਆ ਭਤੀਜੇ ਨੇ ਰਲਕੇ ਪੈਲਿਸ ਵਿੱਚ ਕੀਤਾ ਵੱਡਾ ਕਾਂਡ ਫੜੇ ਰੰਗੇ ਹੱਥੀਂ !

ਭੂਆ ਭਤੀਜੇ ਨੇ ਰਲਕੇ ਪੈਲਿਸ ਵਿੱਚ ਕੀਤਾ ਵੱਡਾ ਕਾਂਡ ਫੜੇ ਰੰਗੇ ਹੱਥੀਂ !

ਹੁਸ਼ਿਆਰਪੁਰ ਵਿੱਖੇ ਇੱਕ ਮੈਰਿਜ ਪੈਲਿਸ ਵਿੱਚ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ।ਦੱ ਸਿ ਆ ਜਾ ਰਿਹਾ ਹੈ ਕਿ ਇੱਕ ਪੈਲਿਸ ਵਿੱਚ ਕੰਮ ਚਲ ਰਿਹਾ ਸੀ ਜਿਸ ਕਾਰਨ ਸਮਾਨ ਉਤਾਰ ਕੇ ਰੱਖਿਆ ਹੋ ਇ ਆ ਸੀ।ਚੋਰ ਦੁਆਰਾ ਮਾਇਕਰੋਵੇਵ,ਦੋ ਸਿਲੰਡਰ ਫਰਿੱਜ ਆਦਿ ਸਮਾਨ ਚੋਰੀ ਕਰਕੇ ਇੱਕ ਘਰ ਵਿੱਚ ਛੁਪਾ ਦਿੱਤਾ ਗਿਆ।

ਜਦੋਂ ਮੈਰਿਜ ਪੈਲਿਸ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਛੱਕੀ ਘਰ ਵਿੱਚ ਜਾ ਕੇ ਤ ਲਾ ਸ਼ੀ ਲਈ ਅਤੇ ਸਾਰਾ ਸਮਾਨ ਬਰਾਮਦ ਕੀਤਾ।ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਦੁ ਆ ਰਾ ਘਰ ਦੀ ਤਲਾਸ਼ੀ ਲਈ ਗਈ ਅਤੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ।

ਜਿਸ ਘਰ ਵਿੱਚੋਂ ਇਹ ਸਮਾਨ ਬਰਾਮਦ ਹੋਇਆ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰੇ ਇ ਹ ਨਾਂ ਨੂੰ ਕੁਝ ਨਹੀਂ ਪਤਾ।ਪੁਲਿਸ ਦੁਆਰਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲੀ ਚੋਰ ਦੀ ਭਾਲ ਕੀਤੀ ਜਾ ਰਹੀ ਹੈ।ਮੈ ਰਿ ਜ ਪੈਲਿਸ ਵਾਲਿਆਂ ਨੇ ਵੀ ਆਪਣੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ।ਬਰਾਮਦ ਹੋਏ ਸਮਾਨ ਨੂੰ ਪੁਲਿਸ ਦੁਆਰਾ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

Leave a Reply

Your email address will not be published. Required fields are marked *