Saturday, October 31, 2020
Home > News > ਪੰਜਾਬਣ ਕੁੜੀ ਨੇ ਕਿਉਂ ਕਰਵਾਇਆ ਕਾਲੇ ਨਾਲ ਵਿਆਹ ਸੱਚ ਆਇਆ ਸਾਹਮਣੇ ਵੇਖੋ ਪੁੁੂਰੀ ਵੀਡੀਓ

ਪੰਜਾਬਣ ਕੁੜੀ ਨੇ ਕਿਉਂ ਕਰਵਾਇਆ ਕਾਲੇ ਨਾਲ ਵਿਆਹ ਸੱਚ ਆਇਆ ਸਾਹਮਣੇ ਵੇਖੋ ਪੁੁੂਰੀ ਵੀਡੀਓ

ਸੋਸ਼ਲ ਮੀਡੀਆ ਆਪਣੀ ਜ਼ਿੰਦਗੀ ਦੇ ਵਿਚ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਕਿਉਂਕਿ ਹਰ ਕੋਈ ਨਵੀਂ ਖ਼ਬਰ ਸਭ ਤੋ ਪਹਿਲਾ ਸ਼ੋਸ਼ਲ ਮੀਡੀਆ ਉੱਪਰ ਸਭ ਤੋਂ ਪਹਿਲਾਂ ਪੈ ਜਾਂਦੀ ਹੈ ਸ਼ੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਨੋਖੀਆਂ ਫੋਟੋਆਂ ਅਤੇ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਅਤੇ ਕਈ ਦਿਨਾਂ ਤੋਂ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ

ਸੀ ਜਿਸ ਦੇ ਵਿੱਚ ਇੱਕ ਕੱਪਲ ਜੋੜਾ ਬੈਠਾ ਸੀ ਕੁੜੀ ਪੰਜਾਬਣ ਲਗਦੀ ਸੀ ਅਤੇ ਮੁਡਾ ਕਿਸੇ ਹੋਰ ਦੇਸ਼ ਦਾ ਲੱਗ ਰਿਹਾ ਸੀ ਇਸ ਤੋਂ ਮਗਰੋਂ ਇਸ ਫੋਟੋ ਦਾ ਸੱਚ ਪਤਾ ਕਰਨ ਦੇ ਲਈ ਅਸੀਂ ਆਪਣੇ ਕੁਝ ਸੂਤਰਾਂ ਤੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਹ ਪੰਜਾਬਣ ਕੁੜੀ ਅਮਰੀਕਾ ਦੇ ਵੀ ਕੀ ਬਲੀ ਬੜੀ ਹੈ ਅਤੇ ਇਸ ਨੂੰ ਇਸ ਕਾਲੇ ਜੋ ਕਿ ਅਮਰੀਕਾ ਦਾ ਰਹਿਣ ਵਾਲਾ ਸੀ

ਉਸ ਦੇ ਨਾਲ ਪਿਆਰ ਹੋ ਗਿਆ ਜਿਸ ਤੋਂ ਮਗਰੋਂ ਇਨ੍ਹਾਂ ਨੇ ਵਿਆਹ ਕਰਵਾ ਲਿਆ ਵਿਆਹ ਕਰਵਾਉਣ ਤੋਂ ਮੁਗਰੋ ਇਹਨਾ ਦੀ ਇਹ ਫੋਟੋ ਕਾਫੀ ਵਾਰਲ ਹੋ ਗਈ ਜਿਸ ਦੇ ਵਿੱਚ ਇਹ ਲੜਕੀ ਆਪਣੇ ਪਤੀ ਦੇ ਨਾਲ ਬੈਠੀ ਹੈ ਇਸ ਦੇ ਪਤੀ ਜੋ ਕਿ ਪੰਜਾਬੀ ਨਹੀਂ ਸੀ ਪ੍ਰੰਤੂ ਉਸ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਸ਼ੇਰਵਾਨੀ ਪਾਈ ਹੋਈ ਸੀ।

Leave a Reply

Your email address will not be published. Required fields are marked *