Wednesday, October 21, 2020
Home > News > ਦੁੱਧ ਪਾਉਣ ਵਾਲੇ ਦੋਧੀ ਨੂੰ ਦੇਖ ਭਾਬੀ ਦੀ ਬਦਲੀ ਨੀਅਤ ਸਹੇਲੀ ਘਰ ਲਿਜਾ ਕੇ ਕਰਤਾ ਕਾਰਨਾਮਾ !

ਦੁੱਧ ਪਾਉਣ ਵਾਲੇ ਦੋਧੀ ਨੂੰ ਦੇਖ ਭਾਬੀ ਦੀ ਬਦਲੀ ਨੀਅਤ ਸਹੇਲੀ ਘਰ ਲਿਜਾ ਕੇ ਕਰਤਾ ਕਾਰਨਾਮਾ !

ਫਰੀਦਕੋਟ ਦੇ ਕੋਟਕਪੂਰੇ ਵਿੱਖੇ ਬਲੈਕਮੇਲ ਦੇ ਮਾਮਲੇ ਵਿੱਚ ਦੋ ਔਰਤਾਂ ਸਮੇਤ ਇੱਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ।ਦਰਅਸਲ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਦੁੱਧ ਲਗਵਾਉਣ ਦੇ ਬਹਾਨੇ ਆਪਣੇ ਘਰ ਲੈ ਗਏ।ਦੁੱਧ ਦੀ ਗੱਲ ਕਰ ਰਹੇ ਸੀ ਇਸ ਦੌਰਾਨ ਔਰਤ ਦਾ ਪਤੀ ਆ ਜਾਂਦਾ ਹੈ।

ਇੰਨੇ ਨੂੰ ਔਰਤ ਰੌਲਾਂ ਪਾਉਣ ਲੱਗ ਜਾਂਦੀ ਹੈ।ਫਿਰ ਪਤੀ ਪਤਨੀ ਨੇ ਉਸ ਵਿਅਕਤੀ ਨੂੰ ਧਮਕਾਇਆ ਅਤੇ ਉਸ ਉੱਤੇ ਤੁਹਮਤ ਲਗਾਉਣ ਦੀ ਗੱਲ ਆਖੀ।ਉਨ੍ਹਾਂ ਨੇ ਉਸ ਵਿਅਕਤੀ ਤੋਂ ਗੱਲ ਖਤਮ ਕਰਨ ਲਈ ਪੈਸੇ ਮੰਗੇ।ਇਸੇ ਤਰ੍ਹਾਂ ਬਲੈਕਮੇਲ ਕਰਕੇ ਉਸ ਵਿਅਕਤੀ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਗਏ।

ਉਸ ਵਿਅਕਤੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।ਪੁਲਿਸ ਦੁਆਰਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਗਈ ਅਤੇ ਆਰੋਪੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ।ਪੁਲਿਸ ਦੁਆਰਾ ਦੋ ਔਰਤਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

Leave a Reply

Your email address will not be published. Required fields are marked *