Friday, October 23, 2020
Home > News > ਕੋਠੀ ਚ ਸ਼ਰੇਆਮ ਚੱਲ ਰਿਹਾ ਸੀ ਗਲਤ ਕੰਮ ਮੌਕੇ ਤੇ ਪਹੁੰਚੀ ਪੁਲਿਸ !

ਕੋਠੀ ਚ ਸ਼ਰੇਆਮ ਚੱਲ ਰਿਹਾ ਸੀ ਗਲਤ ਕੰਮ ਮੌਕੇ ਤੇ ਪਹੁੰਚੀ ਪੁਲਿਸ !

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਤਿੰਨ ਵਿਅਕਤੀਆਂ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਗਿਆ।ਦਰਅਸਲ ਪਿੰਡ ਦੀ ਇੱਕ ਕੋਠੀ ਜੋ ਕਿ ਮਕਾਨ ਮਾਲਕ ਵੱਲੋਂ ਕਿਰਾਏ ਤੇ ਚਾੜ੍ਹੀ ਗਈ ਸੀ।ਉਸ ਵਿੱਚ ਗਲਣ ਕੰਮ ਕੀਤੇ ਜਾ ਰਹੇ ਸਨ।ਕਿਰਾਏਦਾਰਾਂ ਵੱਲੋਂ ਉਸ ਕੋਠੀ ਵਿੱਚ ਗਲਣ ਕੰਮ ਕੀਤੇ ਜਾ ਰਹੇ ਸਨ।

ਪਿੰਡ ਦੇ ਇੱਕ ਵਿਅਕਤੀ ਨੂੰ ਪਤਾ ਲੱਗਣ ਤੇ ਉਸਨੇ ਘਰ ਵਿੱਚ ਛਾਪਾ ਮਾਰਿਆ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।ਮੌਕੇ ਤੇ ਪੁਲਿਸ ਬੁਲਾਈ ਗਈ ਅਤੇ ਘਰ ਦੀ ਤਲਾਸ਼ੀ ਲਈ ਗਈ।ਪੁਲਿਸ ਦੁਆਰਾ ਘਰ ਦੇ ਮਾਲਕ ਨੂੰ ਵੀ ਬੁਲਾਇਆ ਗਿਆ ਅਤੇ ਕਾਰਵਾਈ ਕੀਤੀ ਗਈ।ਪੁਲਿਸ ਦੁਆਰਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪਿੰਡ ਦੇ ਲੋਕਾਂ ਦਾ ਕਹਿਣਾ ਹੈ

ਕਿ ਇਸ ਪਿੰਡ ਵਿੱਚ ਧੀਆਂ ਭੈਣਾਂ ਰਹਿੰਦੀਆਂ ਹਨ।ਅਜਿਹੇ ਗੰਦੇ ਲੋਕਾਂ ਨੂੰ ਇਸ ਪਿੰਡ ਨੂੰ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।ਪੁਲਿਸ ਨੇ ਤਿੰਨ ਵਿਅਕਤੀਆਂ ਸਮੇਤ ਇੱਕ ਔਰਤ ਨੂੰ ਕਾਬੂ ਕਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਘਰ ਦੇ ਮਕਾਨ ਮਾਲਕ ਤੇ ਵੀ ਪਰਚਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ।ਇਸ ਲਈ ਅਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ।

Leave a Reply

Your email address will not be published. Required fields are marked *