Tuesday, October 27, 2020
Home > Special News > ਲੈਬ ਵਿੱਚ ਤਿਆਰ ਕੀਤੇ ਗਏ ਇਹਨਾਂ ਜਾਨਵਰਾਂ ਨੂੰ ਦੇਖ ਤਾਂ ਵਿਗਿਆਨੀ ਵੀ ਹੈਰਾਨ ਰਹਿ ਗਏ !

ਲੈਬ ਵਿੱਚ ਤਿਆਰ ਕੀਤੇ ਗਏ ਇਹਨਾਂ ਜਾਨਵਰਾਂ ਨੂੰ ਦੇਖ ਤਾਂ ਵਿਗਿਆਨੀ ਵੀ ਹੈਰਾਨ ਰਹਿ ਗਏ !

ਵਿਗਿਆਨੀਆਂ ਦੁਆਰਾ ਹਰ ਸਮੇਂ ਨਵੀਆਂ ਖੋਜਾਂ ਕਰਨ ਦੀ ਲਾਲਸਾ ਬਣੀ ਰਹਿੰਦੀ ਹੈ।ਇਸ ਮੁਸ਼ਕਿਲ ਸਮੇਂ ਵਿੱਚ ਜਿੱਥੇ ਮਹਾਂਮਾਰੀ ਆਪਣੇ ਪੈਰ ਪਸਾਰ ਚੁੱਕੀ ਹੈ ਸਭ ਦੀਆ ਨਜ਼ਰਾ ਵਿਗਿਆਨੀਆਂ ਤੇ ਟਿੱਕੀਆਂ ਹਨ ਕਿ ਇਸਦਾ ਇਲਾਜ ਲੱਭਿਆ ਜਾਵੇ।ਵਿਗਿਆਨੀਆਂ ਦੁਆਰਾ ਕਈ ਵਾਰ ਇਨਸਾਨੀ ਛੇੜਛਾੜ ਦੁਆਰਾ ਅਜੀਬੋ-ਗਰੀਬ ਜਾਨਵਰਾਂ ਨੂੰ ਪੈਦਾ ਕੀਤਾ ਜਾਂਦਾ ਹੈ।

ਦੁਨੀਆਂ ਵਿੱਚ ਅਜਿਹੇ ਕਈ ਜਾਨਵਰ ਹਨ ਜਿਨ੍ਹਾਂ ਨੂੰ ਵਿਗਿਆਨੀਆਂ ਦੁਆਰਾ ਲੈੱਬ ਵਿੱਚ ਬਣਾਇਆ ਗਿਆ ਹੈ।ਸਭਤੋਂ ਪਹਿਲਾਂ ਗੱਲ ਕਰਦੇ ਹਾਂ Liger ਦੀ ਇਹ ਸ਼ੇਰ ਅਤੇ ਚੀਤੇ ਦਾ ਮਿਸ਼ਰਣ ਹੈ ਅਤੇ ਇਹ ਲੱਗਭਗ 10 ਫੁੱਟ ਲੰਬੇ ਹੁੰਦੇ ਹਨ।killer bees ਜੋ ਕਿ ਵਿਗਿਆਨੀਆਂ ਦੀ ਨਵੀਂ ਖੋਜ ਹੈ ਜੇਕਰ ਕੋਈ ਇਨ੍ਹਾਂ ਦਾ ਸ਼ਹਿਦ ਚੋਰੀ ਕਰਦਾ ਹੈ ਤਾਂ ਇਹ ਮਿਲਕੇ ਵਾਰ ਕਰਦੀਆ ਹਨ।Camel ਜੋ ਕਿ ਏਸ਼ੀਆ ਦੇ ਊਠ ਅਤੇ ਸਾਊਥ ਅਫਰੀਕਾ ਦੇ ਲਾਮਾ ਦਾ ਮਿਸ਼ਰਣ ਹੈ।ਇਹ ਲੱਗਭਗ ਪੱਜ ਫੁੱਟ ਲੰਬੇ ਹੁੰਦੇ ਹਨ।

Super cow ਆਮ ਗਾਂ ਤੋ ਅੱਲਗ ਹੁੰਦੀ ਹੈ ਇਸਦੇ ਸ਼ਰੀਰ ਤੇ ਕਾਫ਼ੀ ਮਸਲ ਹੁੰਦੇ ਹਨ।Zorse ਜੋ ਕਿ ਜੈੱਬਰਾ ਅਤੇ ਘੋੜੇ ਤੋ ਬਣਿਆ ਹੈ।Savennal ਜੋ ਕਿ ਇੱਕ ਵੱਡੀ ਬਿੱਲੀ ਹੈ ਅਤੇ ਬਹੁਤ ਮਹਿੰਗੀ ਹੈ ਦੇਖਣ ਵਿੱਚ ਚੀਤੇ ਵਾਂਗ ਨਜ਼ਰ ਅਾਉਦੀ ਹੈ।See through frog ਜਿਸਦੀ ਚਮੜੀ ਪਾਰਦਰਸ਼ੀ ਹੁੰਦੀ ਹੈ।wholphin ਜੋ ਕਿ ਵੇੱਲ ਅਤੇ ਡੌਲਫਿਨ ਮਛਲੀ ਦਾ ਮਿਸ਼ਰਣ ਹੈ।ਇਸ ਤਰ੍ਹਾਂ ਹੋਰ ਵੀ ਅਜੀਬੋ-ਗਰੀਬ ਜਾਨਵਰਾਂ ਨੂੰ ਵਿਗਿਆਨੀਆਂ ਦੁਆਰਾ ਬਣਾਇਆ ਗਿਆ ਹੈ ਜੋ ਕਿ ਲਾਭ ਵੀ ਦਿੰਦੇ ਹਨ ਅਤੇ ਨੁਕਸਾਨ ਵੀ ਕਰਦੇ ਹਨ।

Leave a Reply

Your email address will not be published. Required fields are marked *