Friday, December 4, 2020
Home > Special News > ਸ਼ ਰਾ ਬ ਪੀਣ ਦੇ ਬਾਅਦ ਸਬੰਧ ਬਨਾਉਣੇ ਚਾਹੀਦੇ ਹਨ ਜਾ ਨਹੀਂ ਹਰ ਪਤੀ ਪਤਨੀ ਨੂੰ ਹੋਣੀ ਚਾਹੀਦੀ ਇਸਦੀ ਜਾਣਕਾਰੀ

ਸ਼ ਰਾ ਬ ਪੀਣ ਦੇ ਬਾਅਦ ਸਬੰਧ ਬਨਾਉਣੇ ਚਾਹੀਦੇ ਹਨ ਜਾ ਨਹੀਂ ਹਰ ਪਤੀ ਪਤਨੀ ਨੂੰ ਹੋਣੀ ਚਾਹੀਦੀ ਇਸਦੀ ਜਾਣਕਾਰੀ

ਅਸੀਂ ਸਭ ਇਹ ਗੱਲ ਜਾਣਦੇ ਹਾਂ ਕਿ ਸ਼ ਰਾਬ ਦਾ ਸੇਵਨ ਸਾਡੇ ਲਈ ਖ ਤ ਰ ਨਾ ਕ ਹੁੰਦਾ ਹੈ ਪਰ ਫਿਰ ਵੀ ਲੋਕ ਇਸਦਾ ਸੇਵਨ ਕਰਦੇ ਹਾਂ ਪਰ ਤੁਸੀਂ ਅੱਜ ਤੱਕ ਨਹੀਂ ਜਾਣਦੇ ਹੋਵੋਗੇ ਕਿ ਸ਼ਰਾਬ ਪੀਣ ਦੇ ਬਾਅਦ ਵਿਚ ਜੇਕਰ ਤੁਸੀਂ ਸਬੰਧ ਬਣਾਉਂਦੇ ਹੋ ਤਾ ਇਹ ਤੁਹਾਡੇ ਲਈ ਫਾਇਦੇਮੰਦ ਵੀ ਸਾਬਤ ਹੋ ਸਕਦਾ ਹੈ ਤਾ ਅੱਜ ਇਸ ਪੋਸਟ ਵਿਚ ਇਹ ਦੱਸਣ ਜਾ ਰਹੇ ਹਾਂ ।ਜਦ ਤੁਸੀਂ ਅਤੇ ਤੁਹਾਡਾ ਸਾਥੀ ਦੋਨੋ ਹੀ ਸ਼ਰਾਬ ਦਾ ਸੇਵਨ ਕੀਤਾ ਹੁੰਦਾ ਹੈ ਤਾ ਇਸ ਦੌਰਾਨ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਵਿਚ ਜਿਆਦਾ ਖੁੱਲ ਜਾਂਦੇ ਹੋ ਜੋ ਕਿ ਤੁਹਾਡੇ ਸ ਰੀ ਰ ਕ ਜੀਵਨ ਦੇ ਲਈ ਚੰਗਾ ਹੁੰਦਾ ਹੈ ਦੱਸ ਦੇ ਕਿ ਸ਼ ਰਾ ਬ ਦੇ ਹਲਕੇ ਸੇਵਨ ਦੇ ਬਾਅਦ ਤੁਸੀਂ ਆਪਣੇ ਸਾਥੀ ਦੇ ਸਾਹਮਣੇ ਕੱਪੜੇ ਉਤਾਰਨ ਵਿਚ ਝਿਜਕ ਨਹੀਂ ਕਰਦੇ ਹੀ ਅਤੇ ਉਸ ਸਮੇ ਦਾ ਪੂਰਾ ਅਨੰਦ ਲੈ ਸਕੋਗੇ । ਉਚਿਤ ਮਾਤਰਾ ਵਿਚ ਸ਼ ਰਾ ਬ ਦਾ ਸੇਵਨ ਕਰਨ ਦੇ ਬਾਅਦ ਖੂਨ ਦੀ ਗਤੀ ਤੇਜ ਹੋ ਜਾਂਦੀ ਹੈ

ਜਿਸ ਨਾਲ ਕਿ ਸਰੀਰ ਵਿਚ ਆਮ ਸਮੇ ਦੇ ਮੁਕਾਬਲੇ ਕਈ ਗੁਣਾ ਜਿਆਦਾ ਉਤੇਜਨਾ ਹੁੰਦੀ ਹੈ । ਸ਼ਰਾਬ ਪੀਣ ਦੇ ਬਾਅਦ ਮਨ ਦਾ ਭਟਕਾਅ ਨਹੀਂ ਹੁੰਦਾ ਇਸ ਲਈ ਤੁਸੀਂ ਆਪਣੇ ਸਾਥੀ ਨਾਲ ਚੰਗਾ ਪਿਆਰ ਕਰ ਸਕਦੇ ਹੋ ।ਸ਼ ਰਾ ਬ ਦੇ ਬਾਅਦ ਤੁਸੀਂ ਮਹਿਲਾ ਪਾਟਨਰ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕਰ ਸਕਦੀ ਹੈ ਜੋ ਕਿ ਉਹ ਤੁਹਾਡੇ ਨਾਲ ਨਹੀਂ ਕਰ ਸਕਦੀ ਹਾਲਾਂਕਿ ਸ਼ਰਾਬ ਪੀਣ ਦੇ ਬਾਅਦ ਸਬੰਧ ਉਦੋਂ ਹੀ ਬਣਾਉਣਾ ਚਾਹੀਦਾ ਜਦੋ ਤੁਹਾਨੂੰ ਹੋਸ਼ ਹੋਵੇ ਜੇਕਰ ਤੁਸੀਂ ਜਿਆਦਾ ਸ਼ਰਾਬ ਪੀਤੀ ਹੈ ਤਾ ਉਸਦਾ ਤੁਹਾਡੇ ਸੈ ਕ ਸ ਤੇ ਨੁ ਕ ਸਾ ਨ ਹੋ ਸਕਦਾ ਹੈ । ਜੇਕਰ ਲੰਬੇ ਸਮੇ ਤੱਕ ਸ਼ ਰਾ ਬ ਦਾ ਸੇਵਨ ਕੀਤਾ ਜਾਵੇ ਤਾ ਉਤੇਜਨਾ ਵਿਚ ਕਮੀ ਆ ਸਕਦੀ ਹੈ ਇਹੀ ਨਹੀਂ ਕਈ ਤਰ੍ਹਾਂ ਦੀਆ ਪ੍ਰੇਸ਼ਾਨੀਆਂ ਵੀ ਸ਼ਰਾਬ ਦੇ ਕਾਰਨ ਹੋ ਸਕਦੀਆਂ ਹਨ ਇਸ ਬਾਰੇ ਵਿਚ ਡਾਕਟਰ ਬੀਰ ਸਿੰਘ ਦਾ ਕਹਿਣਾ ਹੈ ਕਿ ਸ਼ ਰਾ ਬ ਸੈ ਕ ਸ ਦੇ ਲਈ ਜਹਿਰ ਹੈ

sad wife and husband, angry couple in bedroom. unhappy couple concept. usband and wife are sitting on the couch, looking away from each other. husband is not ready to have a dialogue; Shutterstock ID 1545159362; Purchase Order: RS.com

ਇਹ ਗੱਲ ਹੋਰ ਹੈ ਕਿ ਸ਼ਰਾਬ ਪੀ ਲੈਣ ਦੇ ਬਾਅਦ ਚਿੰ ਤਾ ਥੋੜੀ ਘੱਟ ਜਾਂਦੀ ਹੈ ਅਤੇ ਸ਼ਰਾਬ ਪੀਣ ਵਾਲਾ ਜਿਆਦਾ ਆਤਮ ਵਿਸ਼ਵਾਸੀ ਹੋ ਜਾਂਦਾ ਹੈ ਪਰ ਕਈ ਵਿਅਕਤੀ ਲੰਬੇ ਸਮੇ ਤੱਕ ਸ਼ਰਾਬ ਦਾ ਸੇਵਨ ਕਰਦੇ ਰਹਿੰਦੇ ਹੈ ਤਾ ਉਹ ਨਾ ਮਰਦੀ ਦਾ ਸ਼ਿ ਕਾ ਰ ਵੀ ਹੋ ਜਾਂਦੇ ਹੋ ।ਸੁਹਾਗ ਰਾਤ ਤੋਂ ਪਹਿਲਾ ਸ਼ਰਾਬ ਦਾ ਸੇਵਨ ਕਰਨ ਨਾਲ ਤੁਹਾਡੇ ਜੀਵਨ ਸਾਥੀ ਦੀਆ ਨਜ਼ਰਾਂ ਵਿਚ ਤੁਹਾਡੀ ਛਵੀ ਖ਼ਰਾਬ ਹੋ ਸਕਦੀ ਹੈ । ਇਸ ਲਈ ਆਪਣੇ ਜੀਵਨ ਦੀ ਸ਼ੁਰੂਆਤ ਪ੍ਰੇਮ ਨਾਲ ਵਿਵਹਾਰ ਦੇ ਰੂਪ ਵਿਚ ਕਰੋ ਉਸਨੂੰ ਸਮਝੋ ਅਤੇ ਖੁਦ ਨੂੰ ਵੀ ਉਸਨੂੰ ਸਮਝਣ ਦਾ ਮੌਕਾ ਦਿਓ ਤੁਸੀਂ ਸ਼ਰਾਬ ਪੀ ਕੇ ਆਉਣ ਤੇ ਉਹ ਤੁਹਾਡੇ ਬਾਰੇ ਵਿਚ ਚੰਗਾ ਨਹੀਂ ਸੋਚ ਸਕਦੀ । ਮੇਰਾ ਕੱਲ ਦਾ ਕਾਲਜਾ ਦੁੱਖਦਾ ਵੇ ਦੀਦਾਰ ਸੰਧੂ ਲਾਈਵ ਅਖਾੜੇ ਵਿੱਚ

ਸਪਰਮ ਘੱਟ ਹੋਣ ਦੀ ਸੰਭਵਣਾ : – ਸ਼ਰਾਬ ਦਾ ਵੱਧ ਸੇਵਨ ਕਰਨ ਨਾਲ ਸਪਰਮ ਘੱਟ ਹੋਣ ਦੀ ਸੰਭਵਣਾ ਰਹਿੰਦੀ ਹੈ ਲਗਾਤਾਰ ਸ਼ਰਾਬ ਦਾ ਸੇਵਨ ਕਰਨ ਨਾਲ ਸ਼ਕਰਾਣੂਆਂ ਤੇ ਅਸਰ ਪੈਂਦਾ ਹੈ । ਜਿਆਦਾ ਸ਼ਰਾਬ ਦਾ ਸੇਵਨ ਕਰਨ ਨਾਲ ਹਾਰਮੋਨ ਦਾ ਸੰਤੁਲਨ ਵਿ ਗ ੜ ਜਾਂਦਾ ਹੈ ਜਿਸ ਨਾਲ ਸ਼ਕਰਾਣੂਆਂ ਤੇ ਵੀ ਬੁ ਰਾ ਅਸਰ ਪੈਂਦਾ ਹੈ ।ਨ ਸ਼ਾ ਉਤਰਨ ਤੇ ਅਫਸੋਸ ਹੋਣਾ : – ਸ਼ ਰਾ ਬ ਦਾ ਸੇਵਨ ਕਰਨ ਦੇ ਬਾਅਦ ਤੁਸੀਂ ਹੋਸ਼ ਵਿਚ ਨਹੀਂ ਰਹਿੰਦੇ ਅਜਿਹਾ ਵੀ ਕਰ ਜਾਂਦੇ ਹੋ ਜਿਸਦੇ ਬਾਰੇ ਵਿਚ ਤੁਸੀਂ ਸੋਚਿਆ ਨਹੀਂ ਹੁੰਦਾ ਨ ਸ਼ੇ ਵਿਚ ਜੋ ਔਰਤ ਤੁਹਾਨੂੰ ਆਕਰਸ਼ਕ ਨਜ਼ਰ ਆਉਂਦੀ ਹੈ ਹੋਸ਼ ਆਉਣ ਤੇ ਪਸੰਦ ਨਹੀਂ ਕਰਦੇ ਨ ਸ਼ੇ ਵਿਚ ਤੁਸੀਂ ਕਾਫੀ ਅੱਗੇ ਵੱਧ ਜਾਂਦੇ ਹੋ । ਪਰ ਜਦੋ ਨ ਸ਼ਾ ਉਤਰਦਾ ਹੈ ਤਾ ਅਫਸੋਸ ਹੁੰਦਾ ਹੈ ।

ਨ ਸ਼ੇ ਦੀ ਹਾਲਤ ਵਿਚ ਭੁੱਲ : – ਨ ਸ਼ੇ ਦੀ ਹਾਲਤ ਵਿਚ ਅਕਸਰ ਗ ਰ ਭ ਨਿ ਰੋ ਧ ਦੀ ਵਰਤੋਂ ਕਰਨਾ ਭੁੱਲ ਜਾਂਦੇ ਹਾਂ ਉਸ ਸਮੇ ਸਹੀ ਅਤੇ ਗਲਤ ਦੀ ਪਹਿਚਾਣ ਨਹੀਂ ਹੁੰਦੀ ਹੈ ਫਿਰ ਨ ਸ਼ਾ ਉਤਰਨ ਤੇ ਜਦ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤਾ ਉਸ ਸਮੇ ਗ ਲ ਤੀ ਹੋ ਚੁੱਕੀ ਹੁੰਦੀ ਹੈ । ਜੇਕਰ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਤਾ ਉਸਨੂੰ ਨ ਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ । ਇਸ ਦਾ ਪ੍ਰਭਾਵ ਬਚੇ ਦੇ ਮਾਨਸਿਕ ਵਿਕਾਸ ਤੇ ਪੈਂਦਾ ਹੈ ।ਉਤੇਜਨਾ ਵਿਚ ਕਮੀ : – ਵੱਧ ਸ਼ ਰਾ ਬ ਪੀਣ ਨਾਲ ਉਤੇਜਨਾ ਵਿਚ ਕਮੀ ਆ ਜਾਂਦੀ ਹੈ । ਇਸ ਤਰ੍ਹਾਂ ਜੇਕਰ ਔਰਤ ਸ਼ ਰਾ ਬ ਪੀ ਰਹੀ ਹੈ ਤਾ ਉਸਦੇ ਲਈ ਚਰਮ ਸੁਖ ਤੱਕ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ । ਇਸ ਲਈ ਸੈ ਕ ਸ ਨੂੰ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਸ਼ ਰਾ ਬ ਦੀ ਵਰਤੋਂ ਜਾ ਕਿਸੇ ਵੀ ਨ ਸ਼ੀ ਲੇ ਪਦਾਰਥ ਦਾ ਸੇਵਨ ਨਾ ਕਰੋ ।

Leave a Reply

Your email address will not be published. Required fields are marked *