Friday, December 4, 2020
Home > Special News > ਸੱਤਰ ਸਾਲ ਮਗਰੋਂ ਮਿਲੀ ਇਹੋ ਜਿਹੀ ਚੀਜ਼ ਜਿਸ ਨੂੰ ਵੇਖ ਕੇ ਰਹਿ ਗਏ ਹੈਰਾਨ ਵੇਖੋ ਪੂਰੀ ਵੀਡੀਓ।

ਸੱਤਰ ਸਾਲ ਮਗਰੋਂ ਮਿਲੀ ਇਹੋ ਜਿਹੀ ਚੀਜ਼ ਜਿਸ ਨੂੰ ਵੇਖ ਕੇ ਰਹਿ ਗਏ ਹੈਰਾਨ ਵੇਖੋ ਪੂਰੀ ਵੀਡੀਓ।

ਸੱਚ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਨਾਲ ਇੱਕ ਪੋਤੇ ਵੱਲੋਂ ਆਪਣੇ ਦਾਦੇ ਦੁਬਾਰਾ ਦੱਬੇ ਖ਼ਜ਼ਾਨੇ ਨੂੰ ਪਾਕਿਸਤਾਨ ਜਾ ਕੇ ਕੱਡ ਕੇ ਲਿਆਉਣ ਦੀ ਇਕ ਸੱਚੀ ਘਟਨਾ ਬਾਰੇ ਗੱਲ ਕਰਾਂਗੇ ਜਦੋਂ ਉੱਨੀ ਤੋਂ ਸੰਤਾਲੀ ਦੀ ਲੜਾਈ ਵੇਲੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ ਤਾਂ ਉਨ੍ਹਾਂ ਦਿਨਾਂ ਤੋਂ ਇੱਕ ਮਹੀਨਾ ਪਹਿਲਾਂ ਕਿਸੇ ਬਾਪ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਅਜੇ ਵਿਆਹ ਨੂੰ ਇੱਕ ਮਹੀਨਾ ਬਾਕੀ ਸੀ ਅਤੇ

ਉਸ ਨੇ ਆਪਣੀ ਧੀ ਦੇ ਲਈ ਸਾਰੇ ਗਹਿਣੇ ਬਣਾ ਕੇ ਰੱਖ ਲਏ  ਪਰ ਦੇਸ਼ ਦੇ ਉਸ ਮਾਹੌਲ ਤੋਂ ਡਰ ਕੇ ਉਸ ਬਾਪ ਨੇ ਆਪਣੀ ਧੀ ਦੇ ਗਹਿਣੇ ਆਪਣੇ ਘਰ ਦੇ ਵਿੱਚ ਟੋਅਾ ਪੁੱਟ ਕੇ ਦੱਬ ਦਿੱਤੇ ਸਨ ਜਦੋਂ ਮਾਹੌਲ ਠੀਕ ਹੋ ਜਾਵੇਗਾ ਤਾਂ ਉਹ ਇਨ੍ਹਾਂ ਗਹਿਣਿਆਂ ਨੂੰ ਕੱਡ ਲਵੇਗਾ ਪਰ ਮੰਦਭਾਗੀ ਇਸ ਤਰ੍ਹਾਂ ਦਾ ਕੁਝ ਨਾ ਹੋਇਆ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਣ ਤੋਂ ਬਾਅਦ ਉਹ ਸਾਰਾ ਪਰਿਵਾਰ ਭਾਰਤ ਵਿੱਚ ਆ ਗਿਆ ਅਤੇ ਉਹ ਗਹਿਣੇ ਉਥੇ ਹੀ ਦੱਬੇ ਰਹਿ ਗਏ

ਪਿਛਲੇ ਕੁਝ ਦਿਨ ਪਹਿਲਾਂ ਜਦੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਹੋਇਆ ਸੀ ਤਾਂ ਉਸ ਪਰਿਵਾਰ ਲਈ ਬਹੁਤ ਹੀ ਵੱਡੀ ਖੁਸ਼ੀ ਦਾ ਕੇਂਦਰ ਬਣ ਚੁੱਕਾ ਸੀ ਕਿਉਂਕਿ ਉਨ੍ਹਾਂ ਨੇ ਸੋਚਿਆ ਸੀ ਕਿ ਹੁਣ ਉਹ ਪਾਕਿਸਤਾਨ ਜਾ ਸਕਣਗੇ  ਅਤੇ ਆਪਣੇ ਵੱਡਿਆਂ ਵੱਲੋਂ ਦੱਬਿਆ ਖ਼ਜ਼ਾਨਾ ਲੈ ਕੇ ਆ ਸਕਣਗੇ ਦਰਅਸਲ ਅੰਮ੍ਰਿਤਪਾਲ ਸਿੰਘ ਜੋ ਕਿ ਸਰਦਾਰ ਵਿਲੱਖਣ ਸਿੰਘ ਦਾ ਪੋਤਾ ਸੀ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਤੇ ਉਸ ਦੇ ਮਨ ਵਿੱਚ ਇੱਕ ਉਤਸ਼ਾਹ ਜਿਹਾ ਜਾਗਿਆ ਅੱਗੇ ਦੀ ਗੱਲ ਅਸੀ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦੱਸੀ ਹੈ।

Leave a Reply

Your email address will not be published. Required fields are marked *