Saturday, October 24, 2020
Home > Special News > ਪੇਪਰਾਂ ਵਿੱਚ ਪਾਸ ਹੋਣ ਲਈ ਕੀਤਾ ਸ਼ਰਮਨਾਕ ਕਾਰਨਾਮਾ !

ਪੇਪਰਾਂ ਵਿੱਚ ਪਾਸ ਹੋਣ ਲਈ ਕੀਤਾ ਸ਼ਰਮਨਾਕ ਕਾਰਨਾਮਾ !

ਵਿਦਿਆਰਥੀ ਇਮਤਿਹਾਨਾਂ ਵਿੱਚੋਂ ਪਾਸ ਹੋਣ ਲਈ ਬਹੁਤ ਸਾਰੇ ਹੱਥਕੰਡੇ ਅਪਣਾਉਂਦੇ ਹਨ।ਕਈ ਵਿਦਿਆਰਥੀ ਤਾਂ ਮਿਹਨਤ ਕਰਕੇ ਅੱਗੇ ਵੱਧਦੇ ਹਨ ਅਤੇ ਕਈ ਨਕਲ ਦਾ ਸਹਾਰਾ ਲੈਂਦੇ ਹਨ।ਨਕਲ ਵੀ ਅੱਜ-ਕੱਲ੍ਹ ਬਹੁਤ ਹੀ ਅਡਵਾਂਸ ਤਰੀਕਿਆਂ ਨਾਲ ਮਾਰੀ ਜਾਂਦੀ ਹੈ।ਵਿਦਿਆਰਥੀ ਪੇਪਰਾਂ ਵਿੱਚ ਕੈਲਕੂਲੇਟਰਾਂ ਦਾ ਇਸਤੇਮਾਲ ਕਰਦੇ ਹਨ। 

ਪਰ ਕਈ ਬੱਚੇ ਇਨ੍ਹਾਂ ਨਾਲ ਤਕਨੀਕੀ ਛੇੜਛਾੜ ਕਰਕੇ ਨਕਲ ਕਰਦੇ ਹਨ।ਕਈ ਇਮਤਿਹਾਨਾਂ ਵਿੱਚ ਕੈਲਕੂਲੇਟਰ ਵਰਤਣ ਤੇ ਰੋਕ ਲਗਾਈ ਗਈ ਹੈ।ਸਾਊਥ ਕੋਰੀਆ ਦੇ ਬੱਚਿਆਂ ਦਾ ਮੰਨਣਾ ਹੈ ਕਿ ਇਮਤਿਹਾਨ ਦੇ ਸੱਤ ਦਿਨ ਪਹਿਲਾਂ ਸਿਰ ਤੇ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਨਾਲ ਜੋ ਵੀ ਯਾਦ ਕੀਤਾ ਹੁੰਦਾ ਹੈ ਉਹ ਭੁੱਲ ਜਾਂਦਾ ਹੈ।ਚੀਨ ਦੇ ਬੱਚਿਆਂ ਦਾ ਮੰਨਣਾ ਹੈ ਕਿ ਇਮਤਿਹਾਨ ਤੋਂ ਪਹਿਲਾਂ ਸੂਰ ਦਾ ਮਾਸ ਖਾਣਾ ਚਾਹੀਦਾ ਹੈ। 

ਇਸ ਨਾਲ ਇਮਤਿਹਾਨ ਵਧੀਆ ਗੁਜ਼ਰਦਾ ਹੈ ਅਤੇ ਵਧੀਆ ਨੰਬਰ ਆਉਂਦੇ ਹਨ।ਕਈ ਵਿਦਿਆਰਥੀ ਨਕਲ ਕਰਨ ਲਈ ਇੱਕ ਅਨੋਖੇ ਪੈਨ ਦਾ ਇਸਤੇਮਾਲ ਕਰਦੇ ਹਨ।ਇਸ ਪੈਨ ਨਾਲ ਲਿਖਿਆ ਹੋਇਆ ਲਾਈਟ ਵਿੱਚ ਹੀ ਦਿਖਾਈ ਦਿੰਦਾ ਹੈ।ਇਹਨਾਂ ਪੈੱਨਾਂ ਦਾ ਇਸਤੇਮਾਲ ਨਕਲ ਕਰਨ ਲਈ ਬਹੁਤ ਜਿਆਦਾ ਕੀਤਾ ਜਾਂਦਾ ਹੈ।  ਇਸ ਤਰ੍ਹਾਂ ਅੱਜ ਦੇ ਅਡਵਾਂਸ ਸਮੇਂ ਵਿੱਚ ਨਕਲ ਦੇ ਤਰੀਕੇ ਵੀ ਅਡਵਾਂਸ ਹੋ ਗਏ ਹਨ।

Leave a Reply

Your email address will not be published. Required fields are marked *