Sunday, October 25, 2020
Home > Special News > ਦੁੱਧ ਦੇ ਗਿਲਾਸ ਵਿੱਚ ਪਾਈਆਂ ਨੀਂਦ ਦੀਆ ਗੋਲੀਆ ਤੇ ਕੀਤਾ !

ਦੁੱਧ ਦੇ ਗਿਲਾਸ ਵਿੱਚ ਪਾਈਆਂ ਨੀਂਦ ਦੀਆ ਗੋਲੀਆ ਤੇ ਕੀਤਾ !

ਸੀਰਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ।ਉਸਨੂੰ ਬਹੁਤ ਲਾਡ ਪਿਆਰ ਨਾਲ ਰੱਖਿਆ ਹੋ ਇ ਆ ਸੀ।ਉਸਦੀ ਮਾਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਗਈ ਸੀ ਅਤੇ ਉਸਨੇ ਦੋ ਦਿਨ ਬਾਅਦ ਆਉਣਾ ਸੀ।ਥੋੜ੍ਹੀ ਦੇਰ ਨੂੰ ਉ ਸ ਦਾ ਪਿਤਾ ਘਰ ਆਇਆ।ਸੀਰਤ ਨੇ ਉਸਨੂੰ ਰੋਟੀ ਦਿੱਤੀ ਅਤੇ ਰ ਸੋ ਈ ਵਿੱਚ ਦੁੱਧ ਗਰਮ ਰੱਖ ਦਿੱਤਾ। 

ਸੀਰਤ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਕਿ ਮੈਂ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਹਨ।ਬਾਪੂ ਦੇ ਸੌਣ ਤੋਂ ਬਾਅਦ ਮੈਂ ਆ ਜਾਵਾਂਗੀ।ਫਿਰ ਉਸਨੇ ਆਪਣੇ ਪਿਤਾ ਨੂੰ ਦੁੱਧ ਦੇ ਦਿੱਤਾ ਅਤੇ ਆਪਣੇ ਕਮਰੇ ਵਿੱਚ ਜਾ ਕੇ ਫੋਨ ਤੇ ਗੱਲਾਂ ਕਰਨ ਲੱਗ ਪਈ।ਇੰਨੇ ਨੂੰ ਉਸਦਾ ਪਿਤਾ ਆਉਂਦਾ ਹੈ ਅਤੇ ਇੱਕ ਚਿੱਠੀ ਉਸਨੂੰ ਫੜਾ ਕੇ ਚਲਾ ਜਾਂਦਾ ਹੈ।

ਉਸ ਵਿੱਚ ਲਿਖਿਆ ਹੋਇਆ ਸੀ  ਕਿ ਪੁੱਤ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਨੀਂਦ ਦੀਆਂ ਗੋਲੀਆਂ ਵਾਲਾ ਦੁੱਧ ਵੀ ਪੀ ਲਿਆ ਹੈ।ਹੁਣ ਤੂੰ ਜਿੱਥੇ ਜਾਣਾ ਹੈ ਚੱਲ ਜਾਵੀਂ ਪਰ ਜਲਦੀ ਆ ਜਾਵੀਂ।ਪਰ ਇੱਕ ਗੱਲ ਯਾਦ ਰੱਖੀਂ ਕਿ ਜਿਸ ਵਾਸਤੇ ਤੂੰ ਚੱਲੀ ਹੈ ਕਿ ਉਹ ਪੂਰੀ ਜਿੰਦਗੀ ਦਾ ਸਾਥ ਨਿਭਾ ਸਕੇਂਗਾ ਕਿ ਨਹੀਂ।ਦੋਸਤੋ ਮਾਪਿਆਂ ਤੋਂ ਵੱਧਕੇ ਕੋਈ ਹੋਰ ਪਿਆਰ ਨਹੀਂ ਕਰ ਸਕਦਾ।  ਇਸ ਲਈ ਅਜਿਹਾ ਕਦਮ ਚੱਕਣ ਤੋਂ ਪਹਿਲਾਂ ਮਾਪਿਆਂ ਦਾ ਖਿਆਲ ਜ਼ਰੂਰ ਕਰ ਲਿਓ।

Leave a Reply

Your email address will not be published. Required fields are marked *