Monday, November 30, 2020
Home > Special News > ਮਾਰਦਾਨਾ ਕਮਜੋਰੀ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ ਪਹਿਲੇ ਦਿਨ ਤੋ ਹੀ ਹੋਵੇਗਾ ਫਾਇਦਾ

ਮਾਰਦਾਨਾ ਕਮਜੋਰੀ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ ਪਹਿਲੇ ਦਿਨ ਤੋ ਹੀ ਹੋਵੇਗਾ ਫਾਇਦਾ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਅਸੀ ਤੁਹਾਡੇ ਲਈ ਅਜਿਹੇ ਘਰੇਲੂ ਨੁਸਖਾ ਲੈ ਕੇ ਆਏ ਹਨ ਜੋ ਤੁਹਾਨੂੰ ਅੰਦਰੋ ਬਹੁਤ ਜ਼ਿਆਦਾ ਤਾਕਤ ਦੇਵੇਗਾ। ਤੁਸੀ ਭੁੱਲ ਜਾਓਗੇ ਕਿ ਇਨਾ ਉਪਾਵਾ ਕਾਰਨ ਕਮ ਜ਼ੋਰੀ ਕੀ ਹੈ। ਇਹਨਾ ਨੁਸਖੇ ਦੀ ਵਰਤੋਂ ਕਰਨ ਨਾਲ ਸਮਾ ਵਧਦਾ ਹੈ।

ਲਸਣ ਅਤੇ ਸ਼ਹਿਦ ਦੇ ਮਿਸ਼ਰਣ ਦੀ ਇਸ ਵਰਤੋ ਨਾਲ ਕਮਜ਼ੋਰ ਵਿਅ ਕਤੀ ਨੂੰ ਇੰਨੀ ਤਾਕਤ ਅਤੇ ਚੁਸਤੀ ਮਿਲੇਗੀ ਕਿ ਉਹ ਘੋੜੇ ਦੀ ਤਰ੍ਹਾ ਤਾਕਤਵਰ ਬਣ ਜਾਵੇਗਾ। ਇਸਦੇ ਲਈ,ਤੁਹਾਨੂੰ 500 ਗ੍ਰਾਮ ਲਸਣ ਅਤੇ 1 ਕਿਲੋ ਸ਼ਹਿਦ ਲੈਣਾ ਹੈ। ਸਭ ਤੋ ਪਹਿਲੇ ਲਸਣ ਨੂੰ ਛਿੱਲੇ ਕੇ

ਫਿਰ ਉਸ ਚੰਗੀ ਤਰਾ ਕੁਟ ਕੇ ਚੰਟਨੀ ਬਣਾ ਲਉ ਫਿਰ ਇੱਕ ਕੱਚ ਸੀਸੀ ਵਿੱਚ ਇਸ ਨੂੰ ਪਾ ਲਉ ਫਿਰ ਵਿੱਚ ਸਹਿਦ ਪਾਦਿਓ ਫਿਰ ਇਸ ਸੀਸ ਨੂੰ ਇੱਕ ਕਣਕ ਵਾਲੀ ਬੋਰੀ ਆਟੇ ਵਾਲੀ ਬੋਰੀ ਵਿੱਚ 40 ਦਿਨ ਲਈ ਰੱਖ ਦਉ 40 ਦਿਨਾ ਬਆਦ ਇਸ ਸੀਸ਼ ਨੂੰ ਕੱਢ ਲਉਅਤੇ ਫਿਰ ਸਵੇਰੇ ਸ਼ਾਮ ਇੱਕ ਇੱਕ ਚਮਚ ਦੱਧ ਨਾਲ ਇਸ ਨੂੰ ਲਉ ਰੋਟੀ ਖਾਣ ਤੋ ਬਆਦ ਗਰਮੀਆ ਵਿੱਚ ਇੱਸ ਦਾ ਸੇਵਨ ਇੱਕ ਚਮਚ ਖਾਉ ਕਿਉਕਿ ਇਹ ਮਿਸ਼ਰਨ ਬਹੁਤ ਗਰਮ ਹੁੰਦਾ ਹੈ।

ਪਹਿਲੇ ਦਿਨ ਤੋ ਫਰਕ ਦੇਖੋ ਗਏ ਇਹ ਘਰੇਲੂ ਨੁਸਖਾ ਬਹੁਤ ਵੱਧੀਆ ਹੈ ਜਿਸ ਨੂੰ ਵਰਤ ਕੇ ਤੁਸੀ ਆਪਣੀ ਕਾਮ ਸ਼ਕਤੀ ਬਦਾਅ ਸਕਦੇ ਹਨ।ਸਿਰਫ ਤਰਬੂਜ ਹੀ ਨਹੀ ਬਲਕਿ ਇਸ ਦੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਰੋਜ਼ਾਨਾ 15-20 ਗ੍ਰਾਮ ਬੀਜ ਰਾਤ ਨੂੰ ਦੁੱਧ ਦੇ ਨਾਲ ਪੀਓ ਇਸ ਨਾਲ ਵੀ ਤੁਹਾਡੀ ਕਾਮ ਸ਼ਕਤੀ ਵੱਧ ਜਾਏਗੀ।

Leave a Reply

Your email address will not be published. Required fields are marked *