Saturday, December 5, 2020
Home > Special News > ਬਾਜ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇ ਜਿਉਂਦਾਂ ਹੈਂ ਅਤੇ ਇਸ ਦੌਰਾਨ ਉਸ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ

ਬਾਜ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇ ਜਿਉਂਦਾਂ ਹੈਂ ਅਤੇ ਇਸ ਦੌਰਾਨ ਉਸ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ

ਪੜਨਾ ਜਰੂਰ ਦੋਸਤੋ ਬਾਜ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇ ਜਿਉਂਦਾਂ ਹੈਂ ਅਤੇ ਇਸ ਦੌਰਾਨ ਉਸ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈਆਓ ਜਾਣੀਏ ਇਸ ਅਣਖੀ ਪੰਛੀ ਬਾਰੇ ਕੁੱਝ ਰਾਜ ਪੰਜਾਬ ਸਰਕਾਰ ਵਲੋਂ ਰਾਜ ਪੰਛੀ ਘੋਸਿਤ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਦਲੇਰ ਅਤੇ ਹਿੰਮਤੀ ਪੰਛੀ ‘ਬਾਜ਼’ ਲਗਭਗ 70 ਸਾਲ ਜਿਉਂਦਾਂ ਹੈਂ ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ ਆਉਂਦੇ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਪੰਜੇ ਚੁੰਝ ਅਤੇ ਖੰਭ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ ਅਤੇ ਉਸ ਲਈ ਸ਼ਿਕਾਰ ਕਰਨਾ ਔਖਾ ਹੋ ਜਾਂਦਾ ਹੈ।

ਉਸਦੇ ਪੰਜੇ ਲੰਮੇ ਅਤੇ ਲਚੀਲੇ ਹੋ ਜਾਦੇ ਹਨ ਅਤੇ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ ਅਤੇ ਧਾਰ ਮੁੱਕ ਜਾਂਦੀ ਹੈ. ਜੋ ਉਸਦੇ ਭੋਜਨ ਖਾਣ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂ ਉਸਦੇ ਖੰਭ ਭਾਰੀ ਹੋ ਜਾਂਦੇ ਹਨ ਅਤੇ ਸੀਨੇ ਨਾਲ ਚਿਪਕਣੇ ਦੇ ਕਰਕੇ ਪੂਰਣ ਰੂਪ ਨਾਲ ਖੁੱਲ੍ਹ ਨਹੀਂ ਸਕਦੇ ਹਨ ਉਸਦੀ ਉੱਚੀ ਉਡਾਨ ਨੂੰ ਸੀਮਤ ਕਰ ਦਿੰਦੇ ਹਾਂ ਉਸ ਦੀਆਂ ਭੋਜਨ ਖੋਜਣਾ ਭੋਜਨ ਪਕੜਨਾ

ਅਤੇ ਭੋਜਨ ਖਾਣਾ ਤਿੰਨਾਂ ਪ੍ਰਕਿਰਿਆਵਾਂ ਆਪਣੀ ਧਾਰ ਗਵਾਚ ਲੈਂਦੀਆਂ ਹਨ ਦੋਸਤੋ ਫੇਰ ਅੰਤ ਚ ਉਸਦੇ ਕੋਲ ਤਿੰਨ ਹੀ ਵਿਕਲਪ ਬਚਦੇ ਹਨ 1. ਉਹ ਆਪਣੀ ਦੇਹ ਨੂੰ ਤਿਆਗ ਦੇਵੇ 2 ਆਪਣੀ ਰੁਚੀ ਛਡ ਦੇ ਤੇ ਇੱਲ ਵਾਂਗ ਦੂਜੀਆਂ ਦਾ ਛੱਡਿਆ ਜੂਠਾ ਭੋਜਨ ਤੇ ਗੁਜਰ ਵਸਰ ਕਰੇ 3 . ਜਾਂ ਫਿਰ ਖ਼ੁਦ ਨੂੰ ਪੁਨਰ ਸਥਾਪਿਤ ਕਰੇ ਅਸਮਾਨ ਦੇ ਨਿਰਦਵੰਦ ਏਕਾਧਿਪਤੀ ਦੇ ਰੂਪ ਵਿੱਚ . ਜਿੱਥੇ ਪਹਿਲਾਂ ਦੋ ਵਿਕਲਪ ਸਰਲ ਅਤੇ ਤੇਜ਼ ਹਨ , ਅੰਤ ਵਿੱਚ ਬਾਜ਼ ਕੋਲ ਬਚਦਾ ਹੈਂ ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈ ਰਸਤਾ।

ਬਾਜ ਚੁਣਦਾ ਹੈਂ ਤੀਸਰਾ ਰਸਤਾ ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈਂ। ਇਸ ਲਈ ਬਾਜ਼ ਕਿਸੀ ਉੱਚੇ ਪਹਾੜ ਤੇ ਚਲਾ ਜਾਂਦਾ ਹੈਂ ਤੇ ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ ਅਤੇ ਤਦ ਖ਼ੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ !ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਪੱਥਰ ਦੀ ਚੱਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈਂ , ਚੁੰਝ ਨੂੰ ਭੰਨਣ ਤੋਂ ਵੱਧ ਪੀੜਾ ਦਾਇਕ ਕੁਝ ਵੀ ਨਹੀਂ ਹੈਂ ਬਾਜ਼ ਵਾਸਤੇ! ਅਤੇ ਉਹ ਉਡੀਕ ਕਰਦਾ ਹੈਂ ਆਪਣੀ ਚੁੰਝ ਦੇ ਮੁੜ ਉੱਗ ਆਉਣ ਤਕ ਉਸਦੇ ਬਾਦ ਉਹ ਆਪਣੇ ਪੰਜਿਆ ਵੀ ਉਸੀ ਪ੍ਰਕਾਰ ਤੋੜ ਦਿੰਦਾ ਹੈਂ , ਅਤੇ ਉਡੀਕ ਕਰਦਾ ਹੈਂ ਪੰਜੀਆਂ ਦੇ ਮੁੜ ਉੱਗ ਆਉਣ ਦਾ।

Leave a Reply

Your email address will not be published. Required fields are marked *