Tuesday, December 1, 2020
Home > Special News > ਜਿਸਮਫਰੋਸ਼ੀ ਦਾ ਧੰਦਾ ਕਰਵਾਉਣ ਲਈ ਕੁੜੀਆਂ ਦੇ ਨਾਲ ਕੀਤਾ ਜਾਂਦਾ ਇਹ ਗੰਦਾ ਸ਼ਰਮਨਾਕ ਕੰਮ !

ਜਿਸਮਫਰੋਸ਼ੀ ਦਾ ਧੰਦਾ ਕਰਵਾਉਣ ਲਈ ਕੁੜੀਆਂ ਦੇ ਨਾਲ ਕੀਤਾ ਜਾਂਦਾ ਇਹ ਗੰਦਾ ਸ਼ਰਮਨਾਕ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਜਿਸਮਫਰੋਸ਼ੀ ਦੇ ਧੰਦਿਆ ਦੀ ਦਰ ਦਿਨੋ ਦਿਨ ਵੱਧਦੀ ਜਾ ਰਹੀ ਹੈ ਹਰ ਜਗਾ ਬਿਨਾ ਕਿਸੇ ਡਰ ਦੇ ਇਹ ਧੰਦੇ ਸ਼ਰੇਆਮ ਚੱਲ ਰਹੇ ਹਨ। ਜਿਵੇ ਦਿੱਲੀ ਦੇ ਰੈਡ ਲਾਈਟ ਏਰੀਆ ਵਿੱਚ ਸ਼ਰੇਆਮ ਕੁੜੀਆਂ ਨੂੰ ਗਾ੍ਹਕਾ ਸਾਹਮਣੇ ਪਰੋਸਿਆ ਜਾਦਾ ਹੈ ਪਰ ਇੱਕ ਸੱਚ ਇਹ ਵੀ ਹੈ ਕਿ ਇਸ ਧੰਦੇ ਵਿੱਚ ਆਪਣੀ ਮਰਜੀ ਨਾਲ ਕੋਈ ਨਹੀ ਆਉਣਾ ਚਾਹੁੰਦਾ ਹੈ। ਬੱਸ ਮਜਬੂਰੀ ਗਰੀਬੀ ਇਸ ਗਲਤ ਕੰਮ ਵਿੱਚ ਧਕੇਲ ਦਿੰਦੀ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਜਗਾ ਛਾਪਾ ਮਾਰਿਆ ਸੀ ਤਾਂ

ਉੱਥੇ ਉਹਨਾਂ ਨੂੰ ਇੱਕ 8 ਸਾਲ ਦੀ ਬੱਚੀ ਮਿਲੀ ਜਿਸਨੂੰ ਦੇਖਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਬੱਚੀ ਨੂੰ ਜਦ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਇੱਕ ਲਾਲ ਰੰਗ ਦੀ ਦਵਾਈ ਖੁਆਈ ਜਾਦੀ ਸੀ। ਜੋ ਕਿ ਬਹੁਤ ਕੌੜੀ ਸੀਜਦ ਉਹ ਬੱਚੀ ਖਾਣ ਤੋ ਮਨਾ ਕਰਦੀ ਸੀ ਤਾਂ ਜਬਰਦਸਤੀ ਇਹ ਦਵਾਈ ਖੁਆਈ ਜਾਦੀ ਸੀ ਦਰਅਸਲ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਜਲਦੀ ਉਸ ਲੜਕੀ ਨੂੰ ਜਵਾਨ ਬਣਾਉਣ ਲਈ ਇਹ ਦਵਾਈ ਖੁਆਈ ਜਾਦੀ ਸੀ ਜਾਣਕਾਰੀ ਅਨੁਸਾਰ ਇਹ ਮਾਸੂਮ ਬੱਚੀ ਥੋਖੇ ਦਾ ਸ਼ਿਕਾਰ ਹੋਈ ਸੀ ਇੱਕ ਮਹਿਲਾ ਨੇ ਇਸ ਬੱਚੀ ਨੂੰ ਥੋਖੇ ਨਾਲ ਲਿਆਕੇ ਵੇਚਿਆ ਸੀ।

Leave a Reply

Your email address will not be published. Required fields are marked *