Saturday, October 31, 2020
Home > Special News > ਸਾਵਧਾਨ ਗੰਦੀਆਂ ਫਿਲਮਾਂ ਦੇਖਣ ਵਾਲੇ ਲੋਕ ਨਹੀ ਜਾਣਦੇ ਹਨ ਇਹ ਗੱਲਾਂ !

ਸਾਵਧਾਨ ਗੰਦੀਆਂ ਫਿਲਮਾਂ ਦੇਖਣ ਵਾਲੇ ਲੋਕ ਨਹੀ ਜਾਣਦੇ ਹਨ ਇਹ ਗੱਲਾਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਇਸ ਦੁਨੀਆ ਵਿੱਚ ਇੰਟਰਨੈੱਟ ਇੱਕ ਜਰੂਰੀ ਅੰਗ ਬਣ ਗਿਆ ਹੈ ਇਹ ਵੀ ਕਹਿ ਸਕਦੇ ਹਾਂ ਕਿ ਹੋਰ ਕਿਸੇ ਚੀਜ਼ ਦੇ ਬਿਨਾ ਹਰ ਇਨਸਾਨ ਇੱਕ ਟਾਈਮ ਰਹਿ ਸਕਦਾ ਹੈ। ਪਰ ਇੰਟਰਨੈੱਟ ਦੇ ਬਿਨਾਂ ਨਹੀ ਰਹਿ ਸਕਦਾ ਹੈ ਲੋਕ ਟਾਈਮ ਪਾਸ ਲਈ ਵੀਡੀਓਜ ਦਾ ਸਹਾਰਾ ਲੈਦੇ ਹਨ ਕਿਹਾ ਜਾਂਦਾ ਹੈ ਕਿ 70 ਪ੍ਤੀਸਤ ਲੋਕ ਫੌਰਨ ਵੀਡੀਓਜ ਵੇਖਦੇ ਹਨ। ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਕੁਝ ਲੋਕ ਆਪਣੀ ਕਾਮ ਵਾਸਨਾ ਨੂੰ ਪੂਰਾ ਕਰਨ ਲਈ

ਇਹਨਾ ਵੀਡੀਓਜ ਦਾ ਸਹਾਰਾ ਲੈਦੇ ਹਨ ਪਰ ਕੁਝ ਲੋਕ ਤਣਾਅ ਤੋ ਮੁਕਤੀ ਲਈ ਇਸ ਦਾ ਸਹਾਰਾ ਲੈਦੇ ਹਨ। ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਇਕੱਲੇ ਮਰਦ ਹੀ ਇਹਨਾਂ ਵੀਡੀਓਜ ਨੂੰ ਵੇਖਦੇ ਹਨ ਪਰ ਇਹ ਸੱਚ ਨਹੀਂ ਕਿਉਂਕਿ ਮਹਿਲਾਵਾਂ ਵੀ ਜਿਆਦਾਤਰ ਇਹਨਾਂ ਵੀਡੀਓਜ ਨੂੰ ਦੇਖਦੀਆਂ ਹਨ।ਜਾਣਕਾਰੀ ਅਨੁਸਾਰ ਇਹਨਾਂ ਗੰਦੀਆਂ ਫਿਲਮਾਂ ਨੂੰ ਦੇਖਣ ਕਰਕੇ ਕੁਝ ਬੁਰੇ ਅਸਰ ਵੀ ਪੈਦੇ ਹਨ ਜਾਣਕਾਰੀ ਅਨੁਸਾਰ ਜਿਆਦਾ ਪੌਰਨ ਦੇਖਣ ਨਾਲ ਦਿਮਾਗੀ ਵਿਕਾਸ ਰੁਕ ਜਾਂਦਾ ਹੈ। ਤੇ ਸੰਬੰਧ ਬਣਾਉਣ ਦੀ ਇੱਛਾ ਵੀ ਘਟ ਜਾਂਦੀ ਹੈ।

Leave a Reply

Your email address will not be published. Required fields are marked *